Advertisement - Remove

ਖ਼ੁਸ਼ਹਾਲੀ - Example Sentences

Popularity:
Difficulty:
khuśahālī  khushahaalee
ਜਦ ਦੁਨੀਆ ਦੇ ਇਸ ਮਹੱਤਵਪੂਰਨ ਭੂ-ਭਾਗ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਆਏਗੀ ਤਾਂ ਸੁਭਾਵਿਕ ਤੌਰ ’ਤੇ ਵਿਸ਼ਵ ਸ਼ਾਂਤੀ ਦੇ ਪ੍ਰਯਤਨਾਂ ਨੂੰ ਮਜ਼ਬੂਤੀ ਮਿਲੇਗੀ।
When peace and prosperity prevails in this important part of the globe, the efforts for peace in entire world will be naturally strengthened.
ਦੋਹਾਂ ਦੇਸ਼ਾਂ ਨੇ ਮਿਲਕੇ ਭੂਟਾਨ ਦੀਆਂ ਨਦੀਆਂ ਦੀ ਸ਼ਕਤੀ ਨੂੰ ਬਿਜਲੀ ਵਿੱਚ ਹੀ ਨਹੀਂ, ਪਰਸਪਰ ਖੁਸ਼ਹਾਲੀ ਵਿੱਚ ਵੀ ਬਦਲਿਆ ਹੈ।
The two countries have together transformed the power of the rivers of Bhutan into not only electricity but mutual prosperity also.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਲੱਖਾਂ ਸਹਿਯੋਗੀਆਂ ਦੇ ਸਰਗਰਮ ਸਮਰਥਨ ਨਾਲ ਖੁਸ਼ਹਾਲੀ ਅਤੇ ਵਿਸ਼ਵਾਸ ਲਿਆਉਣ ਦਾ ਭਰੋਸਾ ਰੱਖਦੇ ਹਨ।
PM said that he is confident of bringing prosperity and trust to Jammu and Kashmir and Ladakhwith the active support of millions of colleagues.
ਮਿੱਤਰੋ, ਭਾਰਤ ਅਤੇ ਮਾਰੀਸ਼ਸ ਦੋਵੇਂ ਹੀ ਜੀਵੰਤ ਲੋਕਤੰਤਰ ਦੇ ਉਦਾਹਰਨ ਹਨ ਜੋ ਲੋਕਾਂ ਦੀ ਖੁਸ਼ਹਾਲੀ ਅਤੇ ਵਿਸ਼ਵ ਵਿੱਚ ਸ਼ਾਂਤੀ ਲਈ ਪ੍ਰਤੀਬੱਧ ਹਨ।
Friends, Both India and Mauritius are diverse and vibrant democracies, committed to working for the prosperity of our people, as well as for peace in our region and the world.
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਅਤੇ ਹਿੰਦ ਮਹਾਸਾਗਰ ਖੇਤਰ ਅਤੇ ਦੁਨੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਭਾਰਤ-ਮਾਰੀਸ਼ਸ ਸਹਿਯੋਗ ਦੀ ਸ਼ਲਾਘਾ ਕੀਤੀ।
The two leaders also lauded the growth of India-Mauritius cooperation for the well-being of both the peoples and for peace and prosperity in the Indian Ocean region and in the world.
Advertisement - Remove
ਦੋ ਪਵਿੱਤਰ ਮਸੀਤਾਂ ਦੇ ਕਸਟੋਡੀਅਨ ਨੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੀ ਸਿਹਤ ਅਤੇ ਖੁਸ਼ੀ ਅਤੇ ਭਾਰਤ ਦੇ ਮਿੱਤਰਤਾ ਭਰਪੂਰ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਪ੍ਰਤੀ ਆਪਣੀਆਂ ਸ਼ੁਭ ਇੱਛਾਵਾਂ ਭੇਂਟ ਕੀਤੀਆਂ।
The Custodian of the Two Holy Mosques expressed his best wishes for the health and happiness of the Honble Prime Minister of India, and for the progress and prosperity of the friendly Indian people.
5. ਦੋਹਾਂ ਧਿਰਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਣ ਦੀ ਇੱਛਾ ਦੀ ਪੁਸ਼ਟੀ ਕੀਤੀ।
The two sides reiterated their desire to promote peace, security and prosperity in the Indo-Pacific region.
ਇਹ ਸਾਨੂੰ ਖੁਸ਼ਹਾਲੀ ਅਤੇ ਗੌਰਵ ਪ੍ਰਦਾਨ ਕਰਦਾ ਹੈ, ਇਹ ਸਾਰੇ ਅਧਿਆਪਕਾਂ ਦਾ ਅਧਿਆਪਕ ਹੈ, ਅਤੇ ਵਿਦੇਸ਼ਾਂ ਵਿੱਚ ਇਹ ਸਾਡਾ ਮਿੱਤਰ ਹੈ।
It gives us happiness and glory, it is the teacher of all teachers, and it is our friend in foreign lands.
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟਰੰਪ, ਉਨ੍ਹਾਂ ਦੇ ਪਰਿਵਾਰ ਅਤੇ ਅਮਰੀਕਾ ਦੇ ਲੋਕਾਂ ਨੂੰ ਨਵੇਂ ਸਾਲ ਵਿੱਚ ਚੰਗੀ ਸਿਹਤ, ਖੁਸ਼ਹਾਲੀ ਅਤੇ ਸਫਲਤਾ ਦੀ ਕਾਮਨਾ ਕੀਤੀ।
The Prime Minister wished President Trump, his family and the people of the United States good health, prosperity and success in the New Year.
ਰਾਸ਼ਟਰਪਤੀ ਟਰੰਪ ਨੇ ਨਵੇਂ ਸਾਲ ਵਿੱਚ ਭਾਰਤ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਪ੍ਰਗਤੀ ਦੀ ਕਾਮਨਾ ਕੀਤੀ।
President Trump wished the people of India prosperity and progress in the New Year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading