Advertisement - Remove

ਸਿਖਲਾਈ - Example Sentences

Popularity:
Difficulty:
sikhalā'ī  sikhalaaee
ਇਸ ਯੋਜਨਾ ਅਧੀਨ ਵਿੱਤੀ ਸਾਲ 2016-17 ਦੌਰਾਨ 25 ਲੱਖ, ਵਿੱਤੀ ਸਾਲ 2017-18 ‘ਚ 275 ਲੱਖ ਅਤੇ ਵਿੱਤੀ ਸਾਲ 2018-19 ਦੌਰਾਨ 300 ਲੱਖ ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
Under the scheme, 25 lakh candidates will be trained in the FY 2016-17; 275 lakh in the FY 2017-18; and 300 lakh in the FY 2018-19.
ਅਸੀਂ ਨਿਯਮਤ ਸਾਂਝਾ ਜ਼ਮੀਨੀ ਅਤੇ ਸਮੁੰਦਰੀ ਸੈਨਾ ਅਭਿਆਸ ਅਤੇ ਇੱਕ ਦੂਜੇ ਦੀਆਂ ਸੈਨਿਕ ਸੰਸਥਾਵਾਂ ਵਿੱਚ ਸਿਖਲਾਈ ਜਾਰੀ ਰੱਖਾਂਗੇ।
We will continue holding regular joint land and sea military exercises, and training in each others’ military institutions.
ਪ੍ਰਧਾਨ ਮੰਤਰੀ ਨੇ ਇਸ ਸਕੀਮ ਨਾਲ ਜੁੜੇ ਹੋਏ ਰਾਜ ਮਿਸਤਰੀਆਂ ਨੂੰ ਸਿਖਲਾਈ ਅਤੇ ਹੁਨਰ ਦੇਣ ਸਬੰਧੀ ਪੁੱਛਿਆ।
The Prime Minister enquired about the training and skills being given to rural masons, who were involved with this scheme.
– ਹਾਈ ਸਪੀਡ ਰੇਲ ਪ੍ਰੋਜੈਕਟ ਦੇ ਨਾਲ ਹੀ ਸਿਖਲਾਈ ਸੰਸਥਾ ਵੀ ਬਣ ਰਹੀ ਹੈ।
• Along with the High Speed Rail project, a training institute is also taking shape.
ਜੀਵਕਾ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਅਸੀਂ ਵੋਕੇਸ਼ਨਲ ਸਿੱਖਿਆ ਕੇਂਦਰ ਅਤੇ 10 ਅੰਗਰੇਜ਼ੀ ਭਾਸ਼ਾ ਦੇ ਸਿਖਲਾਈ ਕੇਂਦਰ ਅਤੇ ਢੁਕਵੇਂ ਹੁਨਰ ਦੀ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਪ੍ਰਯੋਗਸ਼ਾਲਾਵਾਂ ਵੀ ਸਥਾਪਿਤ ਕੀਤੀਆਂ ਹਨ।
In the area of livelihood and capacity building, we have set up vocational training centres and 10 English language training centres and labs to help impart suitable skill sets.
Advertisement - Remove
ਜੀਵਕਾ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਅਸੀਂ ਵੋਕੇਸ਼ਨਲ ਸਿੱਖਿਆ ਕੇਂਦਰ ਅਤੇ 10 ਅੰਗਰੇਜ਼ੀ ਭਾਸ਼ਾ ਦੇ ਸਿਖਲਾਈ ਕੇਂਦਰ ਅਤੇ ਢੁਕਵੇਂ ਹੁਨਰ ਦੀ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਪ੍ਰਯੋਗਸ਼ਾਲਾਵਾਂ ਵੀ ਸਥਾਪਿਤ ਕੀਤੀਆਂ ਹਨ।
In the area of livelihood and capacity building, we have set up vocational training centres and 10 English language training centres and labs to help impart suitable skill sets.
3. ਮਾਸ ਮੀਡੀਆ ਅਤੇ ਸੰਚਾਰ ਦੇ ਖੇਤਰ ਵਿੱਚ ਸਿੱਖਿਆ, ਸਿਖਲਾਈ ਅਤੇ ਖੋਜ ਸੰਸਥਾਵਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ
iii. Encourage cooperation between educational, training and research institutions in the field of Mass Media & Communication.
ਮੈਨੂੰ ਅਫ਼ਰੀਕਾ ਤੋਂ ਆਏ ਆਪਣੇ ਦੋਸਤਾਂ ਨੂੰ ਇਹ ਭਰੋਸਾ ਦਿਵਾਉਣ ਦਾ ਮੌਕਾ ਮਿਲਿਆ ਹੈ ਕਿ ਭਾਰਤ ਉਨ੍ਹਾਂ ਨੂੰ ਰਤਨ ਅਤੇ ਗਹਿਣਿਆਂ ਦਾ ਖੇਤਰ ਵਿਕਸਤ ਕਰਨ ਲਈ ਸਹਾਇਤਾ ਦੇ ਕੇ ਅਤੇ ਉਨ੍ਹਾਂ ਦੇ ਤਕਨੀਸ਼ੀਅਨਾਂ ਨੂੰ ਸਿਖਲਾਈ ਦੇ ਕੇ ਖੁਸ਼ ਹੋਵੇਗਾ।
I take this opportunity to assure my friends from Africa that India will be happy to support them in developing their gems and jewellery sector, and in training their technicians.
ਭਾਰਤੀ ਪ੍ਰਬੰਧਨ ਸੰਸਥਾਵਾਂ, ਵਿਸ਼ਵ ਪੱਧਰ ਦੀਆਂ ਅਹਿਮ ਸਿੱਖਿਆ ਪ੍ਰਕਿਰਿਆਵਾਂ ਨਾਲ ਦੇਸ਼ ਵਿੱਚ ਪ੍ਰਬੰਧਨ ਵਿੱਚ ਗੁਣਵੱਤਾ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਨ ਵਾਲੀਆਂ ਅਹਿਮ ਸੰਸਥਾਵਾਂ ਹਨ ।
Indian Institutes of Management are the country’s premier institutions imparting best quality education in management on globally benchmarked processes of education and training in management.
ਉਦਯੋਗ ਤੇ ਆਰਥਕਤਾ ਦੀਆਂ ਵਧ ਰਹੀਆਂ ਨਿਪੁੰਨ ਤਕਨੀਕੀ ਕਾਮਿਆਂ ਦੀਆਂ ਜ਼ਰੂਰਤਾਂ ਸੰਸਥਾਨ ਦੇ ਸਿਖਲਾਈ ਪ੍ਰਾਪਤ ਵਿਅਕਤੀਆਂ ਦੇ ਹੋਣਹਾਰ ਤਬਕੇ ਤੋਂ ਹੀ ਪੂਰੀਆਂ ਹੋਣ ਦੀ ਉਮੀਦ ਹੈ।
The emerging needs of the industry and the economy, as a whole for skilled technical manpower is expected to be met from the talent pool of trained personnel of the Institute.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading