Advertisement - Remove

ਸਿਖਲਾਈ - Example Sentences

Popularity:
Difficulty:
sikhalā'ī  sikhalaaee
ਇਸ ਤੋਂ ਅੱਗੇ,ਫੀਲਡ ਟੈਸਟ ਕਿੱਟਾਂ (ਐੱਫਟੀਕੇ) ਦੇ ਮਾਧਿਅਮ ਨਾਲ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਦੇ ਲਈ ਹਰੇਕ ਪਿੰਡ ਵਿੱਚ ਘੱਟੋ ਘੱਟ 5 ਵਿਅਕਤੀਆਂ, ਤਰਜੀਹੀ ਤੌਰ 'ਤੇ ਮਹਿਲਾਵਾਂ ਨੂੰ ਸਿਖਲਾਈ ਦੇਣ ਦੀ ਤਾਕੀਦ ਵੀ ਕੀਤੀ ਗਈ।
Further, it was requested for training of at least 5 persons, preferably women, in every village for surveillance of water quality through field test kits (FTKs) to be ensured.
ਸਿਖਲਾਈ ਕੇਂਦਰ ਸਿਖਲਾਈ ਪ੍ਰਾਪਤ ਕਾਰੀਗਰਾਂ ਨੂੰ ਦੋ ਮਹੀਨੇ ਦੀ ਸਿਖਲਾਈ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ, ਆਪਣੇ ਜੁੱਤੇ ਬਣਾਉਣ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਵੀ ਪ੍ਰਦਾਨ ਕਰੇਗਾ।
The training center will also provide logistical support to the trained artisans in starting their own shoe-making business once their two-months training is successfully completed.
ਸ਼ੁਰੂ ਵਿੱਚ ਸਿਖਲਾਈ ਪ੍ਰੋਗਰਾਮ 40 ਚਮੜੇ ਦੇ ਕਾਰੀਗਰਾਂ ਦੇ ਸਮੂਹ ਲਈ ਤਿਆਰ ਕੀਤੇ ਗਏ ਸਨ ਪਰ ਕੋਰੋਨਾ ਬਿਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਗਿਣਤੀ 20 ਕਾਰੀਗਰਾਂ ਦੇ ਸਮੂਹ ਵਿੱਚ ਘਟਾ ਦਿੱਤੀ ਗਈ ਹੈ।
Initially the training programs was designed for a batch of 40 leather artisans but keeping in view the social distancing norms in wake of Corona disease, the number has been reduced to a batch of 20 artisans.
ਇਸ ਤੋਂ ਇਲਾਵਾ, ਬੀਮਾ ਕੰਪਨੀਆਂ ਨੇ ਵੱਖ-ਵੱਖ ਹਿਤਧਾਰਕਾਂ ਨੂੰ ਵੀ ਸਿਖਲਾਈ ਪ੍ਰਦਾਨ ਕੀਤੀ ਹੈ।
Besides this, insurance companies have also provided training to different stakeholders.
ਰਾਜਾਂ ਨੂੰ ਸਥਾਨਕ ਪੱਧਰ 'ਤੇ ਸਪਲਾਈ ਕੀਤੇ ਗਏ ਪਾਣੀ ਦੀ ਟੈਸਟਿੰਗ ਦੇ ਲਈ ਫੀਲਡ ਟੈਸਟ ਕਿੱਟ ਦਾ ਉਪਯੋਗ ਕਰਨ ਦੇ ਲਈ ਹਰ ਪਿੰਡ ਵਿੱਚ ਪੰਜ ਲੋਕਾਂ ਵਿਸ਼ੇਸ਼ ਰੂਪ ਵਿੱਚ ਮਹਿਲਾਵਾਂ ਨੂੰ ਸਿਖਲਾਈ ਦੇਣੀ ਜ਼ਰੂਰੀ ਹੈ।
The States are required to train five persons especially women in every village for use of field test kits for testing of water supplied at local level.
Advertisement - Remove
ਇਸ ਸੁਵਿਧਾ ਦੀ ਵਰਤੋਂ ਲੋਕਾਂ ਨੂੰ ਕੋਵਿਡ ਟੈਸਟਿੰਗ ਦੀ ਸਿਖਲਾਈ ਦੇਣ ਲਈ ਵੀ ਕੀਤੀ ਜਾ ਸਕਦੀ ਹੈ। ਭਵਿੱਖ ਦੇ ਜੈਵ-ਖ਼ਤਰਿਆਂ ਨਾਲ ਨਿਪਟਣ ਵਿੱਚ ਅਤੇ ਐਗਰੋ-ਪਸ਼ੂਆਂ ਦੀਆਂ ਬਿਮਾਰੀਆਂ ਲਈ ਖੋਜ ਤੇ ਵਿਕਾਸ (ਆਰ ਐਂਡ ਡੀ) ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਇਸ ਸੁਵਿਧਾ ਤੋਂ ਬਹੁਤ ਮਦਦ ਮਿਲੇਗੀ ।
The facility can also be utilized for training manpower for COVID testing and will be of great help to address future bio-threats and carrying out RD activities pertinent to agro-animals diseases.
ਸ਼੍ਰੀ ਰਿਜਿਜੂ ਨੇ ਖੇਡ ਮਾਡਲਾਂ ਵਿੱਚ ਵਿਵਿਧਤਾ ਲਿਆਉਣ ‘ਤੇ ਵੀ ਗੱਲ ਕੀਤੀ ਅਤੇ ਕਿਸ ਤਰ੍ਹਾਂ ਭਾਰਤ ਵਿੱਚ ਅਥਲੀਟਾਂ ਲਈ ਔਨਲਾਈਨ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਕੋਚਾਂ ਲਈ ਸਕਿੱਲ ਅੱਪਗ੍ਰੇਡੇਸ਼ਨ ਕੋਰਸ ਚਲ ਰਿਹਾ ਹੈ ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
Rijiju also spoke of diversification of sports delivery models and shared how India is successfully running online training programmes for athletes and skill upgradation courses for coaches.
ਵਾਯੂ ਸੈਨਾ ਮੁਖੀ ਨੇ ਕਿਹਾ ਕਿ ਕਿਉਂਕਿ ਮਾਨਵ ਸੰਸਾਧਨ, ਭਾਰਤੀ ਵਾਯੂ ਸੈਨਾ ਦੀ ਸਭ ਤੋਂ ਵਡਮੁੱਲੀ ਸੰਪਤੀ ਹੈ ਇਸ ਲਈ ਭਰਤੀ, ਸਿਖਲਾਈ ਅਤੇ ਪ੍ਰੇਰਨਾਦਾਇਕ ਰਣਨੀਤੀਆਂ ਨੂੰ ਬਦਲਦੇ ਹੋਏ ਸਮੇਂ ਦੇ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ।
The Chief stated that since human resource was the most valuable asset of the IAF, recruitment, training and motivation strategies should keep pace with the changing times.
ਜੋ ਸਿਖਲਾਈ ਮਾਨਕਾਂ ਨੂੰ ਉਤਸ਼ਾਹਤ ਕਰਨ ਤੇ ਲਾਗੂ ਕਰਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ ।ਇਸ ਦੇ ਜ਼ਰੀਏ, ਇਕ ਵਿਆਪਕ ਸਿਖਲਾਈ ਨੀਤੀ ਤਿਆਰ ਕੀਤੀ ਹੈ ਅਤੇ ਉਦਯੋਗ, ਖਪਤਕਾਰ ਸੰਗਠਨਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੱਡੇ ਪੱਧਰ 'ਤੇ ਔਨਲਾਈਨ ਅਤੇ ਔਫ-ਲਾਈਨ ਕੋਰਸਾਂ ਦੁਆਰਾ ਪਹੁੰਚਣ ਲਈ ਇਕ ਕਾਰਜ ਯੋਜਨਾ ਦੀ ਰੂਪ ਰੇਖਾ ਤਿਆਰ ਕੀਤੀ ਹੈ ।
Through it has now formulated a comprehensive Training Policy and chalked out an action plan to reach out to industry, consumer organizations, and Govt. officials in a big way through online and offline courses.
*ਸਮੇਂ-ਸਮੇਂ ਤੇ ਇਲੈਕਟ੍ਰਾਨਿਕ ਰਸਾਲਿਆਂ, ਡਾਟਾਬੇਸਾਂ, ਡਿਜੀਟਲ ਉਤਪਾਦਾਂ, ਡਾਟਾ ਵਿਸ਼ਲੇਸ਼ਣ ਆਦਿ ਦੀ ਵਰਤੋਂ ਨੂੰ ਲੋਕਪ੍ਰਿਅ ਬਣਾਉਣ ਲਈ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕਰਨਾ ।
Periodically organize training workshops to popularize usage of electronic journals, databases, digital products, data analytics etc.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading