Advertisement - Remove

account - Example Sentences

ਅਕਾਉਨ੍ਟ
9. To ensure that the funds reach SHA on time, the transfer of funds from Central Government through AB-NHPMA to State Health Agencies may be done through an escrow account directly.
9. ਇਹ ਨਿਸ਼ਚਿਤ ਕਰਨ ਲਈ ਕਿ ਧਨ ਐੱਸਐੱਚਏ ਤੱਕ ਸਮੇਂ ਸਿਰ ਪੁੱਜੇ, ਏਬੀ – ਐੱਨਐੱਚਪੀਐੱਮਏ ਰਾਹੀਂ ਕੇਂਦਰ ਸਰਕਾਰ ਵੱਲੋਂ ਰਾਜ ਸਿਹਤ ਏਜੇਂਸੀਆਂ ਨੂੰ ਪੈਸਾ ਪ੍ਰਤੱਖ ਰੂਪ-ਨਾਲ ਨਿਲੰਬ ਖਾਤੇ ਰਾਹੀਂ ਕੀਤਾ ਜਾ ਸਕਦਾ ਹੈ ।
The Prime Minister mentioned that the Ayushman Bharat scheme also does not have any scope for leakage, as the money is transferred directly into the account of the hospital.
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਕਿਸੇ ਕਮੀ ਦੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਪੈਸਾ ਸਿੱਧੇ ਤੌਰ ’ਤੇ ਹਸਪਤਾਲ ਦੇ ਖਾਤੇ ਵਿੱਚ ਜਾਂਦਾ ਹੈ।
Current account deficit is comfortable.
ਚਾਲੂ ਖਾਤੇ ਦਾ ਘਾਟਾ ਤਸੱਲੀਬਖਸ਼ ਹੈ।
The Government will deposit equal matching share in the pension account of the worker every month.
ਸਰਕਾਰ ਇਸ ਮਹੀਨੇ ਵਰਕਰਾਂ ਦੇ ਪੈਨਸ਼ਨ ਦੇ ਖਾਤੇ ਵਿੱਚ ਇੰਨੀ ਹੀ ਰਾਸ਼ੀ ਜਮ੍ਹਾ ਕਰੇਗੀ।
Enrolment into the Scheme will be kept simple requiring only Aadhaar and a bank account and rest will be on self-declaration.
ਇਸ ਯੋਜਨਾ ਵਿੱਚ ਨਾਮਜ਼ਦਗੀ ਨੂੰ ਅਸਾਨ ਰੱਖਿਆ ਜਾਵੇਗਾ ਜਿਸ ਵਿੱਚ ਸਿਰਫ਼ ਆਧਾਰ ਅਤੇ ਬੈਂਕ ਖਾਤੇ ਦੀ ਹੀ ਲੋੜ ਹੋਵੇਗੀ ਅਤੇ ਬਾਕੀ ਸਵੈ-ਐਲਾਨ (ਸੈਲਫ ਡੈਕਲਾਰੇਸ਼ਨ) ਉੱਤੇ ਨਿਰਭਰ ਕਰੇਗਾ।
Advertisement - Remove
There are also 8 lakh farmer families of Jharkhand, in whose account about two hundred and fifty crores have been deposited. Prime Minister Narendra Modi reiterated Development is our priority as well as commitment.
ਝਾਰਖੰਡ ਦੇ ਅਜਿਹੇ 8 ਲੱਖ ਕਿਸਾਨ ਪਰਿਵਾਰ ਹਨ, ਜਿਨ੍ਹਾਂ ਦੇ ਖਾਤੇ ਵਿੱਚ ਲਗਭਗ 250 ਕਰੋੜ ਰੁਪਏ ਜਮ੍ਹਾਂ ਹੋਏ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਸਾਡੀ ਪ੍ਰਾਥਮਿਕਤਾ ਦੇ ਨਾਲ-ਨਾਲ ਪ੍ਰਤੀਬੱਧਤਾ ਵੀ ਹੈ।
There are also 8 lakh farmer families of Jharkhand, in whose account about two hundred and fifty crores have been deposited. Prime Minister Narendra Modi reiterated Development is our priority as well as commitment.
ਇਸ ਵਿੱਚ ਅੱਜ ਮੈਨੂੰ ਸੰਤੋਸ਼ ਹੈ ਕਿ ਇਸ ਸਾਰੀ ਯੋਜਨਾ ਵਿੱਚ ਮੇਰੇ ਝਾਰਖੰਡ ਦੇ 8 ਲੱਖ ਕਿਸਾਨ ਪਰਿਵਾਰ ਵੀ ਇਸ ਦੇ ਲਾਭਾਰਥੀ ਬਣ ਚੁੱਕੇ ਹਨ, ਇਨ੍ਹਾਂ ਦੇ ਖਾਤੇ ਵਿੱਚ ਕਰੀਬ ਢਾਈ ਸੌ ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ । ਕੋਈ ਵਿਚੋਲਾ ਨਹੀਂ ਹੈ।
E-payments are now being made directly into the account of farmers.
ਈ-ਭੁਗਤਾਨ ਹੁਣ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਕੀਤਾ ਜਾ ਰਿਹਾ ਹੈ ।
This has also ensured credit to the beneficiarys account without the need for the beneficiary to physically go to the branch.
ਇਸ ਨੇ ਲਾਭਾਰਥੀ ਦੇ ਖਾਤੇ ਵਿੱਚ ਰਕਮ ਸਿੱਧੀ ਜਮ੍ਹਾ ਕਰਵਾਉਣਾ ਯਕੀਨੀ ਬਣਾਇਆ ਹੈ ਤੇ ਲਾਭਾਰਥੀ ਨੂੰ ਖੁਦ ਕਿਸੇ ਸ਼ਾਖਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ।
This has also ensured credit to the beneficiarys account without the need for the beneficiary to physically go to the branch.
ਇਸ ਨਾਲ ਲਾਭਾਰਥੀ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਲਈ ਭੌਤਿਕ ਰੂਪ ਵਿੱਚ ਜਾਣ ਦੀ ਵੀ ਲੋਡ਼ ਨਹੀਂ ਹੈ, ਇਸ ਦੇ ਬਿਨਾਂ ਹੀ ਲਾਭਾਰਥੀ ਦੇ ਖਾਤੇ ਵਿੱਚ ਜਮ੍ਹਾਂ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading