Advertisement - Remove

Sahib - Example Sentences

Difficulty:
ਸਾਇਬ
Had former rulers been proactive Kartarpur Sahib would have been part of India, he added.
ਜੇ ਪਿਛਲੇ ਸ਼ਾਸਕ ਸਰਗਰਮ ਹੁੰਦੇ ਤਾਂ ਕਰਤਾਰਪੁਰ ਸਾਹਿਬ ਭਾਰਤ ਦਾ ਇੱਕ ਹਿੱਸਾ ਹੁੰਦਾ।
Had former rulers been proactive Kartarpur Sahib would have been part of India, he added.
ਜੇ ਪਿਛਲੇ ਸ਼ਾਸਕ ਸਰਗਰਮ ਹੁੰਦੇ ਤਾਂ ਕਰਤਾਰਪੁਰ ਸਾਹਿਬ ਭਾਰਤ ਦਾ ਇੱਕ ਹਿੱਸਾ ਹੁੰਦਾ।
Spiritual leaders and citizens from Patna Sahib Gurudwara and Dadi Jankiji from Mt Abu, also interacted with the PM.
ਪਟਨਾ ਸਾਹਿਬ ਗੁਰੂਦੁਆਰਾ ਸਾਹਿਬ ਤੋਂ ਧਾਰਮਕ ਆਗੂਆਂ ਅਤੇ ਨਾਗਰਿਕਾਂ ਅਤੇ ਮਾਊਂਟ ਆਬੂ ਤੋਂ ਦਾਦੀ ਜਾਨਕੀ ਜੀ ਨੇ ਵੀ ਪ੍ਰਧਾਨ ਮੰਤਰੀ ਦੀ ਇਸ ਚਰਚਾ ਵਿੱਚ ਹਿੱਸਾ ਲਿਆ।
Prophet Mohammad Sahib (peace be upon him) believed in twin principles of knowledge and compassion.
ਪੈਗੰਬਰ ਮੁਹੰਮਦ ਸਾਹਿਬ ਗਿਆਨ ਅਤੇ ਕਰੁਣਾ ਵਿੱਚ ਵਿਸ਼ਵਾਸ ਰੱਖਦੇ ਸਨ।
Prophet Muhammad Sahib believed that a person is rich because of his inherent spirituality, and not materialistic wealth.
ਪੈਗੰਬਰ ਮੁਹੰਮਦ ਸਾਹਿਬ ਦਾ ਮੰਨਣਾ ਸੀ ਕਿ ਕੋਈ ਵਿਅਕਤੀ ਆਪਣੀ ਪਵਿੱਤਰ ਆਤਮਾ ਨਾਲ ਅਮੀਰ ਹੁੰਦਾ ਹੈ ਨਾ ਕਿ ਧਨ-ਦੌਲਤ ਨਾਲ।
Advertisement - Remove
Development of Kartarpur Sahib corridor:
ਕਰਤਾਰਪੁਰ ਸਾਹਿਬ ਲਾਂਘੇ (ਕੌਰੀਡੋਰ) ਦਾ ਵਿਕਾਸ
Friends, Focusing upon the knowledge, Guru Saheb has always considered every word of Guru Granth Sahib as the life's mantra.
ਸਾਥੀਓ,ਗੁਰੂ ਸਾਹਿਬ ਨੇ ਗਿਆਨ ਨੂੰ ਕੇਂਦਰ ਵਿੱਚ ਰੱਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਨੂੰ ਜੀਵਨ-ਮੰਤਰ ਮੰਨਿਆ।
But I am very satisfied that this hospital dedicated to Sardar Sahib will offer free treatment to people covered under Ayushman Bharat scheme.
ਲੇਕਿਨ ਮੈਨੂੰ ਬਹੁਤ ਤਸੱਲੀ ਹੈ ਕਿ ਸਰਦਾਰ ਸਾਹਬ ਨੂੰ ਸਮਰਪਿਤ ਇਸ ਹਸਪਤਾਲ ਵਿੱਚ ਆਯੁਸ਼ਮਾਨ ਯੋਜਨਾ ਤਹਿਤ ਗ਼ਰੀਬ ਦਾ ਮੁਫ਼ਤ ਵਿੱਚ ਇਲਾਜ ਹੋਵੇਗਾ ।
However, in the interest of the pilgrims and timely operationalization of the Kartarpur Sahib Corridor before the 550th Prakash Purb, India has agreed to sign the Agreement today.
ਭਾਰਤ ਨੇ ਪਾਕਿਸਤਾਨ ਕੋਲ ਇਸ ਗੱਲ ਲਈ ਆਪਣੀ ਨਾਰਾਜ਼ਗੀ ਜਤਾਈ ਕਿ ਉਹ ਫੀਸ ਮੁਆਫ ਨਹੀਂ ਕਰ ਰਿਹਾ ਪਰ ਤੀਰਥ ਯਾਤਰੀਆਂ ਦੇ ਹਿਤ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਚਾਲੂ ਹੋਣ ਲਈ ਭਾਰਤ ਅੱਜ ਇਸ ਸਮਝੌਤੇ ਉੱਤੇ ਦਸਤਖਤ ਕਰਨ ਲਈ ਤਿਆਰ ਹੋ ਗਿਆ।
The inauguration of the ICP check post would facilitate, Indian Piligrims to visit to Gurudwara Kartapur Sahib in Pakistan.
ਕਰਤਾਰਪੁਰ ਗਲਿਆਰੇ ਦੀ ਚੈੱਕ ਪੋਸਟ ਦੇ ਸ਼ੁਰੂ ਹੋ ਜਾਣ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੇ ਲਈ ਭਾਰਤੀ ਸ਼ਰਧਾਲੂਆ ਨੂੰ ਸੁਵਿਧਾ ਹੋਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading