Advertisement - Remove

ਖ਼ੁਸ਼ਹਾਲੀ - Example Sentences

Popularity:
Difficulty:
khuśahālī  khushahaalee
ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਲੋਕਾਂ ਦੇ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ।
Prime Minister conveyed his best wishes for the health and wellbeing of the Sri Lankan people.
ਆਸ਼ਾ ਕਰਦਾ ਹਾਂ ਕਿ ਈਦ ਉਲ ਫਿਤਰ ਸਾਡੇ ਜੀਵਨ ਵਿੱਚ ਰਹਿਮਤ, ਬਰਕਤ, ਸਿਹਤ ਅਤੇ ਖੁਸ਼ਹਾਲੀ ਲਿਆਵੇ।” ****
May the noble ideals associated with Eid-ul-Fitr usher in health, peace, prosperity and harmony in our lives.
ਫਿਰ ਵੀ ਰਥ ਯਾਤਰਾ ਨਾਲ ਜੁੜੀ ਪਵਿੱਤਰਤਾ ਅਤੇ ਆਸਥਾ ਸਾਡੇ ਜੀਵਨ ਨੂੰ ਸ਼ਾਂਤੀ, ਸੁਹਾਰਦ ਅਤੇ ਖੁਸ਼ਹਾਲੀ ਨਾਲ ਸਮ੍ਰਿੱਧ ਕਰੇਗੀ।" ****
I extend my warm greetings to all, on the auspicious occasion of Rath Yatra. May Maha Prabhu Jagannath bless everyone with good heath, joy and prosperity.
ਮੈਂ ਆਉਣ ਵਾਲੇ ਵਰ੍ਹੇ ਵਿੱਚ ਸਮੁਦਾਇ ਦੀ ਖੁਸ਼ਹਾਲੀ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।"
I pray that the coming year is filled with happiness and good health, the Prime Minister said.
ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ, ਮੈਨੂੰ ਯਕੀਨ ਹੈ ਕਿ ਆਧੁਨਿਕ ਸੜਕਾਂ ਅਤੇ ਪੁਲ਼ਾਂ ਦੀ ਉਸਾਰੀ ਨਾਲ ਖੇਤਰ ਵਿੱਚ ਖੁਸ਼ਹਾਲੀ ਆਵੇਗੀ।
Thanking the people of Jammu and Kashmir for their cooperation, Shri Rajnath Singh said, I am sure that the construction of modern roads and bridges will bring prosperity to the region.
Advertisement - Remove
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇਸ਼ ਦੀ ਪ੍ਰਗਤੀ ਅਤੇ ਖੁਸ਼ਹਾਲੀ ਲਈ ਪ੍ਰਤੀਬੱਧ ਹੈ ਅਤੇ ਇਸ ਸਰਕਾਰ ਦੇ ਸ਼ੁਰੂਆਤੀ ਦੋ ਸਾਲਾਂ ਵਿੱਚ ਦੋ ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਹੋ ਜਾਣਗੇ।
He said, the Government is committed to progress and prosperity of the country, and Rupees two lakh crore worth of works will be completed in the first two years of this government.
ਮੰਤਰੀ ਗੋਇਲ ਨੇ ਗਲੋਬਲ ਸਥਿਰਤਾ, ਸੁਰੱਖਿਆ ਅਤੇ ਆਰਥਿਕ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਜ਼ਬੂਤ ਸਾਂਝੇ ਹਿਤਾਂ ਦੀ ਬਦੌਲਤ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਵਿੱਚ ਹੋਈ ਅਸਧਾਰਨ ਪ੍ਰਗਤੀ ਨੂੰ ਦੁਹਰਾਇਆ।
Minister Goyal reiterated the extraordinary momentum developed in the India-US bilateral ties, driven by strong shared interests in promoting global stability, security and economic prosperity.
ਇਸ ਨਾਲ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ, ਲੋਕਾਂ ਦੀ ਖੁਸ਼ਹਾਲੀ ਹੋਵੇਗੀ ਅਤੇ ਖਰੀਦ ਸ਼ਕਤੀ ਵਿੱਚ ਵਾਧਾ ਹੋਵੇਗਾ ।
This will lead to more employment opportunities and prosperity of the people and more purchasing power.
ਇਹ ਸੁਤੰਤਰਤਾ ਦਿਵਸ ਸਾਡੇ ਦੇਸ਼ ਵਿੱਚ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਲਿਆਵੇ।
May this Independence Day bring amity, harmony and prosperity in our country.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਹਨਾਂ ਪੰਜਾਂ ਤੱਤਾਂ ਰਾਹੀਂ ਉੱਤਰ-ਪੂਰਬ ਇਲਾਕੇ ਦੀ ਖੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ।
He said his Government is working towards boosting prosperity and welfare of the people in the North-East through this "panch-tatva."
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading