Advertisement - Remove

adopt - Example Sentences

Popularity:
Difficulty:
ਅਡਾਪ੍ਟ
The whole world is coming forward to adopt Gandhiji's principles and philosophy.
ਗਾਂਧੀ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਦਰਸ਼ਨ ਨੂੰ ਅਪਣਾਉਣ ਲਈ ਪੂਰੀ ਦੁਨੀਆ ਅੱਗੇ ਆ ਰਹੀ ਹੈ।
This Conference provides an opportunity for Governors and Lt. Governors to exchange views and learn from each others experiences as well as to adopt international best practices best suited to each state and union territorys distinct and diverse needs and requirements.
ਇਹ ਕਾਨਫਰੰਸ ਰਾਜਪਾਲਾਂ ਅਤੇ ਉਪ ਰਾਜਪਾਲਾਂ ਲਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਇੱਕ-ਦੂਜੇ ਦੇ ਅਨੁਭਵਾਂ ਤੋਂ ਸਿੱਖਣ ਦੇ ਨਾਲ-ਨਾਲ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਸ਼ੇਸ਼ ਅਤੇ ਵਿਵਿਧ ਜ਼ਰੂਰਤਾਂ ਅਤੇ ਉਨ੍ਹਾਂ ਦੇ ਅਨੁਕੂਲ ਸਰਵੋਤਮ ਅੰਤਰਰਾਸ਼ਟਰੀ ਬਿਹਤਰੀਨ ਪਿਰਤਾਂ ਨੂੰ ਅਪਣਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ।
Elevation of the proposed Institute to the status of Institution of National Importance will provide it the autonomy to upgrade standard of Ayurveda education, frame various courses in Ayurveda as per national and international demand, adopt advanced evaluation methodology, etc.
ਪ੍ਰਸਤਾਵਿਤ ਸੰਸਥਾਨ ਨੂੰ ਰਾਸ਼ਟਰੀ ਮਹੱਤਵ ਦਾ ਦਰਜਾ ਮਿਲਣ ਨਾਲ ਇਸ ਨੂੰ ਆਯੁਰਵੇਦ ਸਿੱਖਿਆ ਦਾ ਪੱਧਰ ਵਧਾਉਣ,ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਗ ਦੇ ਅਨੁਸਾਰ ਕਈ ਕੋਰਸ ਤਿਆਰ ਕਰਨ, ਉੱਨਤ ਮੁੱਲਾਂਕਣ ਕਾਰਜ ਪੱਧਤੀ ਅਪਣਾਉਣ ਦੇ ਇਖ਼ਤਿਆਰ ਮਿਲ ਸਕਣਗੇ ।
Note In view of present scenario and future uncertainties University may adopt alternative modes of admission process, if otherwise legally tenable.
ਨੋਟ ਮੌਜੂਦਾ ਦ੍ਰਿਸ਼ ਅਤੇ ਭਵਿੱਖ ਦੀਆਂ ਅਨਿਸ਼ਚਤਤਾਵਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਦਾਖ਼ਲਾ ਪ੍ਰੀਕਿਰਿਆ ਲਈ ਵੈਕਲਪਿਕ ਵਿਧੀਆਂ ਅਪਣਾ ਸਕਦੀ ਹੈ, ਜੇ ਕਾਨੂੰਨੀ ਅੜਿੱਕਾ ਨਾ ਹੋਵੇ।
He called upon the Missions to become leaner and adopt latest technology.
ਉਨ੍ਹਾਂ ਨੇ ਦੂਤਾਵਾਸਾਂ ਨੂੰ ਸਰਗਰਮ ਹੋਣ ਅਤੇ ਆਧੁਨਿਕ ਤਕਨੀਕ ਅਪਣਾਉਣ ਦੀ ਅਪੀਲ ਕੀਤੀ।
Advertisement - Remove
It was also emphasized that each containment zone has to be analysed to check the trends and adopt course correction measures through proper formation and implementation of micro plans.
ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਦਿਸ਼ਾ ਤੈਅ ਕਰਨ ਅਤੇ ਸੂਖਮ ਯੋਜਨਾਵਾਂ ਦੇ ਉਚਿਤ ਨਿਰਮਾਣ ਅਤੇ ਲਾਗੂਕਰਨ ਦੇ ਜ਼ਰੀਏ ਨਿਯਮਾਂ ਵਿੱਚ ਸੁਧਾਰ ਕਰਨ ਦੇ ਉਪਾਵਾਂ ਨੂੰ ਅਪਣਾਉਣ ਲਈ ਹਰ ਇੱਕ ਕਨਟੇਨਮੈਂਟ ਜ਼ੋਨ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।
For details: Vice President calls for the adopt ion of Green and Sustainable Architecture Vice President of India, Shri M Venkaiah Naidu today called upon the architects of the country to adopt and promote Green Architecture.
ਉਪ ਰਾਸ਼ਟਰਪਤੀ ਨੇ ਹਰਿਤ ਅਤੇ ਟਿਕਾਊ ਵਾਸਤੂ ਕਲਾ ਨੂੰ ਅਪਣਾਉਣ ਦਾ ਸੱਦਾ ਦਿੱਤਾ ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦੇਸ਼ ਦੇ ਵਾਸਤੂ ਸ਼ਾਸਤਰੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਰਿਤ ਵਾਸਤੂ ਕਲਾ ਨੂੰ ਅਪਣਾਉਣ ਅਤੇ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਅੱਖੁਟ ਊਰਜਾ ਸੋਮਿਆਂ ਦੀ ਵਰਤੋਂ, ਜਿਵੇਂ ਕਿ ਸੂਰਜੀ ਊਰਜਾ ਨੂੰ ਆਉਣ ਵਾਲੇ ਬਿਲਡਿੰਗ ਪ੍ਰੋਜੈਕਟਾਂ ਵਿੱਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
You will see that if you convert 500 villages into less-cash villages then a thousand or two thousand nearby villages will automatically start to adopt this system.
ਤੁਸੀਂ ਵੇਖਿਓ, ਤੁਸੀਂ 500 ਪਿੰਡਾਂ ਨੂੰ ‘‘ਕਮਕੈਸ਼’’ ਬਣਾਓਗੇ ਤਾਂ ਆਸ ਪਾਸ ਦੇ ਇੱਕ ਦੋ ਹਜਾਰ ਪਿੰਡ ਆਪਣੇ ਆਪ ਇਸ ਵਿਵਸਥਾ ਨੂੰ ਅਪਣਾਉਣ ਲੱਗਣਗੇ।
He suggested that the players should adopt such events in Archery which will have better prospects at the international competitions especially in Olympics.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਖਿਡਾਰੀਆਂ ਨੂੰ ਤੀਰਅੰਦਾਜ਼ੀ ਵਿੱਚ ਅਜਿਹੇ ਦਾਅ-ਪੇਚ ਕਾਰਜਕ੍ਰਮਾਂ ਨੂੰ ਅਪਣਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖਾਸ ਤੌਰ 'ਤੇ ਓਲੰਪਿਕ ਵਿੱਚ ਬਿਹਤਰ ਸੰਭਾਵਨਾਵਾਂ ਹੋਣ।
Secretary, Ministry of Culture, Shri Raghvendra Singh today said that under Adopt a Heritage Scheme, three MoUs have already been signed and six are at an advanced stage and 31 more Adarsh Monuments are enlisted for coverage under the scheme.
ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਘਵੇਂਦਰ ਸਿੰਘ ਨੇ ਅੱਜ ਕਿਹਾ ਕਿ ‘ਵਿਰਾਸਤ ਗੋਦ ਲਓ’ ਯੋਜਨਾ ਤਹਿਤ ਤਿੰਨ ਸਹਿਮਤੀ ਪੱਤਰਾਂ ‘ਤੇ ਪਹਿਲਾਂ ਹੀ ਹਸਤਾਖਰ ਕੀਤੇ ਜਾ ਚੁੱਕੇ ਹਨ ਅਤੇ ਛੇ ਅਗਲੇ ਪੜਾਅ ‘ਤੇ ਹਨ ਅਤੇ ਯੋਜਨਾ ਤਹਿਤ ਕਵਰੇਜ ਲਈ 31 ਹੋਰ ਆਦਰਸ਼ ਸਮਾਰਕ ਸ਼ਾਮਲ ਕੀਤੇ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading