Advertisement - Remove

ਹੋਈ - Example Sentences

Popularity:
Difficulty:
hō'ī  hoee
ਇਹ ਪ੍ਰਾਪਤੀ ਪੂਰੇ ਦੇਸ਼ ਵਿੱਚ ਟੈਸਟਿੰਗ ਲੈਬੋਰੇਟਰੀਆਂ ਦੇ ਨੈੱਟਵਰਕ ਵਿੱਚ ਲਗਾਤਾਰ ਹੋ ਰਹੇ ਪਾਸਾਰ ਕਾਰਨ ਵੀ ਸੰਭਵ ਹੋਈ ਹੈ।
This achievement has also been possible by the continuously expanding network of testing labs throughout the country.
ਤੁਸੀਂ ਸੁਣਿਆ ਹੋਵੇਗਾ ਸੌ ਸਾਲ ਪਹਿਲਾਂ ਅਜਿਹੀ ਭਿਆਨਕ ਮਹਾਮਾਰੀ ਹੋਈ ਸੀ, ਹੁਣ ਸੌ ਸਾਲ ਬਾਅਦ ਇਹ ਹੋਈ ਹੈ।
You must have heard that such a horrible pandemic had swept through the world hundred years ago, and now another pandemic has gripped the world after hundred years.
ਖਰੀਫ ਦੀਆਂ ਫਸਲਾਂ ਹੇਠ ਰਕਬੇ ਦੀ ਬਿਜਾਈ ਦੀ ਸੰਤੁਸ਼ਟੀਜਨਕ ਪ੍ਰਗਤੀ ਹੋਈ ਹੈ।
There has been satisfactory progress of sowing area coverage under Kharif crops.
ਪਹਿਲੀ ਵਾਰ 10 ਜੂਨ 2020 ਨੂੰ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਇਸ ਦੇ ਐਕਟਿਵ ਕੇਸਾਂ ਦੀ ਸੰਖਿਆ ਤੋਂ 1,573 ਅਧਿਕ ਹੋਈ ਸੀ ਜੋ ਅੱਜ ਤੱਕ ਵਧ ਕੇ 5,77,899 ਹੋ ਗਈ ਹੈ।
On 10th June 2020, for the first time, the total number of recovered patients exceeded the active cases with a difference of 1,573 which has increased to 5,77,899 as on today.
ਕੋਲਮ ਜੇਲ੍ਹ ਦੇ 14 ਕੈਦੀਆਂ ਵਿੱਚ ਵੀ ਇਸ ਲਾਗ ਦੀ ਪੁਸ਼ਟੀ ਹੋਈ ਹੈ।
14 inmates of Kollam jail have also been confirmed of the infection.
Advertisement - Remove
ਵੀਡੀਓ ਵੇਖਣ ਲਈ ਇੱਥੇ ਕਲਿੱਕ ਕਰੋ ਪ੍ਰਧਾਨ ਮੰਤਰੀ ਦੁਆਰਾ ਕੀਤੇ ਐਲਾਨ ਬਾਰੇ ਬੋਲਦਿਆਂ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਕਿ ਇਹ ਪ੍ਰਾਪਤੀ ਪ੍ਰਧਾਨ ਮੰਤਰੀ ਦੇ ਨਿਰੰਤਰ ਮਾਰਗਦਰਸ਼ਨ ਤੇ ਮਦਦ ਕਾਰਣ ਸੰਭਵ ਹੋਈ ਹੈ।
Speaking about the announcement the Prime Minister, Union Chemicals and Fertilizers minister Shri DV Sadananda Gowda said that the achievement has been possible due the constant guidance and support of the Prime Minister.
ਇਸ ਦੇਸ਼ ਵਿੱਚ ਉਨ੍ਹਾਂ ਗੱਲਾਂ ਨੂੰ ਭੁਲਾਉਣ ਦੀ ਬਹੁਤ ਅਣਥੱਕ ਕੋਸ਼ਿਸ਼ ਹੋਈ ਹੈ ਕਿ ਆਖਿਰਕਾਰ ਪਿੰਡ ਪਿੰਡ ਸੜਕ ਪਹੁੰਚਾਉਣ ਦਾ ਇਹ ਸੁਪਨਾ ਕਿਸਦਾ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹ ਸੁਪਨਾ ਅਟਲ ਬਿਹਾਰੀ ਵਾਜਪੇਈ ਦਾ ਸੀ।
In this country, there has been a great effort to forget those things, after all who dreamt of taking roads to each and every village, very few people know that this was the dream of Atal Bihari Vajpayee.
ਇਸ ਮੌਨਸੂਨ ਵਿੱਚ, ਦੇਸ਼ ਦੇ ਕੁਝ ਹਿੱਸਿਆਂ ਵਿੱਚ ਵਰਖਾ ਕਾਰਨ ਕਈ ਗੰਭੀਰ ਚੁਣੌਤੀਆਂ ਪੈਦਾ ਹੋਈ ਆਂ ਹਨ ਜਦੋਂ ਕਿ ਹੋਰ ਹਿੱਸਿਆਂ ਵਿੱਚ ਘੱਟ ਵਰਖਾ ਹੋਈ ਹੈ।
In this Monsoon, heavy rains have caused serious challenges in some parts of the country while there has been a rain deficit in other parts.
ਅੱਜ ਤੁਹਾਡੀ ਇਹ ਮੰਗ ਵੀ ਪੂਰੀ ਹੋਈ ਹੈ ਅਤੇ ਇਸ ਦੇ ਲਈ ਵੀ ਤੁਹਾਨੂੰ ਸਾਰਿਆਂ ਨੂੰ ਅਤੇ ਖਾਸ ਤੌਰ 'ਤੇ ਮੇਰੇ ਨੌਜਵਾਨ ਸਾਥੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ।
Today this demand of yours has also been fulfilled and I congratulate all of you and especially my young friends for the same.
ਸਵੱਛ ਭਾਰਤ ਮਿਸ਼ਨ ਦਾ ਇੱਕ ਹੋਰ ਪ੍ਰਭਾਵ ਹੈ ਜਿਸ ਦੀ ਚਰਚਾ ਬਹੁਤ ਘੱਟ ਹੋਈ ਹੈ।
The Swachh Bharat Mission has another impact that has not been very well discussed.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading