Advertisement - Remove

ਸਿਖਲਾਈ - Example Sentences

Popularity:
Difficulty:
sikhalā'ī  sikhalaaee
ਮੈਂ ਸਮਝਦਾ ਹਾਂ ਕਿ ਇਸ ਸੇਵਾ ਨਾਲ ਜੁੜੇ ਲੋਕਾਂ ਨੂੰ ਭਾਰਤ ਵਿੱਚ ਸਿਖਲਾਈ ਦਿੱਤੀ ਗਈ ਹੈ।
I understand that the people associated with this service have been trained in India.
ਸ੍ਰੀ ਮੋਦੀ ਨੇ ਕਿਹਾ ਕਿ ‘ਸ਼ਵੇਤ ਕ੍ਰਾਂਤੀ’ (ਵ੍ਹਾਈਟ ਰੈਵੋਲਿਊਸ਼ਨ) ਦੇ ਨਾਲ ਇੱਥੇ ‘ਸਵੀਟ ਕ੍ਰਾਂਤੀ’ (ਸਵੀਟ ਰੈਵੋਲਿਊਸ਼ਨ) ਵੀ ਆਈ ਹੈ ਕਿਉਂਕਿ ਲੋਕਾਂ ਨੂੰ ਹੁਣ ਸ਼ਹਿਦ ਦੇ ਉਤਪਾਦਾਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।
Shri Modi said that along with ‘Shwet Kranti’ (White Revolution) there is also a ‘Sweet Kranti’ (Sweet Revolution) as people are now being trained about honey products.
ਸਾਇੰਸ ਅਤੇ ਇੰਜੀਨੀਅਰਿੰਗ ਦੇ ਅੰਤਰ-ਪ੍ਰਤੀਨਿਧ ਵਿਸ਼ਿਆਂ ਵਿੱਚ ਦਾਖ਼ਲਾ ਲੈਣ ਅਤੇ ਅੱਗੇ ਵਧਣ ਲਈ ਸਾਨੂੰ ਬਾਲੜੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨੇ ਜ਼ਰੂਰੀ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਸਿਖਲਾਈ ਸ਼ੁਦਾ ਮਹਿਲਾ ਵਿਗਿਆਨੀਆਂ ਦੀ ਲਗਾਤਾਰ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
We must provide equal opportunities to the girl child to enroll and excel in the under-represented disciplines of science and engineering and ensure continued participation of trained women scientists in nation building.
ਇਸ ਯੋਜਨਾ ਅਧੀਨ ਵਿੱਤੀ ਸਾਲ 2016-17 ਦੌਰਾਨ 25 ਲੱਖ, ਵਿੱਤੀ ਸਾਲ 2017-18 ‘ਚ 275 ਲੱਖ ਅਤੇ ਵਿੱਤੀ ਸਾਲ 2018-19 ਦੌਰਾਨ 300 ਲੱਖ ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
Under the scheme, 25 lakh candidates will be trained in the FY 2016-17; 275 lakh in the FY 2017-18; and 300 lakh in the FY 2018-19.
ਉਦਯੋਗ ਤੇ ਆਰਥਕਤਾ ਦੀਆਂ ਵਧ ਰਹੀਆਂ ਨਿਪੁੰਨ ਤਕਨੀਕੀ ਕਾਮਿਆਂ ਦੀਆਂ ਜ਼ਰੂਰਤਾਂ ਸੰਸਥਾਨ ਦੇ ਸਿਖਲਾਈ ਪ੍ਰਾਪਤ ਵਿਅਕਤੀਆਂ ਦੇ ਹੋਣਹਾਰ ਤਬਕੇ ਤੋਂ ਹੀ ਪੂਰੀਆਂ ਹੋਣ ਦੀ ਉਮੀਦ ਹੈ।
The emerging needs of the industry and the economy, as a whole for skilled technical manpower is expected to be met from the talent pool of trained personnel of the Institute.
Advertisement - Remove
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਰਾਹੀਂ ਇੱਕ ਕਰੋੜ ਤੋਂ ਵੱਧ ਨੌਜੁਆਨਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
Through Pradhan Mantri Kaushal Vikas Yojana, over 1 crore youth are being trained to help them earn a livelihood.
ਇਹ ਸਿਖਲਾਈ ਪ੍ਰਾਪਤ ਮੈਡੀਕਲ ਵਿਅਕਤੀ ਆਪਣੇ-ਆਪਣੇ ਹਸਪਤਾਲਾਂ ਵਿੱਚ ਟੈਸਟਿੰਗ ਗਤੀਵਿਧੀਆਂ ਲਈ ਤੈਨਾਤ ਕੀਤੇ ਗਏ ਹਨ।
These trained people have been deployed for the testing activities at their respective hospitals.
ਇਸ ਸਾਲ 2000 ਤੋਂ ਜ਼ਿਆਦਾ ਹੋਰ ਸਿਹਤ ਸੰਭਾਲ਼ ਸਹਾਇਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
This year, more than 2000 other Health Care Assistants will be trained by the Minority Affairs Ministry.
ਸਾਰੇ ਯਾਤਰੀਆਂ ਨੂੰ ਵਿਅਕਤੀਗਤ ਸੁਰੱਖਿਆ ਉਪਕਰਣਾਂ ਨਾਲ ਲੈਸ ਸਿਖਲਾਈ ਪ੍ਰਾਪਤ ਭਾਰਤੀ ਜਲ ਸੈਨਾ ਕਰਮਚਾਰੀਆਂ ਵੱਲੋਂ ਸੰਭਾਲ਼ਿਆ ਗਿਆ ਸੀ।
All the passengers were handled by trained Indian Navy personnel donning Personal Protective Equipment.
ਇਸ ਤੋਂ ਇਲਾਵਾ, ਜ਼ਿਲ੍ਹਾ ਖੇਡ ਪੱਧਰ 'ਤੇ 1000ਖੇਲੋ ਇੰਡੀਆ ਸੈਂਟਰ (ਕੇਆਈਸੀ)ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਸਥਾਨਕ ਪ੍ਰਤਿਭਾ ਨੂੰ ਸ਼ਨਾਖਤ ਕੀਤੀਆਂ 14 ਓਲੰਪਿਕ ਅਤੇ ਰਵਾਇਤੀ ਖੇਡਾਂ ਵਿੱਚ ਸਿਖਲਾਈ ਦਿੱਤੀ ਜਾ ਸਕੇ।
Further, 1000 Khelo India Centers (KIC) are to be set up at the district level to enable local talent to be identified and trained in 14 identified Olympic sport and traditional sports.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading