Advertisement - Remove

Russian - Example Sentences

ਰਸ਼ਨ
The Russian Minister recognised and appreciated the role India plays as a major bilateral partner but also as a major demand driver of hydrocarbon consumption.Minister Pradhan emphasised that Indian economy will continue to be the demand centre for hydrocarbons.
ਰੂਸ ਦੇ ਮੰਤਰੀ ਨੇ ਇੱਕ ਪ੍ਰਮੁੱਖ ਦੁਵੱਲੇ ਹਿੱਸੇਦਾਰ ਅਤੇ ਇੱਕ ਪ੍ਰਮੁੱਖ ਹਾਈਡ੍ਰੋਕਾਰਬਨ ਉਪਭੋਗਤਾ ਵੱਜੋਂ ਭਾਰਤ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਅਰਥਵਿਵਸਥਾ, ਹਾਈਡ੍ਰੋਕਾਰਬਨ ਲਈ ਇੱਕ ਪ੍ਰਮੁੱਖ ਮੰਗ ਕੇਂਦਰ ਬਣੀ ਰਹੇਗੀ।
Russian side appreciated Indias continued cooperation despite the unforeseen circumstances arising on account of Covid 19.
ਰੂਸੀ ਪੱਖ ਨੇ ਕੋਵਿਡ - 19 ਕਾਰਨ ਪੈਦਾ ਹੋਈ ਅਪ੍ਰਤੱਖ ਪਰਿਸਥਿਤੀਆਂ ਦੇ ਬਾਵਜੂਦ ਭਾਰਤ ਦੇ ਨਿਰੰਤਰ ਸਹਿਯੋਗ ਦੀ ਪ੍ਰਸ਼ੰਸਾ ਕੀਤੀ।
The Indian side welcomed long term cooperation with the Russian side and Minister Pradhan reiterated his request for Minister Novak to visit India at a convenient time when situation stabilises.
ਭਾਰਤੀ ਪੱਖ ਨੇ ਰੂਸੀ ਪੱਖ ਨਾਲ ਦੀਰਘਕਾਲੀ ਸਹਿਯੋਗ ਦਾ ਸੁਆਗਤ ਕੀਤਾ ਅਤੇ ਮੰਤਰੀ ਸ਼੍ਰੀ ਪ੍ਰਧਾਨ ਨੇ ਸਥਿਤੀ ਸਮਾਨ ਹੋਣ ਤੋਂ ਬਾਅਦ ਸੁਵਿਧਾਜਨਕ ਸਮੇਂ ‘ਤੇ ਭਾਰਤ ਆਉਣ ਲਈ ਮੰਤਰੀ ਨੋਵਾਕ ਨੂੰ ਆਪਣੀ ਬੇਨਤੀ ਦੁਹਰਾਈ।
The Parade is organised to honour the heroism and sacrifices made by the Russian and other friendly people.
ਇਸ ਪਰੇਡ ਦਾ ਆਯੋਜਨ ਰੂਸੀ ਅਤੇ ਹੋਰ ਦੋਸਤਾਨਾ ਲੋਕਾਂ ਦੀ ਬਹਾਦਰੀ ਅਤੇ ਕੀਤੇ ਗਏ ਬਲੀਦਾਨਾਂ ਨੂੰ ਸਨਮਾਨਿਤ ਕਰਨ ਲਈ ਕੀਤਾ ਜਾਂਦਾ ਹੈ।
Separately, a Tri-Service 75- Member Indian Military Contingent has already reached Moscow to participate in the Victory Parade along with Russian contingent and other invited contingents.
ਇਸ ਤੋਂ ਅਲੱਗ, ਤਿੰਨਾਂ ਸੈਨਾਵਾਂ ਦੀ ਇੱਕ 75 ਮੈਂਬਰੀ ਭਾਰਤੀ ਮਿਲਟਰੀ ਟੁਕੜੀ ਪਹਿਲਾਂ ਹੀ ਰੂਸੀ ਟੁਕੜੀ ਅਤੇ ਹੋਰ ਸੱਦੀਆਂ ਟੁਕੜੀਆਂ ਦੇ ਨਾਲ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਮਾਸਕੋ ਪਹੁੰਚ ਚੁੱਕੀਆਂ ਹਨ।
Advertisement - Remove
It may be recalled that Prime Minister Shri Narendra Modi had congratulated President of the Russian Federation Mr Vladimir Putin and Raksha Mantri congratulated his counterpart through special messages sent on the occasion of the 75thanniversary of the Victory Day.
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਜੈ ਦਿਵਸ ਦੀ 75ਵੀਂ ਵਰ੍ਹੇਗੰਢ ਦੇ ਮੌਕੇ ’ਤੇ ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੂੰ ਵਧਾਈ ਦਿੱਤੀ ਸੀ ਅਤੇ ਰੱਖਿਆ ਮੰਤਰੀ ਨੇ ਰੂਸ ਦੇ ਰੱਖਿਆ ਮੰਤਰੀ ਨੂੰ ਵਿਸ਼ੇਸ਼ ਸੰਦੇਸ਼ਾਂ ਦੇ ਜ਼ਰੀਏ ਵਧਾਈ ਦਿੱਤੀ ਸੀ।
The Tri-Service contingent of the Indian Armed Forces comprised of 75 all ranks and marched alongwith contingents of Russian Armed Forces and 17 other countries.
ਭਾਰਤੀ ਹਥਿਆਰਬੰਦ ਬਲਾਂ ਦੀ ਤ੍ਰੈ- ਸੇਵਾ ਟੁਕੜੀ ਵਿੱਚ, ਸਾਰੇ 75 ਰੈਂਕ ਸ਼ਾਮਲ ਸਨ ਅਤੇ ਉਨ੍ਹਾਂ ਨੇ ਰੂਸੀ ਹਥਿਆਰਬੰਦ ਬਲਾਂ ਅਤੇ 17 ਹੋਰ ਦੇਸ਼ਾਂ ਦੀਆਂ ਫੌਜੀ ਟੁਕੜੀਆਂ ਦੇ ਨਾਲ ਮਾਰਚ ਕੀਤਾ।
This initiative will create an ecosystem for Indian and Russian ST-led SMEs and startups to come together to develop new technological solutions.
ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਵਿਗਿਆਨ ਅਤੇ ਟੈਕਨੋਲੋਜੀ (ਐੱਸਐੱਡਟੀ) ਤੋਂ ਸੰਚਾਲਿਤ ਭਾਰਤੀ ਅਤੇ ਰੂਸੀ ਐੱਸਐੱਮਈ ਅਤੇ ਸਟਾਰਟ-ਅੱਪ ਲਈ ਇੱਕ ਈਕੋਸਿਸਟਮ ਬਣਾਇਆ ਜਾਵੇਗਾ ਜਿਸ ਵਿੱਚ ਸਾਰੇ ਮਿਲ ਕੇ ਨਵੇਂ ਟੈਕਨੋਲੋਜੀ ਸਮਾਧਾਨ ਵਿਕਸਿਤ ਕਰ ਸਕਣ।
The meet was chaired by Mr. Mikhail Murashko, Minister of Health of the Russian Federation.
ਮੀਟਿੰਗ ਦੀ ਪ੍ਰਧਾਨਗੀ ਰੂਸ ਦੇ ਸਿਹਤ ਮੰਤਰੀ ਸ਼੍ਰੀ ਮਿਖਾਇਲ ਮੁਰਾਸ਼ਕੋ ਨੇ ਕੀਤੀ।
BRICS is an informal group of states comprising the Federative Republic of Brazil, the Russian Federation, the Republic of India, the Peoples Republic of China and the Republic of South Africa.
ਬ੍ਰਿਕਸ ਦੇਸ਼ਾਂ ਦਾ ਇੱਕ ਗ਼ੈਰ-ਰਸਮੀ ਸਮੂਹ ਹੈ ਜਿਸ ਵਿੱਚ ਫੈਡਰੇਟਿਵ ਗਣਰਾਜ ਬ੍ਰਾਜ਼ੀਲ, ਰਸ਼ੀਅਨ ਫੈਡਰੇਸ਼ਨ, ਭਾਰਤੀ ਗਣਰਾਜ, ਪੀਪਲਜ਼ ਰੀਪਬਲਿਕ ਆਵ੍ ਚਾਈਨਾ ਅਤੇ ਦੱਖਣੀ ਅਫ਼ਰੀਕਾ ਗਣਰਾਜ ਸ਼ਾਮਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading