Advertisement - Remove

adopt - Example Sentences

Popularity:
Difficulty:
ਅਡਾਪ੍ਟ
He called upon the people to adopt yoga as a way of life for proper physical and mental health.
ਉਨ੍ਹਾਂ ਨੇ ਲੋਕਾਂ ਨੂੰ ਉਚਿਤ ਸਰੀਰਕ ਅਤੇ ਮਾਨਸਿਕ ਸਿਹਤ ਲਈ ਯੋਗ ਨੂੰ ਜੀਵਨ ਸ਼ੈਲੀ ਵਜੋਂ ਅਪਣਾਉਣ ਦਾ ਸੱਦਾ ਦਿੱਤਾ ।
The Vice President asked officers to adopt a more empathetic, responsive and inclusive approach of administration.
ਉਪ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਪ੍ਰਸ਼ਾਸਨ ਲਈ ਇੱਕ ਪ੍ਰਭਾਵਸ਼ਾਲੀ, ਉੱਤਰਦਾਈ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਅਪਣਾਉਣ ਨੂੰ ਕਿਹਾ।
Suresh Prabhu went on to state that the fourth Industrial revolution is driven by digital technology and India is on track to adopt digital technology in every aspect of governance.
ਸ਼੍ਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਡਿਜੀਟਲ ਟੈਕਨੋਲੋਜੀ ਦੇ ਰਾਹੀਂ ਸੰਚਾਲਿਤ ਹੈ ਅਤੇ ਇਸ ਮਾਮਲੇ ਵਿੱਚ ਭਾਰਤ, ਸ਼ਾਸਨ ਦੇ ਹਰ ਖੇਤਰ ਵਿੱਚ ਡਿਜੀਟਲ ਟੈਕਨੋਲੋਜੀ ਨੂੰ ਅਪਣਾਉਣ ਦੇ ਪੱਥ ’ਤੇ ਵਧ ਰਿਹਾ ਹੈ।
He also focussed on the need to adopt and adapt with modern technology to use the new age tools in the ever evolving communication paradigm.
ਉਨ੍ਹਾਂ ਨੇ ਆਧੁਨਿਕ ਟੈਕਨੋਲੋਜੀ ਅਪਣਾਉਣ ਅਤੇ ਵਰਤਣ ਦੀ ਲੋੜ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ ਤਾ ਕਿ ਨਵੇਂ ਯੁੱਗ ਦੇ ਟੂਲਾਂ ਦੀ ਵਰਤੋਂ ਵਿਗਸਦੀ ਸੰਚਾਰ ਰੂਪਾਵਲੀ ਵਿੱਚ ਹੋ ਸਕੇ।
The PM reiterated Indias commitment to the global land agenda. I also offer Indias support to those countries who may like to understand and adopt some of the LDN (Land Degradation Neutrality) Strategies that have succeeded in India.
ਪ੍ਰਧਾਨ ਮੰਤਰੀ ਨੇ ਗਲੋਬਲ ਭੂਮੀ ਏਜੰਡਾ ਵਿੱਚ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਦੇਸ਼ਾਂ ਨੂੰ ਭਾਰਤ ਦੀ ਸਹਾਇਤਾ ਦਾ ਪ੍ਰਸਤਾਵ ਰੱਖਦਾ ਹਾਂ ਜੋ ਐੱਲ ਡੀ ਐੱਨ (ਲੈਂਡ ਡਿਗ੍ਰੇਡੇਸ਼ਨ ਨਿਊਟ੍ਰੈਲਿਟੀ) ਰਣਨੀਤੀਆਂ ਨੂੰ ਸਮਝਣਾ ਅਤੇ ਅਪਣਾਉਣਾ ਚਾਹੁੰਦੇ ਹਨ।
Advertisement - Remove
Friends I would like to make further commitment to the global land agenda, I also offer Indias support to those countries who may like to understand and adopt some of the LDN (Land Degradation Neutrality) Strategies that have succeeded in India.
ਮਿੱਤਰੋ, ਮੈਂ ਗਲੋਬਲ ਭੂਮੀ ਏਜੰਡਾ ਲਈ ਹੋਰ ਵੀ ਅਧਿਕ ਪ੍ਰਤੀਬੱਧਤਾ ਵਿਅਕਤ ਕਰਨਾ ਚਾਹੁੰਦਾ ਹਾਂ, ਮੈਂ ਉਨ੍ਹਾਂ ਦੇਸ਼ਾਂ ਨੂੰ ਭਾਰਤ ਦਾ ਸਮਰਥਨ ਦੇਣ ਦੀ ਵੀ ਪੇਸ਼ਕਸ਼ ਕਰਦਾ ਹਾਂ, ਜੋ ਭਾਰਤ ਵਿੱਚ ਸਫ਼ਲ ਹੋਈ ਐੱਲਡੀਐੱਨ (ਭੂਮੀ ਵਿਕਾਰ ਤਟਸਥਤਾ) ਦੀਆਂ ਕੁਝ ਰਣਨੀਤੀਆਂ ਨੂੰ ਸਮਝਣਾ ਅਤੇ ਅਪਣਾਉਣਾ ਪਸੰਦ ਕਰਦੇ ਹਨ।
Lead Healthcare experts from the UKMadhukar Bose explained that this pandemic has forced people to adopt new ways of primary care in the United Kingdom and said that now 90 percent interaction in the UK happen through digital channels.
ਯੂਕੇਮਧੂਕਰ ਬੋਸ ਦੇ ਮੋਹਰੀ ਸਿਹਤ ਸੰਭਾਲ਼ ਮਾਹਿਰਾਂ ਨੇ ਦੰਸਿਆ ਕਿ ਇਸ ਮਹਾਮਾਰੀ ਨੇ ਲੋਕਾਂ ਨੂੰ ਯੂਕੇ ਵਿੱਚ ਮੁੱਢਲੀ ਦੇਖਭਾਲ ਦੇ ਨਵੇਂ ਤਰੀਕਿਆਂ ਨੂੰ ਅਪਣਾਉਣ ਲਈ ਮਜਬੂਰ ਕੀਤਾ ਹੈ।
Adopt a Family Initiative: A Corona Relief Fund was started at the district level, to ensure that dry ration can be delivered to daily wage workers.
ਇੱਕ ਪਰਿਵਾਰਕ ਨੂੰ ਅਪਣਾਓ: ਜ਼ਿਲ੍ਹਾ ਪੱਧਰ 'ਤੇ ਇਕ ਕੋਰੋਨਾ ਰਿਲੀਫ ਫੰਡ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਰੋਜ਼ਾਨਾ ਦਿਹਾੜੀਦਾਰ ਕਾਮਿਆਂ ਨੂੰ ਸੁੱਕਾ ਰਾਸ਼ਨ ਦਿੱਤਾ ਜਾਣਾ ਯਕੀਨੀ ਬਣਾਇਆ ਜਾ ਸਕੇ।
The Union Agriculture and Farmers Welfare Minister also stressed on the need to make agriculture competitive, provide handholding to agriculture-based activities and adopt new technology at the earliest.
ਸ਼੍ਰੀ ਤੋਮਰ ਨੇ ਮੰਤਰਾਲਾ ਪੱਧਰ ‘ਤੇ ਆਯੋਜਿਤ ਬੈਠਕਾਂ ਵਿੱਚ ਖੇਤੀਬਾੜੀ ਨੂੰ ਪ੍ਰਤੀਯੋਗੀ ਬਣਾਉਣ, ਖੇਤੀਬਾੜੀ ਅਧਾਰਿਤ ਗਤੀਵਿਧੀਆਂ ਲਈ ਜ਼ਰੂਰੀ ਸੰਬਲ ਪ੍ਰਦਾਨ ਕਰਨ ਅਤੇ ਨਵੀਂ ਤਕਨੀਕ ਨੂੰ ਜਲਦੀ ਤੋਂ ਜਲਦੀ ਅਪਣਾਉਣ ਨੂੰ ਕਿਹਾ ਹੈ।
Hence establishing adaptive comfort bands and operating protocols of radiant cooled buildings can help the buildings sector adopt this low energy cooling technology.
ਇਸ ਲਈ ਅਨੁਕੂਲ ਕੰਫਰਟ ਬੈਂਡ ਸਥਾਪਤ ਕਰਨਾ ਅਤੇ ਰੇਡੀਐਂਟ ਕੂਲਡ ਇਮਾਰਤਾਂ ਦੇ ਪ੍ਰੋਟੋਕਾਲਜ਼ ਦਾ ਸੰਚਾਲਨ ਕਰਨਾ,ਬਿਲਡਿੰਗ ਸੈਕਟਰ ਨੂੰ ਇਸ ਘੱਟ ਊਰਜਾ ਕੂਲਿੰਗ ਟੈਕਨੋਲੋਜੀ ਨੂੰ ਅਪਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading