Advertisement - Remove

Russian - Example Sentences

ਰਸ਼ਨ
Both leaders agreed to institute a Strategic Economic Dialogue between NITI Aayog of India and the Ministry of Economic Development of the Russian Federation, to identify greater synergy in trade and investment.
ਦੋਵੇਂ ਆਗੂ ਇਸ ਗੱਲ ਬਾਰੇ ਸਹਿਮਤ ਹੋਏ ਕਿ ਭਾਰਤ ਦੇ ਨੀਤੀ ਆਯੋਗ ਅਤੇ ਰੂਸੀ ਫੈਡਰੇਸ਼ਨ ਦੇ ਆਰਥਿਕ ਵਿਕਾਸ ਮੰਤਰਾਲੇ ਦਰਮਿਆਨ ਇਕ ਰਣਨੀਤਕ ਆਰਥਿਕ ਗੱਲਬਾਤ ਸ਼ੁਰੂ ਕਰਵਾਈ ਜਾਵੇ ਤਾਂਕਿ ਵਪਾਰ ਅਤੇ ਨਿਵੇਸ਼ ਵਿੱਚ ਵਧੇਰੇ ਤਾਲਮੇਲ ਕਾਇਮ ਹੋ ਸਕੇ।
In a first meeting of its kind, I will also have the opportunity to engage with Governors from various Russian regions to further broad base bilateral cooperation and more actively involve States/Regions and other diversified stakeholders.
ਆਪਣੀ ਤਰ੍ਹਾਂ ਦੀ ਇੱਕੋ ਇੱਕ ਮੀਟਿੰਗ ਵਿੱਚ ਮੈਨੂੰ ਰੂਸ ਦੇ ਅਲੱਗ-ਅਲੱਗ ਖੇਤਰਾਂ ਦੇ ਗਵਰਨਰਾਂ ਨਾਲ ਮਿਲਣ ਦਾ ਵੀ ਸੁਭਾਗ ਪ੍ਰਾਪਤ ਹੋਵੇਗਾ ਜਿਸ ਦੌਰਾਨ ਬਹੁਪੱਖੀ ਸਹਿਯੋਗ ਦਾ ਅਧਾਰ ਵਧਾਉਂਦੇ ਹੋਏ ਰਾਜਾਂ/ਖੇਤਰਾਂ ਅਤੇ ਹਰ ਤਰ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ।
Thus, the Indian defence-industrial sector will have the opportunity to fulfill the needs of national security agencies in this category of small arms, resting upon advanced Russian technologies.”
ਇਸ ਤਰ੍ਹਾਂ ਭਾਰਤ ਦੇ ਰੱਖਿਆ -ਉਦਯੋਗਿਕ ਖੇਤਰ ਕੋਲ ਮੌਕਾ ਹੋਵੇਗਾ ਕਿ ਉਹ ਰਾਸ਼ਟਰੀ ਸੁਰੱਖਿਆ ਏਜੰਸੀ ਦੀ ਇਨ੍ਹਾਂ ਛੋਟੇ ਵਰਗ ਦੇ ਹਥਿਆਰਾਂ ਦੀ ਲੋੜ ਨੂੰ ਰੂਸੀ ਤਕਨਾਲੋਜੀ ਉੱਤੇ ਨਿਰਭਰ ਹੋ ਕੇ ਪੂਰੀ ਕਰ ਸਕਣ।
Distinguished members of the Russian and Indian delegations,
ਰੂਸ ਅਤੇ ਭਾਰਤੀ ਵਫ਼ਦ ਦੇ ਵਿਸ਼ੇਸ਼ ਮੈਂਬਰ ਸਾਹਿਬਾਨ,
17. They welcomed the signing of the MoU between National Small Industries Corporation of India and the Russian Small and Medium Business Corporation.
ਦੋਹਾਂ ਧਿਰਾਂ ਨੇ ਭਾਰਤੀ ਰਾਸ਼ਟਰੀ ਲਘੂ ਉਦਯੋਗ ਨਿਗਮ ਅਤੇ ਰੂਸ ਦੇ ਲਘੂ ਅਤੇ ਦਰਮਿਆਨੇ ਵਪਾਰ ਨਿਗਮ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।
Advertisement - Remove
The Indian Side invited Russian companies to participate in the development of industrial corridors in India, including in areas of road and rail infrastructure, smart cities, construction of wagons and creation of a joint transportation logistics company.
ਭਾਰਤੀ ਪੱਖ ਨੇ ਭਾਰਤ ਵਿੱਚ ਉਦਯੋਗਿਕ ਗਲਿਆਰੇ ਦੇ ਵਿਕਾਸ ਲਈ ਰੂਸੀ ਕੰਪਨੀਆਂ ਨੂੰ ਸੱਦਾ ਦਿੱਤਾ, ਜਿਸ ਵਿੱਚ ਸੜਕ ਅਤੇ ਰੇਲ ਬੁਨਿਆਦੀ ਢਾਂਚਾ, ਸਮਾਰਟ ਸਿਟੀ, ਵੈਗਨ ਨਿਰਮਾਣ ਅਤੇ ਜੁਆਇੰਟ ਟ੍ਰਾਂਸਪੋਰਟੇਸ਼ਨ ਲੌਜਿਸਟਿਕਸ ਕੰਪਨੀ ਦਾ ਗਠਨ ਸ਼ਾਮਲ ਹਨ।
For these purposes the Sides maintain cooperation between the National Rail and Transportation Institute (Vadodara) of the Republic of India and the Russian University of Transport (MIIT).
ਇਸ ਉਦੇਸ਼ ਲਈ ਦੋਹਾਂ ਧਿਰਾਂ ਨੇ ਰਾਸ਼ਟਰੀ ਰੇਲ ਤੇ ਟ੍ਰਾਂਸਪੋਰਟੇਸ਼ਨ ਸੰਸਥਾਨ (ਵਡੋਦਰਾ) ਅਤੇ ਰੂਸੀ ਟ੍ਰਾਂਸਪੋਰਟ ਯੂਨੀਵਰਸਿਟੀ (ਐੱਮਆਈਆਈਟੀ) ਦਰਮਿਆਨ ਸਹਿਯੋਗ ਕਾਇਮ ਰੱਖਣ ’ਤੇ ਬਲ ਦਿੱਤਾ।
The Indian Side welcomed the Russian Federation’s early completion of destruction of its chemical weapons’ stockpiles, which represents a significant contribution to achieving the goal of creating a world free from chemical weapons.
ਭਾਰਤੀ ਪੱਖ ਨੇ ਰੂਸੀ ਸੰਘ ਵੱਲੋਂ ਰਸਾਇਣਕ ਹਥਿਆਰਾਂ ਦੇ ਭੰਡਾਰ ਨੂੰ ਨਸ਼ਟ ਕਰਨ ਦੇ ਕਾਰਜ ਨੂੰ ਜਲਦੀ ਪੂਰਾ ਕਰਨ ਦਾ ਸੁਆਗਤ ਕੀਤਾ, ਜੋ ਰਸਾਇਣਕ ਹਥਿਆਰਾਂ ਨਾਲ ਮੁਕਤ ਵਿਸ਼ਵ ਦਾ ਨਿਰਮਾਣ ਕਰਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ।
Memorandum of Understanding between the Russian Ministry of Transport and Indian Railways in the Development Cooperation in Transport Education
ਟਰਾਂਸਪੋਰਟ ਸਿੱਖਿਆ ਵਿੱਚ ਵਿਕਾਸ ਸਹਿਯੋਗ ਲਈ ਰੂਸ ਦੇ ਟਰਾਂਸਪੋਰਟ ਮੰਤਰਾਲੇ ਅਤੇ ਭਾਰਤੀ ਰੇਲਵੇ ਦਰਮਿਆਨ ਸਹਿਮਤੀ ਪੱਤਰ
The Russian and Indian Sides being guided by the principles of transparency, sustainability and responsibility, reiterate their commitment to build effective infrastructure for the International North South Transport Corridor and implementation of the Green Corridor.
ਅਸੀਂ ਪਾਰਦਰਸ਼ਤਾ, ਸਥਿਰਤਾ ਅਤੇ ਜ਼ਿੰਮੇਵਾਰੀ ਦੇ ਸਿਧਾਂਤਾਂ ਵੱਲੋਂ ਨਿਰਦੇਸ਼ਤ ਰੂਸੀ ਅਤੇ ਭਾਰਤੀ ਪੱਖ ਅੰਤਰਰਾਸ਼ਟਰੀ ਉੱਤਰ ਦੱਖਣੀ ਆਵਾਜਾਈ ਗਲਿਆਰੇ ਲਈ ਪ੍ਰਭਾਵੀ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਗਰੀਨ ਕੌਰੀਡੋਰ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading