Advertisement - Remove

Russian - Example Sentences

ਰਸ਼ਨ
The MoU will be signed during the upcoming visit of Russian President to India.
ਰੂਸ ਦੇ ਰਾਸ਼ਟਰਪਤੀ ਦੇ ਭਾਰਤ ਆਗਮਨ ਦੌਰਾਨ ਸਹਿਮਤੀ ਪੱਤਰ ’ਤੇ ਹਸਤਾਖ਼ਰ ਕੀਤੇ ਜਾਣਗੇ।
The MoU will be signed during the upcoming visit of Russian President to India.
ਰੂਸ ਦੇ ਰਾਸ਼ਟਰਪਤੀ ਦੇ ਭਾਰਤ ਆਗਮਨ ਦੌਰਾਨ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣਗੇ।
The MoU will be signed during the upcoming visit of Russian President to India.
ਰੂਸ ਦੇ ਰਾਸ਼ਟਰਪਤੀ ਦੇ ਭਾਰਤ ਆਗਮਨ ਦੌਰਾਨ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣਗੇ।
1. MoU with the Ministry of Transport of the Russian federation for the development of cooperation in transport education for the development of cooperation in transport education.
i. ਟ੍ਰਾਂਸਪੋਰਟ ਸਿੱਖਿਆ ਵਿੱਚ ਸਹਿਯੋਗ ਦੇ ਵਿਕਾਸ ਲਈ ਰੂਸ ਦੇ ਟ੍ਰਾਂਸਪੋਰਟ ਮੰਤਰਾਲੇ ਨਾਲ ਸਹਿਮਤੀ ਪੱਤਰ।
5. Training and advanced qualification improvement of Indian railway employees with the involvement of Russian railway-related higher education establishments;
ਈ. ਰੂਸੀ ਰੇਲ ਨਾਲ ਜੁੜੇ ਉੱਚ ਸਿੱਖਿਆ ਪ੍ਰਤਿਸ਼ਠਾਨਾਂ ਦੀ ਭਾਗੀਦਾਰੀ ਨਾਲ ਭਾਰਤੀ ਰੇਲ ਦੇ ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਅਡਵਾਂਸ ਯੋਗਤਾ ਸੁਧਾਰ।
Advertisement - Remove
They welcomed annual Russian Festivals in India and Indian Festivals in Russia and highly appreciated the ongoing youth exchange programme, exchange of writers and reciprocal support of the National Film Festivals.
ਦੋਹਾਂ ਦੇਸ਼ਾਂ ਨੇ ਭਾਰਤ ਵਿੱਚ ਸਲਾਨਾ ਰੂਸੀ ਸਮਾਰੋਹ ਅਤੇ ਰੂਸ ਵਿੱਚ ਭਾਰਤ ਸਮਾਰੋਹ ਦਾ ਸੁਆਗਤ ਕੀਤਾ ਅਤੇ ਨੌਜਵਾਨ ਅਦਾਨ-ਪ੍ਰਦਾਨ ਪ੍ਰੋਗਰਾਮ, ਲੇਖਕ ਅਦਾਨ-ਪ੍ਰਦਾਨ ਅਤੇ ਰਾਸ਼ਟਰੀ ਫਿਲਮ ਸਮਾਰੋਹ ਦੇ ਆਪਸੀ ਸਮਰਥਨ ਦੀ ਸ਼ਲਾਘਾ ਕੀਤੀ।
The Sides recognized the immense contribution made by the Institute of Oriental Studies of the Russian Academy of Sciences, to the promotion of India-Russia relations over several decades.
ਦੋਹਾਂ ਧਿਰਾਂ ਨੇ ਅਨੇਕ ਦਹਾਕਿਆਂ ਵਿੱਚ ਭਾਰਤ-ਰੂਸ ਸਬੰਧਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਰੂਸੀ ਵਿਗਿਆਨ ਅਕਾਦਮੀ ਦੇ ਇੰਸੀਟੀਟਿਊਟ ਆਵ੍ ਓਰੀਐਂਟਲ ਸਟਡੀਜ਼ ਦੇ ਯੋਗਦਾਨ ਨੂੰ ਸਵੀਕਾਰ ਕੀਤਾ।
The Indian Side informed the Russian Side of its accession to the Customs Convention on International Transport of Goods under cover of TIR Carnets.
ਭਾਰਤੀ ਧਿਰ ਨੇ ਟੀਆਈਆਰ ਕਾਰਨੈੱਟ ਤਹਿਤ ਅੰਤਰਰਾਸ਼ਟਰੀ ਮਾਲ ਟ੍ਰਾਂਸਪੋਰਟ ’ਤ ਕਸਟਮ ਸੰਮੇਲਨ ਕਨਵੈਸ਼ਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਰੂਸੀ ਪੱਖ ਨੂੰ ਸੂਚਿਤ ਕੀਤਾ।
Both Sides noted recent investments by Indian companies in the diamond manufacturing in the Russian Far East.
ਦੋਹਾਂ ਧਿਰਾਂ ਨੇ ਰੂਸ ਦੇ ਦੂਰ-ਦੁਰਾਡੇ ਪੂਰਬ ਵਿੱਚ ਹੀਰਾ ਨਿਰਮਾਣ ਖੇਤਰ ਵਿੱਚ ਭਾਰਤੀ ਕੰਪਨੀਆਂ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਨਿਵੇਸ਼ ਦਾ ਜਾਇਜ਼ਾ ਲਿਆ ।
26. The Russian Side invited the Indian Side to invest in the Russian Far East.
ਰੂਸ ੀ ਪੱਖ ਨੇ ਰੂਸ ਦੇ ਦੂਰ-ਦੁਰਾਡੇ ਪੂਰਬ ਵਿੱਚ ਨਿਵੇਸ਼ ਕਰਨ ਲਈ ਭਾਰਤੀ ਧਿਰ ਨੂੰ ਸੱਦਾ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading