Advertisement - Remove

ਹੋਈ - Example Sentences

Popularity:
Difficulty:
hō'ī  hoee
ਰੇਡੀਓ ਜੌਕੀਜ਼ ਨਾਲ ਵੀ ਇੱਕ ਗੱਲਬਾਤ ਹੋਈ ਸੀ।
There was an interaction with Radio Jockeys too.
ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਇਹ ਚੌਥੀ ਗੱਲਬਾਤ ਸੀ, ਇਸ ਤੋਂ ਪਹਿਲਾਂ 20 ਮਾਰਚ, 2 ਅਪ੍ਰੈਲ ਅਤੇ 11 ਅਪ੍ਰੈਲ, 2020 ਨੂੰ ਗੱਲਬਾਤ ਹੋਈ ਸੀ।
This was the fourth such interaction of the Prime Minister with the Chief Ministers, the earlier ones had been held on 20th March, 2nd April and 11th April, 2020.
ਝੋਨੇ ਸਬੰਧੀ ਵੱਧ ਤੋਂ ਵੱਧ ਖਰੀਦ ਤੇਲੰਗਾਨਾ ਵਿੱਚ ਹੋਈ ਹੈ, ਜਿੱਥੇ ਵੱਡੇ ਸਿੰਚਾਈ ਪ੍ਰਾਜੈਕਟਾਂ ਦੇ ਚਾਲੂ ਹੋਣ ਕਾਰਨ ਉਤਪਾਦਨ ਵਿੱਚ ਵੱਡਾ ਉਛਾਲ ਆਇਆ ਹੈ।
Regarding paddy, maximum procurement has happened in Telangana where there has been a quantum jump in the production due to commissioning of large irrigation projects.
ਸਰਕਾਰ ਰਾਹਤ ਕਾਰਜ ਵਿੱਚ ਤਤਪਰਤਾ ਨਾਲ ਜੁਟੀ ਹੋਈ ਹੈ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਜਨਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ, ਨਾਲ ਹੀ ਜ਼ਖਮੀਆਂ ਦੇ ਛੇਤੀ ਤੋਂ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।” ***
An ex-gratia of Rs 2 lakh each for the next of kin of those who lost their lives due to the unfortunate accident in Auraiya, UP has been approved from the PM's National Relief Fund.
ਇਸ ਕੇਂਦਰ ਵਿੱਚ ਕੋਈ ਮੌਤ ਨਹੀਂ ਹੋਈ ਹੈ।
There has been no casualty in this Centre.
Advertisement - Remove
ਇਸ ਵਾਰ ਖਰੀਫ ਦੀ ਬਿਜਾਈ ਬੀਤੇ ਸਾਲ ਦੀ ਤੁਲਨਾ ਵਿੱਚ ਕਰੀਬ 12-13 ਪਰਸੈਂਟ ਜ਼ਿਆਦਾ ਹੋਈ ਹੈ।
This time, kharif sowing has been higher by about 12-13 compared to the previous year.
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਸਥਿਤੀ ਕੁਝ ਅਜਿਹੀ ਬਣੀ ਹੋਈ ਸੀ ਕਿ ਕੋਲਾ ਖੇਤਰ ਨੂੰ ਕੈਪਟਿਵ ਤੇ ਨੌਨਕੈਪਟਿਵ ਖਾਣਾਂ ਦੇ ਜੰਜਾਲ ਵਿੱਚ ਉਲਝਾ ਕੇ ਰੱਖਿਆ ਗਿਆ ਸੀ।
He said the situation has lasted for decades now and the coal sector was kept entangled in the mesh of Captive and Non Captive mines.
ਜਿਹੜੇ ਮਕਾਨਾਂ ਦੀ ਨੀਂਹ ਰੱਖੀ ਜਾ ਚੁੱਕੀ ਹੈ, ਉਨ੍ਹਾਂ ਵਿੱਚ ਕੀਤੇ ਜਾ ਰਹੇ ਨਿਵੇਸ਼ ਕਾਰਨ ਲਗਭਗ 370 ਲੱਖ ਮੀਟ੍ਰਿਕ ਟਨ ਸੀਮਿੰਟ ਅਤੇ 84 ਲੱਖ ਮੀਟ੍ਰਿਕ ਟਨ ਇਸਪਾਤ (ਸਟੀਲ) ਦੀ ਖਪਤ ਹੋਈ ਹੈ।
Around 370 lakh metric tonne cement and 84 Lakh metric tonne steel has been consumed due to investment being made in the houses grounded.
ਇਨ੍ਹਾਂ ਪ੍ਰੋਜੈਕਟਾਂ ਦੀ ਵੱਡੀ ਗਿਣਤੀ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਸਵਦੇਸ਼ੀ ਉਦਯੋਗ ਨੂੰ ਟਰਾਂਸਫਰ ਆਵ੍ ਟੈਕਨੋਲੋਜੀ (ਟੀਓਟੀ) ਦੇ ਕਾਰਨ ਸੰਭਵ ਹੋਈ ਹੈ।
A large number of these projects have been made possible due to Transfer of Technology (ToT) by Defence Research and Development Organisation (DRDO) to the indigenous industry.
ਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ ਕੰਮਾਂ ਦੀ ਪਹਿਲੀ ਸਮੀਖਿਆ ਮੀਟਿੰਗ ਇਨ੍ਹਾਂ ਪਹਿਚਾਣ ਕੀਤੇ ਰਾਜਾਂ ਨਾਲ ਹੋਈ ਹੈ ਅਤੇ ਉਨ੍ਹਾਂ ਨੂੰ ਉਤਸ਼ਾਹੀ ਜ਼ਿਲ੍ਹਿਆਂ 'ਤੇ ਵਿਸ਼ੇਸ਼ ਧਿਆਨ ਦੇ ਕੇ 'ਅਭਿਯਾਨ' ਨੂੰ ਲਾਗੂ ਕਰਨ ਲਈ ਪੰਦਰਾਰੋਜ਼ਾ ਜ਼ਿਲ੍ਹਾ ਅਤੇ ਗ੍ਰਾਮੀਣ ਕਵਰੇਜ ਯੋਜਨਾ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ।
First review meeting for works under JJM has been held with these identified States and they have been advised to prepare fortnightly district and village-wise coverage plan for implementing the Abhiyan with special focus on aspirational districts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading