Advertisement - Remove

Sahib - Example Sentences

Difficulty:
ਸਾਇਬ
The Indian delegation has also sought consular presence in Kartarpur Sahib Gurudwara to be able to provide assistance to the pilgrims, if required.
ਭਾਰਤੀ ਵਫ਼ਦ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਇੱਕ ਕੌਂਸਲਰ ਰੱਖਣ ਦੀ ਇਜਾਜ਼ਤ ਵੀ ਮੰਗੀ ਜੋ ਕਿ ਲੋੜ ਪੈਣ ਉੱਤੇ ਯਾਤਰੀਆਂ ਨੂੰ ਉੱਤੇ ਸਹਾਇਤਾ ਪ੍ਰਦਾਨ ਕਰ ਸਕੇ।
Both sides have agreed to maintain a channel of communication and work towards finalisation of the Agreement on Kartarpur Sahib Corridor.
ਦੋਹਾਂ ਧਿਰਾਂ ਵਿੱਚ ਸਹਿਮਤੀ ਬਣੀ ਕਿ ਕਰਤਾਰਪੁਰ ਸਾਹਿਬ ਕੌਰੀਡੋਰ ਬਾਰੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਦਾ ਇੱਕ ਰਸਤਾ ਖੁੱਲ੍ਹਾ ਰੱਖਿਆ ਜਾਵੇ।
Ministry of Home Affairs Third round of India- Pakistan talks on Kartarpur Sahib Corridor held today The third round of talks with Pakistan on the modalities for operationalisation of the Kartarpur Sahib Corridor are held today at Attari, Amritsar.
ਗ੍ਰਹਿ ਮੰਤਰਾਲਾ ਕਰਤਾਰਪੁਰ ਸਾਹਿਬ ਕੌਰੀਡੋਰ (ਲਾਂਘੇ) ਬਾਰੇ ਅੱਜ ਤੀਸਰੇ ਦੌਰ ਦੀ ਭਾਰਤ-ਪਾਕਿਸਤਾਨ ਵਾਰਤਾ ਹੋਈ ਕਰਤਾਰਪੁਰ ਸਾਹਿਬ ਕੌਰੀਡੋਰ (ਲਾਂਘਾ) ਸ਼ੁਰੂ ਕਰਨ ਦੇ ਤੌਰ-ਤਰੀਕਿਆਂ ਬਾਰੇ ਪਾਕਿਸਤਾਨ ਨਾਲ ਤੀਸਰੇ ਦੌਰ ਦੀ ਵਾਰਤਾ ਅੱਜ ਅਟਾਰੀ, ਅੰਮ੍ਰਿਤਸਰ ਵਿੱਚ ਕੀਤੀ ਗਈ ਹੈ।
Persons of Indian origin holding OCI card too can visit Holy Gurdwara Kartarpur Sahib using the Corridor.
ਓਸੀਆਈ ਕਾਰਡ ਰੱਖਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਵੀ ਕੌਰੀਡੋਰ ਦੀ ਵਰਤੋਂ ਕਰਕੇ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।
5,000 pilgrims can visit Holy Gurdwara Kartarpur Sahib using the Corridor every day.
5,000 ਸ਼ਰਧਾਲੂ ਹਰੇਕ ਦਿਨ ਕੌਰੀਡੋਰ ਦੀ ਵਰਤੋਂ ਕਰਕੇ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਸਕਦੇ ਹਨ।
Advertisement - Remove
Pakistan has insisted on charging a service fee for allowing Pilgrims to visit Gurdwara Kartarpur Sahib , which is repugnant to the spirit of the Kartarpur Sahib Corridor.
ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਸ਼ਰਧਾਲੂਆਂ ਕੋਲੋਂ ਸੇਵਾ ਟੈਕਸ ਲੈਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਹ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਭਾਵਨਾ ਦੇ ਵਿਪਰੀਤ ਹੈ।
All the facilities on Indian side would be ready to commence the pilgrimage through Kartarpur Sahib Corridor on the auspicious occasion of the 550th Birth Anniversary of Sri Guru Nanak Devji.
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸ਼ੁਭ ਅਵਸਰ 'ਤੇ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਤੀਰਥ ਯਾਤਰਾ ਸ਼ੁਰੂ ਕਰਨ ਲਈ ਭਾਰਤ ਵੱਲੋਂ ਸਾਰੀਆਂ ਸੁਵਿਧਾਵਾਂ ਬਕਾਇਦਾ ਸੁਨਿਸ਼ਚਿਤ ਕਰ ਦਿੱਤੀਆਂ ਜਾਣਗੀਆਂ।
Provisions made for facilitation of Pilgrims All the required infrastructure viz., the highway and the Passenger Terminal Building are nearing completion for timely inauguration of the Kartarpur Sahib Corridor.
ਤੀਰਥ ਯਾਤਰੀਆਂ ਦੀ ਸੁਵਿਧਾ ਲਈ ਪ੍ਰਬੰਧ ਕਰਤਾਰਪੁਰ ਸਾਹਿਬ ਲਾਂਘੇ ਦੇ ਸਮੇਂ ‘ਤੇ ਉਦਘਾਟਨ ਲਈ ਸਾਰੇ ਜ਼ਰੂਰੀ ਬੁਨਿਆਦੀ ਢਾਂਚੇ ਜਿਵੇਂ ਹਾਈਵੇ ਅਤੇ ਪਸੰਜਰ ਟਰਮੀਨਲ ਭਵਨ ਪੂਰੇ ਹੋਣ ਵਾਲੇ ਹਨ।
Friends, Once again I congratulate all of you, the entire country, and the Sikh friends spread all over the world for the Kartarpur Sahib Corridor and my best wishes on the 550th Prakashotsav of Guru Nanak Devji.
ਸਾਥੀਓ, ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ, ਪੂਰੇ ਦੇਸ਼ ਨੂੰ, ਸੰਪੂਰਨ ਵਿਸ਼ਵ ਵਿੱਚ ਫੈਲੇ ਸਿੱਖ ਸਾਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ’ਤੇ ਅਤੇ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ।
Patna Sahib 15 3 18 2,007 3. Patliputra 21 4 25 2,050 4.
ਪਟਨਾ ਸਾਹਿਬ 15 3 18 2,007 3. ਪਾਟਲੀਪੁੱਤਰ 21 4 25 2,050 4.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading