Advertisement - Remove

ਖ਼ੁਸ਼ਹਾਲੀ - Example Sentences

Popularity:
Difficulty:
khuśahālī  khushahaalee
ਅੱਜ ਭਾਰਤ ਦੇ 1.25 ਬੀਲੀਅਨ ਲੋਕਾਂ ਅਤੇ ਆਸਟ੍ਰੇਲੀਆ ਦੀਆਂ ਸਮਰਥਾਵਾਂ ਤੇ ਮਜਬੂਤੀਆਂ ਦੀ ਆਰਥਕ ਖੁਸ਼ਹਾਲੀ ਲਈ ਦ੍ਰਿੜ ਇੱਛਾ ਸ਼ਕਤੀ ਸਾਡੇ ਸਬੰਧਾਂ ਨੂੰ ਪ੍ਰਭਾਸ਼ਿਤ ਕਰਦੀਆਂ ਹਨ।
Today, the vast scope of opportunities in our ties is defined by a strong desire for economic prosperity by 1.25 billion people of India, and Australia's capacities and strengths.
ਦੋਸਤੋ, ਭਾਰਤ ਤੇ ਆਸਟ੍ਰੇਲੀਆ ਦੋਵੇਂ ਹੀ ਸਾਡੇ ਸਮਾਜਾਂ ਦੀ ਖੁਸ਼ਹਾਲੀ ਵਿੱਚ ਸਿੱਖਿਆ ਤੇ ਕਾਢ ਨਵੀਆਂ ਕਾਡਾਂ ਦੇ ਮੁੱਲਾਂ ਦੀ ਨੂੰ ਮਾਨਤਾ ਦਿੰਦੇ ਹਨ ।
Friends, Both India and Australia recognize the central value of education and innovation in the prosperity of our societies.
ਭਾਰਤ ਤੇ ਆਸਟ੍ਰੇਲੀਆ ਦੋਵੇਂ ਹੀ ਸਾਡੇ ਸਮਾਜਾਂ ਦੀ ਖੁਸ਼ਹਾਲੀ ਵਿੱਚ ਸਿੱਖਿਆ ਤੇ ਕਾਢ ਨਵੀਆਂ ਕਾਡਾਂ ਦੇ ਮੁੱਲਾਂ ਦੀ ਨੂੰ ਮਾਨਤਾ ਦਿੰਦੇ ਹਨ ।
Friends, Both India and Australia recognize the central value of education and innovation in the prosperity of our societies.
ਦੋਸਤੋ, ਮੈਂ ਤੇ ਪ੍ਰਧਾਨ ਮੰਤਰੀ ਨੇ ਇੱਕ ਗੱਲ ਸਾਂਝੀ ਕੀਤੀ ਹੈ ਕਿ ਸਾਡੀ ਆਰਥਕ ਤਰੱਕੀ ਅਤੇ ਖੁਸ਼ਹਾਲੀ ਪ੍ਰਤੀ ਮਾਹੌਲ ਨਰਮ ਰਹਿਣਾ ਚਾਹੀਦਾ ਹੈ।
Friends, Prime Minister and I share a conviction that our economic growth and prosperity must be gentle on the environment.
ਪ੍ਰਧਾਨ ਮੰਤਰੀ ਨੇ ਕਿਹਾ, ਸ਼੍ਰੀ ਸ਼ੇਰ ਬਹਾਦੁਰ ਦਿਊਬਾ ਦੇ ਨੇਪਾਲ ਦੇ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਉਨ੍ਹਾਂ ਨਾਲ ਗੱਲ ਕੀਤੀ। ਸ਼੍ਰੀ ਦਿਊਬਾ ਨੂੰ ਉਨ੍ਹਾਂ ਦੀ ਅਗਵਾਈ ਹੇਠ ਨੇਪਾਲ ਵਿੱਚ ਅਮਨ, ਖੁਸ਼ਹਾਲੀ ਅਤੇ ਤਰੱਕੀ ਲਈ ਮੈਂ ਸ਼ੁਭਕਾਮਨਾਵਾਂ ਦਿੱਤੀਆਂ।”
"Called Shri Sher Bahadur Deuba to congratulate him on being elected the Prime Minister of Nepal I conveyed my best wishes to Shri Deuba for peace, prosperity and progress in Nepal under his leadership", the Prime Minister said.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ 2018 ਮੁਬਾਰਕ! ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਸਾਲ ਸਾਰਿਆਂ ਦੀਆਂ ਜ਼ਿੰਦਗੀਆਂ ਵਿੱਚ ਖ਼ੁਸ਼ੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲਿਆਵੇ।’’ *****
I pray that this year brings joy, prosperity and good health in everyone's lives., the Prime Minister said.
ਭਾਰਤ ਦੁਨੀਆ ਵਿੱਚ ਸ਼ਾਂਤੀ, ਪ੍ਰਗਤੀ ਅਤੇ ਖੁਸ਼ਹਾਲੀ ਲਈ ਯੋਗਦਾਨ ਕਰਦਾ ਰਹੇ, ਇਹੋ ਸਾਡੀ ਕੋਸ਼ਿਸ਼ ਹੈ ਅਤੇ ਇਹੋ ਸਾਡੀ ਕਮਿੱਟਮੈਂਟ ਵੀ ਹੈ।
This is our attempt and it is our commitment as well that India will continue to contribute for peace, progress and prosperity in the world.
ਅਸੀਂ ਅੱਜ ਚੌਥੀ ਉਦਯੋਗਿਕ ਕ੍ਰਾਂਤੀ ਦੇ ਦਰਵਾਜ਼ੇ ‘ਤੇ ਖੜੇ ਹਾਂ। ਟੈਕਨੋਲੋਜੀ ਦੀ ਜੇ ਜਨਤਾ ਦੀ ਭਲਾਈ ਲਈ ਵਰਤੋਂ ਕੀਤੀ ਜਾਵੇ ਤਾਂ ਉਹ ਮਨੁੱਖਤਾ ਲਈ ਲੰਮੀ ਖੁਸ਼ਹਾਲੀ ਦਾ ਸਬੱਬ ਬਣ ਸਕਦੀ ਹੈ ਅਤੇ ਸਾਡੇ ਗ੍ਰਹਿ ਲਈ ਵਧੀਆ ਭਵਿੱਖ ਦਾ ਪ੍ਰਬੰਧ ਕਰ ਸਕਦੀ ਹੈ। ਇਸੇ ਸੰਦਰਭ ਵਿੱਚ ਮੈਂ ਭਾਰਤ ਵਿੱਚ ਸੂਚਨਾ ਟੈਕਨੋਲੋਜੀ ਬਾਰੇ ਵਿਸ਼ਵ ਸੰਮੇਲਨ ਦਾ ਉਦਘਾਟਨ ਕਰ ਰਿਹਾ ਹਾਂ।
We stand today,at the cusp of the fourth Industrial Revolution.Technology,if used well for public good,can deliver lasting prosperity to mankind and a sustainable future for our planet.It is in this context,thatI place the World Conference on Information Technology,in India today.
ਦੋਸਤੋ, ਰਾਸ਼ਟਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਤਕਨਾਲੋਜੀਆਂ ਨੂੰ ਲਾਗੂ ਕਰਨ ਲਈ ਸਾਨੂੰ ਭਵਿੱਖ ਲਈ ਤਿਆਰ ਹੋਣਾ ਚਾਹੀਦਾ ਹੈ।
Friends, We have to be future ready in implementing technologiesvital for the growth and prosperity of the nation.
ਸ਼੍ਰੀ ਕੋਵਿੰਦ ਨੇ ਕਿਹਾ, ਮੈਂ ਕਾਮਨਾ ਕਰਦਾ ਹਾਂ ਕਿ ਛਠ ਪੂਜਾ ਸਾਰਿਆਂ ਦੀਆਂ ਇੱਛਾਵਾਂ ਅਤੇ ਉਮੀਦਾਂ ਦੀ ਪੂਰਤੀ ਕਰੇ ਅਤੇ ਉਨ੍ਹਾਂ ਲਈ ਬਿਹਤਰ ਸਿਹਤ ਅਤੇ ਖੁਸ਼ਹਾਲੀ ਲਿਆਵੇ।
Let this years Chhath Pooja fulfill wishes of each and every one and bestow health and happiness on all.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading