Advertisement - Remove

account - Example Sentences

Popularity:
Difficulty:
ਅਕਾਉਨ੍ਟ
Since such transactions account for sizeable percentage of transaction volume, it will help to move towards a less cash economy.
ਅਜਿਹੇ ਲੈਣ ਦੇਣ ਕੁੱਲ ਲੈਣ ਦੇਣ ਵਿੱਚੋਂ ਕਾਫੀ ਪ੍ਰਤੀਸ਼ਤ ਮਾਤਰਾ ਵਿੱਚ ਹੁੰਦੇ ਹਨ ਇਸ ਲਈ ਘੱਟ ਨਕਦੀ ਵਾਲੀ ਆਰਥਿਕਤਾ ਵੱਲ ਜਾਣ ਵਿੱਚ ਮਦਦ ਮਿਲੇਗੀ।
A wonderful account about Savarkarji has been given by our dear honorable Atal Bihari Vajpayee Ji.
ਸਾਵਰਕਰ ਜੀ ਬਾਰੇ ਇੱਕ ਅਦਭੁਤ ਵਰਨਣ ਸਾਡੇ ਪਿਆਰੇ ਮਾਣਯੋਗ ਅਟਲ ਬਿਹਾਰੀ ਵਾਜਪੇਈ ਜੀ ਨੇ ਕੀਤਾ ਹੈ।
· Loans of more than Rs. 3.75 lakh crore have been given to more than 9 crore account holders without any bank guarantee under the Mudra scheme.
– ਮੁਦਰਾ ਯੋਜਨਾ ਤਹਿਤ, ਬਿਨਾਂ ਬੈਂਕ ਗਰੰਟੀ 9 ਕਰੋੜ ਤੋਂ ਜ਼ਿਆਦਾ ਖਾਤਾ ਧਾਰਕਾਂ ਨੂੰ ਪੌਣੇ ਚਾਰ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਦਿੱਤਾ ਗਿਆ ਹੈ।
At a public meeting at Ujire, the Prime Minister distributed RuPay cards to Pradhan Mantri Jan Dhan Yojana account holders.
ਪ੍ਰਧਾਨ ਮੰਤਰੀ ਨੇ ਉਜੀਰੇ(Ujire) ਵਿਖੇ ਇੱਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਖਾਤਾਧਾਰਕਾਂ ਨੂੰ “ਰੁਪੇ ਕਾਰਡ” ਦਿੱਤੇ।
At a public meeting at Ujire, the Prime Minister distributed RuPay cards to Pradhan Mantri Jan Dhan Yojana account holders.
ਪ੍ਰਧਾਨ ਮੰਤਰੀ ਨੇ ਉਜੀਰੇ(Ujire) ਵਿਖੇ ਇੱਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਖਾਤਾਧਾਰਕਾਂ ਨੂੰ "ਰੁਪੇ ਕਾਰਡ" ਦਿੱਤੇ।
Advertisement - Remove
9. To ensure that the funds reach SHA on time, the transfer of funds from Central Government through AB-NHPMA to State Health Agencies may be done through an escrow account directly.
9. ਇਹ ਨਿਸ਼ਚਿਤ ਕਰਨ ਲਈ ਕਿ ਧਨ ਐੱਸਐੱਚਏ ਤੱਕ ਸਮੇਂ ਸਿਰ ਪੁੱਜੇ, ਏਬੀ – ਐੱਨਐੱਚਪੀਐੱਮਏ ਰਾਹੀਂ ਕੇਂਦਰ ਸਰਕਾਰ ਵੱਲੋਂ ਰਾਜ ਸਿਹਤ ਏਜੇਂਸੀਆਂ ਨੂੰ ਪੈਸਾ ਪ੍ਰਤੱਖ ਰੂਪ-ਨਾਲ ਨਿਲੰਬ ਖਾਤੇ ਰਾਹੀਂ ਕੀਤਾ ਜਾ ਸਕਦਾ ਹੈ ।
All our public expenditure must take into account risk considerations.
ਸਾਡੇ ਸਾਰੇ ਜਨਤਕ ਖ਼ਰਚਿਆਂ ਵਿੱਚ ਜੋਖਮਾਂ ਉੱਤੇ ਵਿਚਾਰ ਕਰਦਿਆਂ ਇਨ੍ਹਾਂ ਬਾਰੇ ਵੀ ਇੱਕ ਖਾਤਾ ਜ਼ਰੂਰ ਰੱਖਣਾ ਹੋਵੇਗਾ।
The Prime Minister mentioned that the Ayushman Bharat scheme also does not have any scope for leakage, as the money is transferred directly into the account of the hospital.
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਕਿਸੇ ਕਮੀ ਦੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਪੈਸਾ ਸਿੱਧੇ ਤੌਰ ’ਤੇ ਹਸਪਤਾਲ ਦੇ ਖਾਤੇ ਵਿੱਚ ਜਾਂਦਾ ਹੈ।
The Prime Minister asked the Secretary, Financial Services, to look at ways to increase the use of RuPay debit cards that have been issued to Jan Dhan account holders.
ਪ੍ਰਧਾਨ ਮੰਤਰੀ ਨੇ ਵਿੱਤੀ ਸੇਵਾਵਾਂ ਦੇ ਸਕੱਤਰ ਨੂੰ ਕਿਹਾ ਕਿ ਰੁਪੇ ਡੈਬਿਟ ਕਾਰਡ ਦੀ ਵਰਤੋਂ ਵਿੱਚ ਵਾਧਾ ਕੀਤਾ ਜਾਵੇ। ਇਹ ਕਾਰਡ ਜਨ-ਧੰਨ ਖਾਤਾਧਾਰੀਆਂ ਨੂੰ ਜਾਰੀ ਕੀਤਾ ਗਿਆ ਹੈ।
There are many other reforms which have already happened, but need gestation and stabilization time, before they are taken into account by the World Bank.
ਹੋਰ ਵੀ ਬਹੁਤ ਸਾਰੇ ਸੁਧਾਰ ਹਨ ਜੋ ਪਹਿਲਾਂ ਹੋ ਚੁੱਕੋ ਹਨ ਪਰੰਤੂ ਇਸ ਤੋਂ ਪਹਿਲਾਂ ਕਿ ਵਿਸ਼ਵ ਬੈਂਕ ਗਿਣਤੀ ਕਰੇ ਉਨ੍ਹਾਂ ਦੀ ਸਥਾਪਤੀ ਅਤੇ ਸਥਿਰੀਕਰਣ ਲਈ ਵਕਤ ਚਾਹੀਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading