Advertisement - Remove

account - Example Sentences

ਅਕਾਉਨ੍ਟ
We have succeeded in containing the fiscal and current account deficits, and curbing inflation.
ਅਸੀਂ ਰਾਜਕੋਸ਼ੀ ਅਤੇ ਚਾਲੂ ਖਾਤਾ ਘਾਟੇ ਨੂੰ ਘੱਟ ਕਰਨ ਅਤੇ ਮਹਿੰਗਾਈ ਨੂੰ ਰੋਕਣ ਵਿੱਚ ਸਫਲ ਹੋਏ ਹਾਂ।
We have succeeded in containing the fiscal and current account deficits, and curbing inflation.
ਅਸੀਂ ਰਾਜਕੋਸ਼ੀ ਅਤੇ ਚਾਲੂ ਖਾਤਾ ਘਾਟੇ ਨੂੰ ਘੱਟ ਕਰਨ ਅਤੇ ਮਹਿੰਗਾਈ ਨੂੰ ਰੋਕਣ ਵਿੱਚ ਸਫਲ ਹੋਏ ਹਾਂ।
To give you a few examples, now we have a bank account for every family.
ਇਸ ਸਬੰਧ ਵਿੱਚ ਮੈਂ ਕੁਝ ਉਦਾਹਰਣ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਹੁਣ ਸਾਡੇ ਦੇਸ਼ ਵਿੱਚ ਹਰੇਕ ਪਰਿਵਾਰ ਦਾ ਇੱਕ ਬੈਂਕ ਖਾਤਾ ਹੈ ।
He gave an account of the dramatic developments that have taken place in a number of areas of infrastructure development.
ਉਨ੍ਹਾਂ ਨੇ ਬੁਨਿਆਦੀ ਢਾਂਚਾ ਵਿਕਾਸ ਦੇ ਕਈ ਖੇਤਰਾਂ ਵਿੱਚ ਹੋਏ ਨਾਟਕੀ ਵਿਕਾਸ ਕਾਰਜਾਂ ਦਾ ਵੇਰਵਾ ਦਿੱਤਾ।
Changing lifestyles are adding to the burden of non-communicable diseases.According to some estimates, non-communicable diseases now account for about sixty percent of total deaths in our country.
ਬਦਲਦੀ ਜੀਵਨ ਸ਼ੈਲੀ ਨਾਲ ਗ਼ੈਰ ਸੰਚਾਰੀ ਰੋਗਾਂ ਦਾ ਬੋਝ ਵਧ ਰਿਹਾ ਹੈ। ਅਨੁਮਾਨਾਂ ਅਨੁਸਾਰ ਗ਼ੈਰ ਸੰਚਾਰੀ ਰੋਗਾਂ ਦਾ ਹੁਣ ਸਾਡੇ ਦੇਸ਼ ਵਿੱਚ ਹੋ ਰਹੀਆਂ ਕੁੱਲ ਮੌਤਾਂ ਵਿੱਚ ਲਗਭਗ 60 % ਹਿੱਸਾ ਹੈ।
Advertisement - Remove
The combined impact on the exchequer on account of both DA and DR would be Rs.3068.26 crore per annum and Rs.2045.50 crore in the financial year 2017-18 (for a period of 8 months from July, 2017 to February, 2018).
ਡੀ.ਏ. ਅਤੇ ਡੀ.ਆਰ. ਦੋਹਾਂ ਦੇ ਕਾਰਨ ਸਰਕਾਰੀ ਖਜ਼ਾਨੇ 'ਤੇ ਸੰਯੁਕਤ ਪ੍ਰਭਾਵ 3068.26 ਕਰੋੜ ਰੁਪਏ ਅਤੇ ਵਿੱਤੀ ਵਰ੍ਹੇ 2017-18 'ਚ 2045.50 ਕਰੋੜ ਰੁਪਏ (ਜੁਲਾਈ 2017 ਤੋਂ ਫਰਵਰੀ 2018 ਤਕ 8 ਮਹੀਨਿਆਂ ਦੀ ਮਿਆਦ ਲਈ) ਪੈਣਗੇ।
The continuation of the Mission would enable all adults/households of the country to have atleast a basic bank account with access to other financial services, social security schemes and overdraft upto Rs. 10,000.
ਇਸ ਮਿਸ਼ਨ ਨੂੰ ਜਾਰੀ ਰੱਖਣ ਸਦਕਾ ਦੇਸ਼ ਦੇ ਸਾਰੇ ਬਾਲਗ ਵਿਅਕਤੀ/ਪਰਿਵਾਰ ਹੋਰ ਵਿੱਤੀ ਸੇਵਾਵਾਂ ਅਤੇ ਸਮਾਜਕ ਸੁਰੱਖਿਆ ਯੋਜਨਾਵਾਂ ਤੱਕ ਆਪਣੀ ਪਹੁੰਚ ਸੁਨਿਸ਼ਚਿਤ ਕਰਨ ਅਤੇ 10,000 ਰੁਪਏ ਤੱਕ ਦੀ ਓਵਰ ਡਰਾਫਟ ਸੁਵਿਧਾ ਨਾਲ ਘੱਟ ਤੋਂ ਘੱਟ ਇੱਕ ਬੁਨਿਆਦੀ ਬੈਂਕ ਖਾਤਾ ਖੋਲ੍ਹਣ ਦੇ ਸਮਰੱਥ ਹੋ ਜਾਣਗੇ।
• 53% women Jan Dhan account holders and 59% Jan Dhan accounts are in rural and semi urban areas.
53% ਮਹਿਲਾ ਜਨ ਧਨ ਖਾਤਾ ਧਾਰਕ ਅਤੇ 59% ਜਨ ਧਨ ਖਾਤੇ ਗ੍ਰਾਮੀਣ ਅਰਧ ਸ਼ਹਿਰੀ ਅਤੇ ਖੇਤਰਾਂ ਵਿੱਚ ਹਨ।
Giving an account of the work done, PM stated that about 219 bills were introduced, while 203 bills were passed.
ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਦਾ ਲੇਖਾ-ਜੋਖਾ ਦਿੰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਭਗ 219 ਬਿੱਲ ਲਿਆਂਦੇ ਗਏ, ਜਦਕਿ 203 ਬਿਲ ਪਾਸ ਕੀਤੇ ਗਏ।
There has been substantial improvement in key macro-economic indicators like GDP growth, inflation, fiscal deficit, current account deficit as well as foreign investments.
ਪ੍ਰਮੁੱਖ ਸਮੂਹਕ-ਆਰਥਿਕ ਸੂਚਕ-ਅੰਕਾਂ; ਜਿਵੇਂ ਕਿ ਕੁੱਲ ਘਰੇਲੂ ਉਤਪਾਦਨ ਦੇ ਵਿਕਾਸ, ਨੋਟ ਪਸਾਰੇ ਦੀ ਦਰ (ਮੁਦਰਾ ਸਫ਼ੀਤੀ), ਵਿੱਤੀ ਘਾਟੇ, ਚਾਲੂ ਖਾਤਾ ਘਾਟੇ ਅਤੇ ਵਿਦੇਸ਼ੀ ਨਿਵੇਸ਼ਾਂ ਦੇ ਮਾਮਲੇ ਵਿੱਚ ਨਿੱਗਰ ਸੁਧਾਰ ਵੇਖਣ ਨੂੰ ਮਿਲਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading