Advertisement - Remove

adopt - Example Sentences

Popularity:
Difficulty:
ਅਡਾਪ੍ਟ
Stressing on the importance of technology, Prime Minister urged the police forces to adopt technology and innovation in their daily discharge of duties.
ਟੈਕਨਾਲੋਜੀ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਪੁਲਿਸ ਬਲਾਂ ਨੂੰ ਰੋਜ਼ਾਨਾ ਆਪਣੀਆਂ ਡਿਊਟੀਆਂ ਨਿਭਾਉਣ ਵਿੱਚ ਟੈਕਨੋਲੋਜੀ ਅਤੇ ਇਨੋਵੇਸ਼ਨ ਅਪਣਾਉਣ ਦੀ ਤਾਕੀਦ ਕੀਤੀ।

Towards this end, we are working to adopt and absorb newer technologies, to bring about transparency, and to end discretion.
ਇਸ ਮਾਮਲੇ ਵਿੱਚ, ਅਸੀਂ ਨਵੀਂ ਤਕਨਾਲੋਜੀਆਂ ਨੂੰ ਅਪਨਾਉਣ ਅਤੇ ਉਨ੍ਹਾਂ ਨੂੰ ਜਜ਼ਬ ਕਰਨ ਲਈ ਕੰਮ ਕਰ ਰਹੇ ਹਾਂ, ਤਾਂ ਜੋ ਪਾਰਦਰਸ਼ਤਾ ਲਿਆਂਦੀ ਜਾ ਸਕੇ ਅਤੇ ਅਖ਼ਤਿਆਰੀ-ਕੰਮ ਖ਼ਤਮ ਹੋ ਸਕਣ।
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।

He urged the Chief Secretaries to use the district administration in this regard, so that small traders are facilitated to access and adopt the new system.
ਉਨ੍ਹਾਂ ਮੁੱਖ ਸਕੱਤਰਾਂ ਨੂੰ ਕਿਹਾ ਕਿ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਮਦਦ ਲੈਣ ਤਾਂ ਕਿ ਛੋਟੇ ਵਪਾਰੀਆਂ ਨੂੰ ਪਹੁੰਚ ਅਤੇ ਨਵਾਂ ਸਿਸਟਮ ਅਪਣਾਉਣ ਦੀ ਸਹੂਲਤ ਹੋ ਸਕੇ।

We will work with Africa to ensure a just international climate order; to preserve our biodiversity; and, adopt clean and efficient energy sources.
ਅਸੀਂ ਅੰਤਰਰਾਸ਼ਟਰੀ ਜਲਵਾਯੂ ਵਿਵਸਥਾ ਸੁਨਿਸ਼ਚਿਤ ਕਰਨ ਲਈ, ਆਪਣੀ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਹੋਰ ਸਵੱਛ ਅਤੇ ਸਮਰੱਥ ਊਰਜਾ ਸੰਸਾਧਨਾਂ ਨੂੰ ਅਪਣਾਉਣ ਲਈ ਅਫ਼ਰੀਕਾ ਦੇ ਨਾਲ ਮਿਲ ਕੇ ਕੰਮ ਕਰਾਂਗੇ।
Under the policy, States need to adopt innovative mechanisms like Value Capture Financing tools to mobilize resources for financing metro projects by capturing a share of increase in the asset values through ‘Betterment Levy’.
ਨੀਤੀ ਤਹਿਤ ਰਾਜਾਂ ਨੂੰ ‘ਬੈਟਰਮੈਂਟ ਲੈਵੀ’ ਦੇ ਜ਼ਰੀਏ ਸੰਪਤੀ ਕੀਮਤਾਂ ਵਿੱਚ ਵਾਧੇ ਦੇ ਹਿੱਸੇ ‘ਤੇ ਕਬਜ਼ਾ ਕਰਕੇ ਮੈਟਰੋ ਪ੍ਰੋਜੈਕਟਾਂ ਦੇ ਵਿੱਤੀ ਪੋਸ਼ਣ ਲਈ ਸਰੋਤਾਂ ਨੂੰ ਜੁਟਾਉਣ ਲਈ ‘ਵੈਲਿਯੂ ਕੈਪਚਰ ਫਾਇਨੈਂਸਿੰਗ ਟੂਲ’ ਵਰਗੇ ਨਵੀਨ ਸਾਧਨਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ।
Shri Naidu also stressed the need for Indian management institutions to adopt globally accepted teaching practices, methodologies and curriculum to ensure that our students are duly recognized in the global job market.
ਸ਼੍ਰੀ ਨਾਇਡੂ ਨੇ ਭਾਰਤੀ ਪ੍ਰਬੰਧਨ ਸੰਸਥਾਨਾਂ ਲਈ ਗਲੋਬਲ ਰੂਪ ਨਾਲ ਪ੍ਰਵਾਨ ਟੀਚਿੰਗ ਪਰੰਪਰਾਵਾਂ, ਕਾਰਜ ਪ੍ਰਣਾਲੀ ਅਤੇ ਸਿਲੇਬਸ ਨੂੰ ਅਪਣਾਉਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ, ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਸਾਡੇ ਵਿਦਿਆਰਥੀਆਂ ਨੂੰ ਗਲੋਬਲ ਰੋਜ਼ਗਾਰ ਬਜ਼ਾਰ ਵਿੱਚ ਵਿਧੀਵਤ ਮਾਨਤਾ ਮਿਲੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading