Advertisement - Remove

ਸਿਖਲਾਈ - Example Sentences

Popularity:
Difficulty:
sikhalā'ī  sikhalaaee
ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 67,706 ਹੋ ਗਈ ਹੈ ਅਤੇ ਕੁੱਲ ਸਰਗਰਮ ਕੇਸ 61,793 ਹਨ। ਇਸ ਦੇ ਨਾਲ ਹੀ, ਆਈਐਨਐੱਸ ਸ਼ਿਵਾਜੀ ਲੋਨਾਵਾਲਾ, ਜੋ ਭਾਰਤੀ ਜਲ ਸੈਨਾ ਦੀਆਂ ਪ੍ਰਮੁੱਖ ਸਿਖਲਾਈ ਸੰਸਥਾਵਾਂ ਵਿੱਚੋਂ ਇੱਕ ਹੈ, ਦੇ ਅੱਠ ਸਿਖਲਾਈ ਕੈਡਿਟ ਨੋਵਲ ਕੋਰੋਨਾਵਾਇਰਸ ਪਾਜ਼ਿਟਿਵ ਪਾਏ ਗਏ ਹਨ।
The number of recovered patients is 67,706 and total active cases are 61,793.Meanwhile, eight trainee cadets of INS ShivajiLonavala, which is one of the premier training establishments of the Indian Navy, have tested positive for novel coronavirus.
ਉਨ੍ਹਾਂ ਨੇ ਇਸ ਦਾ ਜ਼ਿਕਰ ਕਰਨ ਵਿੱਚ ਤਸੱਲੀ ਪ੍ਰਗਟਾਈ ਕਿ ਹੁਣ ਤੱਕ ਕੋਵਿਡ-19 ਨਾਲ ਨਿਪਟਣ ਲਈ ਫਰੰਟ ਲਾਈਨ ਵਰਕਰਾਂ ਦੀਆਂ ਸਿਖਲਾਈ ਜ਼ਰੂਰਤਾਂ ਦੇ ਅਨੁਕੂਲ ਆਈਜੀਓਟੀ ‘ਤੇ 25 ਲੱਖ ਤੋਂ ਅਧਿਕ ਅਧਿਕਾਰੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
He also took satisfaction in mentioning that so far more than 25 lakh officers have registered on iGoT fitted to the training needs of frontline workers tackling COVID-19.
ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਕਦਮ ਕਿਸੇ ਆਈਏਐੱਸ ਅਧਿਕਾਰੀ ਨੂੰ ਇੱਕ ਕੋਰੋਨਾ ਯੋਧਾ ਦੇ ਰੂਪ ਵਿੱਚ ਸਿਖਲਾਈ ਵਿੱਚ ਸਹਾਇਤਾ ਕਰੇਗਾ।
He underlined that this measure will help in training an IAS officer into a Corona Warrior.
ਚੰਦਨ ਅਤੇ ਬਾਂਸ ਦੀ ਕਮਰਸ਼ੀਅਲ ਪਲਾਂਟੇਸ਼ਨ ਨੂੰ ਪ੍ਰੋਤਸਾਹਿਤ ਕਰਨ ਲਈ, ਕੇਵੀਆਈਸੀ ਨੇ 262 ਏਕੜ ਜ਼ਮੀਨ ਵਿੱਚ ਫੈਲੇ ਹੋਏ ਆਪਣੇ ਨਾਸਿਕ ਸਿਖਲਾਈ ਕੇਂਦਰ ਵਿੱਚ ਚੰਦਨ ਅਤੇ ਬਾਂਸ ਦੇ 500 ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂਆਤ ਕਰ ਦਿੱਤੀ ਹੈ।
Seeking to encourage commercial plantation of sandalwood and bamboo, the KVIC has begun a drive with plantation of 500 saplings each of sandalwood and bamboo at its Nashik training center spread over 262 acres of land.
ਇਸ ਪ੍ਰਕਾਰ, ਅਸਾਮ ਨਾਲ ਲਿਆਈ ਗਏ ਅਗਰਬੱਤੀ ਦੀ ਲੱਕੜੀ ਬਣਾਉਣ ਲਈ ਇਸਤੇਮਾਲ ਕੀਤਾ ਜਾਣ ਵਾਲੇ ਬਾਂਸ ਦੀ ਇੱਕ ਵਿਸ਼ੇਸ਼ ਕਿਸਮ, ਬੰਬੁਸਾ ਤੁਲਦਾ ਨੂੰ ਮਹਾਰਾਸ਼ਟਰ ਵਿੱਚ ਲਗਾਇਆ ਗਿਆ ਹੈ, ਜਿਸ ਦਾ ਉਦੇਸ਼ ਸਥਾਨਕ ਅਗਰਬੱਤੀ ਉਦਯੋਗ ਨੂੰ ਸਮਰਥਨ ਪ੍ਰਦਾਨ ਕਰਨਾ ਅਤੇ ਸਿਖਲਾਈ ਕੇਂਦਰਾਂ ਲਈ ਨਿਯਮਿਤ ਆਮਦਨ ਪੈਦਾ ਕਰਨਾ ਹੈ।
Likewise, a special variety of bamboo, Bambusa Tulda, used for making Agarbatti sticks, brought from Assam has been planted in Maharashtra with an aim to support the local Agarbatti industry and to create regular income for the training center.
Advertisement - Remove
ਇਹ ਸਰਵੇਖਣ 27 ਜੂਨ ਤੋਂ ਸ਼ੁਰੂ ਹੋਵੇਗਾ ਤੇ ਸਬੰਧਿਤ ਸਰਵੇਖਣ ਟੀਮਾਂ ਦੀ ਸਿਖਲਾਈ ਬੀਤੇ ਕੱਲ੍ਹ ਖ਼ਤਮ ਹੋ ਗਈ ਸੀ।
The survey will begin from June 27 and training of the concerned survey teams was completed yesterday.
ਗੁਜਰਾਤ ਰਾਜ ਲਈ ਵਾਹਨਾਂ, ਸਪਰੇਅ ਯੰਤਰਾਂ, ਸੁਰੱਖਿਆ ਵਰਦੀਆਂ, ਐਂਡਰਾਇਡ ਐਪਲੀਕੇਸ਼ਨਾਂ, ਟਿੱਡੀ ਦਲ ਦੇ ਸੰਬੰਧ ਵਿੱਚ ਸਿਖਲਾਈ ਲਈ 1.80 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ।
Financial assistance of Rs. 1.80 crore sanctioned for Gujarat State for purchase of vehicles, spray equipments, safety uniform, android application, training with regard to locust.
ਉਨ੍ਹਾਂ ਨੇ ਵਰਤਮਾਨ ਅਤੇ ਭਵਿੱਖ ਦੀਆਂ ਪਰਿਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਾਰੇ ਹਵਾਈ ਜੋਧਿਆਂ ਦੀ ਇਕਾਗਰ ਸਿਖਲਾਈ ਦੀ ਦਿਸ਼ਾ ਵੱਲ ਕੀਤੇ ਗਏ ਉਪਰਾਲਿਆਂ ਦੀ ਸਲਾਘਾ ਕੀਤੀ।
He commended the effort put in towards integrated training of air warriors of all streams to meet the present and future operational requirements.
ਉਨ੍ਹਾਂ ਨੇ ਤਸੱਲੀ ਨਾਲ ਇਹ ਵੀ ਦੱਸਿਆ ਕਿ ਹੁਣ ਤੱਕ 25 ਲੱਖ ਤੋਂ ਵੱਧ ਅਧਿਕਾਰੀ ਕੋਵਿਡ -19 ਨਾਲ ਨਜਿੱਠਣ ਵਾਲੇ ਮੋਰਚੇ ਦੇ ਕਰਮਚਾਰੀਆਂ ਦੀ ਸਿਖਲਾਈ ਦੀਆਂ ਜ਼ਰੂਰਤਾਂ ਲਈ ਡੀਓਪੀਟੀ ਦੇ ਆਈਜੀਓਟੀ ਪਲੈਟਫਾਰਮ ‘ਤੇ ਰਜਿਸਟਰ ਹੋ ਚੁੱਕੇ ਹਨ।
He also took great satisfaction in mentioning that so far more than 25 lakh officers have registered on iGoTplatform of DoPTfitted to the training needs of frontline workers tackling COVID-19.
ਫੀਲਡ ਟੈਸਟ ਕਿੱਟ (ਐੱਫਟੀਕੇ) ਦੇ ਮਾਧਿਅਮ ਨਾਲ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਦੇ ਲਈ ਰਾਜ ਨੂੰ ਹਰੇਕ ਪਿੰਡ ਵਿੱਚ ਘੱਟ ਤੋਂ ਘੱਟ ਪੰਜ ਵਿਅਕਤੀਆਂ, ਤਰਜੀਹੀ ਤੌਰ 'ਤੇ ਮਹਿਲਾਵਾਂ ਦੀ ਸਿਖਲਾਈ ਨੂੰ ਸੁਨਿਸ਼ਚਿਤ ਕਰਨ ਦੇ ਲਈ ਕਿਹਾ ਗਿਆ ਹੈ।
The State was further asked to ensure training of at least five persons, preferably women, in every village for surveillance of water quality through field test kits (FTKs).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading