Advertisement - Remove

ਹੋਈ - Example Sentences

hō'ī  hoee
ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਦੀ ਚੋਣ ‘ਸਬਕਾ ਸਾਥ ਸਬਕਾ ਵਿਕਾਸ’ ਦੇ ਮੁੱਦੇ ਉੱਤੇ ਹੋਈ ਸੀ।
He said that the current Union Government had been elected on the mandate of Sabka Saath, Sabka Vikas.
ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਸੰਸਾਧਨਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਭਾਰਤੀ ਸਮਾਜ ਵਿੱਚ ਵੰਡ ਹੋਈ ਹੈ ਅਤੇ ਅੰਦਰੂਨੀ ਸੰਘਰਸ਼ ਹੋਏ ਹਨ, ਬਾਹਰੀ ਦੁਸ਼ਮਣਾਂ ਨੇ ਇਸ ਸਥਿਤੀ ਦਾ ਲਾਭ ਉਠਾਇਆ ਹੈ।’
We have to remember that, despite all the resources at our disposal, whenever Indian society has been divided, whenever there have been internal conflicts, external enemies have taken advantage.
ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀਵੱਲੋਂ ਦਿੱਤੀ ਪੇਸ਼ਕਾਰੀਦੌਰਾਨ ਇਹ ਦੇਖਿਆ ਗਿਆ ਕਿ ਕਈ ਖੇਤਰਾਂ ਵਿੱਚ ਸ਼ਾਨਦਾਰ ਪ੍ਰਗਤੀ ਹੋਈ ਹੈ।
In course of the presentation made by CEO NITI Aayog, it was noted that remarkable progress has been made in several areas.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੂੰ ਸੂਚਨਾ ਸੰਚਾਰ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ (ਆਈਸੀਟੀ ਐਂਡ ਈ) ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਬੈਲਜੀਅਮ ਦਰਮਿਆਨ ਸਮਝੌਤੇ ਤੋਂ ਜਾਣੂ ਕਰਵਾਇਆ ਗਿਆ।
The Union Cabinet chaired by Prime Minister Shri Narendra Modi has been apprised of the Memorandum of Understanding (MoU) between India and Belgium on Cooperation in the field of Information Communication Technology and Electronics (ICT&E).
ਸਾਡੇ ਦੇਸ਼ ਦੇ ਸਹਿਯੋਗ ਨਾਲ ਭਾਰਤ ਵਿੱਚ ਲਗਭਗ 170 ਮਿਲਟਰੀ ਅਤੇ ਉਦਯੋਗਿਕ ਸੰਸਥਾਨਾਂ ਦੀ ਸਥਾਪਨਾ ਹੋਈ ਹੈ ।
Around 170 military and industrial facilities have been set up in India with assistance from our country.
Advertisement - Remove
ਇਸ ਤਰ੍ਹਾਂ ਰੇਲ ਖੇਤਰ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਇਸ ਦੀ ਸਮੱਰਥਾ ਵਿੱਚ ਅਤੇ ਰੋਲਿੰਗ ਸਟਾਕ ਵਿੱਚ ਵਾਧਾ ਹੋਇਆ ਹੈ।
In the railways sector, there has been significant addition in capacity and rolling stock.
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਟੀਚੇ ਵੱਲ ਨਿਰੰਤਰ ਪ੍ਰਗਤੀ ਹੋਈ ਹੈ।
He said that he is happy that in the last few years, there has been steady progress towards this goal.
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਟੀਚੇ ਵੱਲ ਨਿਰੰਤਰ ਪ੍ਰਗਤੀ ਹੋਈ ਹੈ।
He said that he is happy that in the last few years, there has been steady progress towards this goal.
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਕੇਂਦਰ ਸਰਕਾਰ ਨੇ ਲਗਾਤਾਰ ਅਤੇ ਪੂਰੀ ਤਰ੍ਹਾਂ ਨਾਲ ਸਥਿਤੀ ਤੇ ਨਜ਼ਰ ਰੱਖੀ ਹੋਈ ਹੈ ਅਤੇ ਰਾਜ ਦੇ ਕੁੱਝ ਹਿੱਸਿਆਂ ਵਿੱਚ ਆਏ ਹੜ੍ਹਾਂ ਦੀ ਸਥਿਤੀ ‘ਤੇ ਕਾਬੂ ਪਾਉਣ ਵਾਸਤੇ ਅਸਾਮ ਨੂੰ ਹਰ ਸੰਭਵ ਹਿਮਾਇਤ ਮੁਹੱਈਆ ਕਰਾਈ ਜਾ ਰਹੀ ਹੈ ।
The Prime Minister tweeted that the Central Government has been closely and constantly monitoring the situation and that all possible support is being provided to Assam for overcoming the flood situation prevailing in parts of the state.
ਰਿਆਇਤੀ ਜ਼ਮੀਨ ਲਈ ਵਾਧੂ ਜ਼ਮੀਨ ਦੇ ਪ੍ਰਬੰਧ ਅਧੀਨ, ਪ੍ਰਸਤਾਵਿਤ ਵਾਧੂ ਜ਼ਮੀਨ ਦੇ ਕਿਰਾਏ ਦੇ 200 % ਤੋਂ 120 % ਦੀ ਕਮੀ ਹੋਈ ਹੈ।
Under provision of additional land to the Concessionaire, land rent has been reduced from 200% to 120% of the applicable scale of rates for the proposed additional land.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading