Advertisement - Remove

ਸਾਹ - Example Sentences

Popularity:
Difficulty:
sāha  saaha
ਨਿਜੀ ਸਫ਼ਾਈ, ਹੱਥਾਂ ਦੀ ਸਫ਼ਾਈ ਅਤੇ ਸਾਹ ਲੈਣ ਦੇ ਸ਼ਿਸ਼ਟਾਚਾਰ, ਫ਼ੇਸ ਕਵਰ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਸੂਚਨਾ ਸਿੱਖਿਆ ਸੰਚਾਰ (ਆਈਈਸੀ) ਦੀਆਂ ਵਧਾਈਆਂ ਗਤੀਵਿਧੀਆਂ ਰਾਹੀਂ ਸਰੀਰਕਦੂਰੀ ਰੱਖਣ ਜਿਹੇ ਰੋਕਥਾਮ ਵਾਲੇ ਉਪਾਵਾਂ ਬਾਰੇ ਸਮਾਜਿਕ ਭਾਈਚਾਰੇ ਵਿੱਚ ਪ੍ਰਭਾਵਸ਼ਾਲੀ ਤਰੀਕੇ ਜਾਗਰੂਕਤਾ ਯਕੀਨੀ ਬਣਾਉਣਾ ਅਹਿਮ ਹੈ।
It is important to ensure effective community awareness on preventive measures such as personal hygiene, hand hygiene and respiratory etiquettes, promote use of face cover and physical distancing through enhanced IEC activities.
ਵਿਸਥਾਰ ਦਿਸ਼ਾ-ਨਿਰਦੇਸ਼ ਇੱਥੇ ਵੇਖੇ ਜਾ ਸਕਦੇ ਹਨ: ਰੋਕਥਾਮ ਉਪਾਵਾਂ, ਜਿਵੇਂ ਕਿ ਵਿਅਕਤੀਗਤ ਸਫਾਈ, ਹੱਥਾਂ ਦੀ ਸਾਫ ਸਫਾਈ ਅਤੇ ਸਾਹ ਸਬੰਧੀ ਆਚਾਰ ਵਿਹਾਰ,ਮਾਸਕ ਨੂੰ ਉਤਸ਼ਾਹਿਤ ਕਰਨਾ ਅਤੇ ਸਰੀਰਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਪ੍ਰਭਾਵਸ਼ਾਲੀ ਕਮਿਊਨਿਟੀ ਜਾਗਰੂਕਤਾ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।
It is important to ensure effective community awareness on preventive measures such as personal hygiene, hand hygiene and respiratory etiquettes, promote use of face cover and physical distancing.
ਹਰਸ਼ ਵਰਧਨ ਦੀ ਅਗਵਾਈ ਅਧੀਨ ਦੇਸ਼ ਦੇ ਵਿਗਿਆਨਕ ਭਾਈਚਾਰੇ ਨੂੰ ਸਰਗਰਮ ਕਰਨ ਲਈ ਇੱਕ ਬੇਹੱਦ ਤਾਲਮੇਲ ਭਰਪੂਰ ਪਹੁੰਚ ਅਪਣਾਈ ਗਈ ਹੈ ਅਤੇ ਵਿਗਿਆਨੀ ਨਵੀਂਆਂ ਟੈਸਟਿੰਗ ਕਿਟਸ, ਪ੍ਰੋਟੈਕਟਿਵ ਇਕੁਇਪਮੈਂਟ, ਸਾਹ ਲੈਣ ਵਿੱਚ ਮਦਦ ਕਰਨ ਵਾਲੇ ਉਪਕਰਣ ਆਦਿ ਵਿਕਸਿਤ ਕਰਨ ਲਈ 24 ਘੰਟੇ ਕੰਮ ਕਰ ਕੇ ਆਪਣਾ ਯੋਗਦਾਨ ਪਾ ਰਹੇ ਹਨ।
Harsh Vardhan, a well-coordinated approach has been adopted to activate the scientific community of the country and who are contributing by working round the clock to develop new testing kits, protective equipment, respiratory devices, etc.
ਸਮੀਖਿਆ ਮੀਟਿੰਗ ਵਿੱਚ, ਮਾਹਿਰਾਂ ਨੇ ਇਹ ਰਿਪੋਰਟ ਕੀਤੀ ਸੀ ਕਿ ਸਾਹ ਦੀਆਂ ਬਿਮਾਰੀਆਂ ਦੇ ਕੇਸਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ ਅਤੇ ਸਾਹ ਦੀਆਂ ਬਿਮਾਰੀਆਂ ਹਰ ਦਿਨ ਬਦਲ ਰਹੀਆਂ ਹਨ।
In the review meeting, it was stated by the experts that the number of cases being reported with breathing troubles and respiratory diseases are varying each day.
ਵਾਯੂ ਪ੍ਰਦੂਸ਼ਣ ਦਾ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਸਿਹਤ ‘ਤੇ ਗੰਭੀਰ ਅਸਰ ਪੈਂਦਾ ਹੈ।
This air pollution has serious impacts on the health of children aged people and people suffering from respiratory ailments.
Advertisement - Remove
ਇਸ ਤਰ੍ਹਾਂ ਵੈਂਟੀਲੇਟਰ ਇਨਫੈਕਟਿਡ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਮੈਡੀਕਲ ਢਾਂਚੇ ਦਾ ਇਕ ਅਹਿਮ ਹਿੱਸਾ ਹਨ, ਜੋ ਗੰਭੀਰ ਤੌਰ ਤੇ ਬਿਮਾਰ ਪੈਣ ਵਾਲਿਆਂ ਦੀ ਸਾਹ ਲੈਣ ਵਿੱਚ ਅਹਿਮ ਸਹਾਇਤਾ ਕਰਦੇ ਹਨ।
Ventilators are thus an important component of the medical infrastructure required for treating infected patients, providing critical breathing support to those falling critically ill.
ਹਰਸ਼ ਵਰਧਨ ਨੇ ਕੋਵਿਡ-19 ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਡੋਲੀ ਕੋਵਿਡ-19 ਕੇਅਰ ਸੈਂਟਰ ਦਾ ਦੌਰਾ ਕੀਤਾ "ਲਗਾਤਾਰ ਨਿਜੀ ਅਤੇ ਸਾਹ ਸਬੰਧੀ ਸ਼ਿਸ਼ਟਾਚਾਰਾਂ, ਸਮਾਜਿਕ ਦੂਰੀ ਦੀ ਪਾਲਣਾ ਕਰਨ ਨਾਲ ਕੋਵਿਡ-19 ਵਿਰੁੱਧ ਜਾਰੀ ਅੰਤਿਮ ਲੜਾਈ ਵਿੱਚ ਸਫਲਤਾ ਪ੍ਰਾਪਤ ਹੋਵੇਗੀ" - ਡਾ.
Harsh Vardhan visits Mandoli COVID-19 Care Centre to review status of COVID-19 management Continuously observing personal and respiratory etiquettes, social distancing would reap us rich dividends in ultimate fight against COVID-19: Dr.
ਇਸ ਲਈ ਨਿਜੀ ਸਫ਼ਾਈ, ਹੱਥਾਂ ਦੀ ਸਫ਼ਾਈ ਤੇ ਸਾਹ ਲੈਣ ਦੇ ਸ਼ਿਸ਼ਟਾਚਾਰ ਤੇ ਵਾਤਾਵਰਣਕ ਸਫ਼ਾਈ ਰੱਖਣ ਉੰਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।
There is need to focus on personal hygiene, hand hygiene, and respiratory etiquettes and environmental sanitation.
ਸਾਹ ਮਾਰਗ ਵਿੱਚ ਐਪੀਥੀਲੀਅਲ ਕੋਸ਼ਿਕਾਵਾਂ ਪ੍ਰਚੁਰਤਾ ਤੋਂ ਏਸੀਈ-2 ਰਿਸੈਪਟਰ ਪ੍ਰੋਟੀਨ ਨੂੰ ਵਿਅਕਤ ਕਰਦੀਆਂ ਹਨ, ਜਿਸ ਨਾਲ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ ਵਿੱਚ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
Not all cells have ACE-2 receptors. Human epithelial cells in the respiratory tract copiously express ACE-2 receptors, causing respiratory disease in the infected patient.
ਭਾਰਤ ’ਚ ਕੋਵਿਡ19 ਕਾਰਨ ਹੋਈਆਂ ਮੌਤਾਂ ਦਾ 73% ਉਹ ਵਿਅਕਤੀ ਸਨ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਰੋਗ (ਡਾਇਬਟੀਜ਼ ਜਾਂ ਸ਼ੱਕਰ ਰੋਗ, ਹਾਈਪਰਟੈਨਸ਼ਨ ਜਾਂ ਵਧਿਆ ਬਲੱਡ ਪ੍ਰੈਸ਼ਰ, ਕਾਰਡੀਓਵੈਸਕਿਊਲਰ ਤੇ ਸਾਹ ਦੇ ਰੋਗ) ਸਨ।
73 of COVID-19 deaths in India are people with co-morbidities (including diabetes, hypertension, cardiovascular and respiratory diseases).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading