Advertisement - Remove

ਸਾਹ - Example Sentences

sāha  saaha
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦਿਮਾਗ ਵਿੱਚ ਸਾਹ ਸਬੰਧੀ ਕੇਂਦਰ ਦਾ ਨਸ਼ਟ ਹੋਣਾ ਕੋਵਿਡ-19 ਮਰੀਜ਼ਾਂ ਦੀ ਮੌਤ ਦਾ ਕਾਰਨ ਬਣਦਾ ਹੈ।
This explains that collapse of the respiratory center in the brain may be responsible for breakdown of COVID-19 patients.
ਵਿਗਿਆਨੀਆਂ ਨੇ ਸੁਝਾਅ ਦਿੱਤਾ ਹੈ ਕਿ ਕੋਵਿਡ-19 ਮਰੀਜ਼ਾਂ ਦਾ ਸੈਰੀਬਰੋ ਸਪਾਈਨਲ ਤਰਲ ਅਤੇ ਮਰ ਗਏ ਮਰੀਜ਼ਾਂ ਦੇ ਪੋਸਟਮਾਰਟਮ ਦਿਮਾਗ ਦਾ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ ਤਾਕਿ ਸਾਰਸ-ਕੋਵ-2 ਦੇ ਦਾਖਲੇ ਦੇ ਰਾਹ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕੇ ਅਤੇ ਇਸ ਦੇ ਸਾਹ ਪ੍ਰਣਾਲੀ ਵਿੱਚ ਫੈਲਣ ਬਾਰੇ ਪਤਾ ਲਗਾਇਆ ਜਾ ਸਕੇ।
The scientists have suggested that cerebrospinal fluid of COVID-19 patients and postmortem brain of deceased patients should be assessed to better understand the route of SARS-CoV-2 entry and its spread to respiratory center of brain.
ਪ੍ਰੀਬੋਟਜ਼ਿੰਗਰ ਕੰਪਲੈਕਸ ਸਾਹ ਸਬੰਧੀ ਮੁਢਲੇ ਕੰਪਨ ਲਈ ਕੰਮ ਕਰਦਾ ਹੈ ਅਤੇ ਇਸ ਨੂੰ ਸਾਹ ਪ੍ਰਣਾਲੀ ਦੇ ਕੇਂਦਰ ਵਜੋਂ ਗਿਣਿਆ ਜਾਂਦਾ ਹੈ।
PreBtzinger complex functions as the primary respiratory oscillator and it has been proposed as a center of respiration.
ਪਹਿਲਾਂ ਇਹ ਦਰਸਾਇਆ ਗਿਆ ਸੀ ਕਿ ਪੀਬੀਸੀ ਵਿੱਚ ਜੋ ਗੜਬੜ ਹੁੰਦੀ ਹੈ ਉਹ ਸਾਹ ਰੁਕਣ ਕਾਰਨ ਹੁੰਦੀ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਦੀ ਸਾਹ ਲੈਣ ਦੇ ਤਾਲ ਪੈਦਾ ਹੋਣ ਵਿੱਚ ਕੇਂਦਰੀ ਭੂਮਿਕਾ ਹੈ।
It has been earlier shown that disruption of PBC causes lethality due to respiratory failure, suggesting its central role in respiratory rhythm generation.
ਖੋਜਕਾਰਾਂ ਨੇ ਸੰਕੇਤ ਦਿੱਤਾ ਹੈ ਕਿ ਭਾਵੇਂ ਇਸ ਵੇਲੇ ਕੋਵਿਡ-19 ਦੇ ਮਰੀਜ਼ ਵਿੱਚ ਮੌਤ ਲਈ ਦਿਮਾਗ ਨੂੰ ਪ੍ਰਾਇਮਰੀ ਜਾਂ ਸੈਕੰਡਰੀ ਕਾਰਨ ਨਾ ਮੰਨਿਆ ਜਾਵੇ ਪਰ ਸਾਰਾ ਧਿਆਨ ਸੀਐੱਨਐੱਸ ਦੇ ਸਾਹ ਕੇਂਦਰ ਵੱਲ ਦਿੱਤਾ ਜਾਣਾ ਚਾਹੀਦਾ ਹੈ।
The researchers have pointed out that while at present, the brain is not considered as the site of primary or secondary reason for death of COVID-19, attention need to be focused towards the respiratory center of CNS.
Advertisement - Remove
ਕੋਵਿਡ-19 ਮਰੀਜ਼ਾਂ ਦੇ ਦਿਮਾਗ ਦੇ ਪੋਸਟਮਾਰਟਮ ਦਾ ਜਾਇਜ਼ਾ ਇਸ ਹਿਸਾਬ ਨਾਲ ਲਿਆ ਜਾ ਸਕਦਾ ਹੈ ਕਿ ਇਸ ਨਾਲ ਦਾਖਲਾ ਰਾਹ ਅਤੇ ਪ੍ਰਭਾਵਿਤ ਖੇਤਰਾਂ ਦਾ ਪਤਾ ਲੱਗੇ ਜਿਨ੍ਹਾਂ ਵਿੱਚ ਦਿਮਾਗ ਦੇ ਸਾਹ ਲੈਣ ਸਬੰਧੀ ਕੇਂਦਰ ਦਾ ਜਾਇਜ਼ਾ ਵੀ ਸ਼ਾਮਿਲ ਹੈ।
Postmortem of brain of COVID-19 patients could be assessed to know the route of entry and affected areas including detailed assessment of respiratory center of the brain.
ਡੇਅਰੀ ਖੇਤਰ ਲਈ ਇਹ ਵਿਸ਼ਾਲ ਪ੍ਰੋਤਸਾਹ ਨ ਨਿਸ਼ਚਿਤ ਰੂਪ ਤੋਂ ਰੋਜ਼ਗਾਰ ਵਿੱਚ ਵਾਧਾ ਕਰੇਗਾ ਅਤੇ ਦੁੱਧ ਉਤਪਾਦਕਤਾ ਅਤੇ ਨਿਰਯਾਤ ਵਧਾਏਗਾ।” ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੁਲਾੜ ਗਤੀਵਿਧੀਆਂ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਵੀ ਪ੍ਰਵਾਨਗੀ ਹੈ, ਇਹ ਇਤਿਹਾਸਿਕ ਸੁਧਾਰ ਭਾਰਤ ਦੀ ਅਸਲ ਪੁਲਾੜ ਸਮਰੱਥਾ ਦਾ ਮਾਰਗ ਖੋਲ੍ਹੇਗਾ।
This enormous boost to the dairy sector will surely surge employment and increase milk productivity and exports, he said. Welcoming private sector participation in Space activities, Shri Amit Shah said this historic reform will unlock India's true space potential.
ਇਹ ਦੱਸਦਾ ਹੈ ਕਿ ਯੋਗ ਦੀਆਂ ਸਰੀਰਿਕ ਸੀਮਾਵਾਂ ਨਹੀਂ ਹਨ, ਇਸਦੀ ਬਜਾਏ ਇੱਕ ਨਿਸ਼ਚਿਤ ਸਮੇਂ ਲਈ ਨਿਸ਼ਚਿਤ ਮੁਦਰਾ ਵਿੱਚ ਸਾਹ ਲੈਣ ਬਾਰੇ ਹੈ ਅਤੇ ਗਹਿਰਾ ਸਾਹ ਮਨ ਦੀ ਸ਼ਾਂਤੀ ਤੋਂ ਆਉਂਦਾ ਹੈ।
It states that yoga is not about the physical limits, instead its about breathing in a certain posture for a longer time and deep breadth comes from the quietness of the mind.
ਨੌਜਵਾਨ ਪ੍ਰੋਬੇਸ਼ਨਰਾਂ ਨੂੰ ਟੀਮ ਲੀਡਰ ਬਣਨ ਅਤੇ ਸਾਹ ਮਣੇ ਆ ਕੇ ਅਗਵਾਈ ਕਰਨ ਦੀ ਪ੍ਰੇਰਣਾ ਦਿੰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਸੰਪਰਕ, ਸੰਵਾਦ ਅਤੇ ਸਮਨਵਯ ਟੀਮ ਬਣਾਉਣ ਅਤੇ ਚੁਣੌਤੀ ਭਰੀਆਂ ਸਥਿਤੀਆਂ ਵਿੱਚ ਸਫ਼ਲਤਾ ਹਾਸਲ ਕਰਨ ਦੇ ਮੂਲ ਸਿਧਾਂਤ ਹਨ।"
Motivating the young probationers to become team leaders and lead from the front by example, Shri Shah said, Sampark (Connect), Samvaad (Communicate) aur Samanvay (Coordinate) are the core principles of team building and achieve success in challenging situations.
ਇਹ ਉਹ ਪਹਿਲੀ ਰਿਪੋਰਟ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਰਸ-ਕੋਵ-2 ਬ੍ਰੇਨਸਟੈਮ ਦੀ ਪੀਬੀਸੀ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜੋ ਕਿ ਸਾਹ ਲੈਣ ਸਬੰਧੀ ਸਿਸਟਮ ਨੂੰ ਕੰਟਰੋਲ ਕਰਦਾ ਹੈ ਅਤੇ ਕੋਵਿਡ-19 ਮਰੀਜ਼ਾਂ ਦੇ ਸਾਹ ਲੈਣ ਸਬੰਧੀ ਢਾਂਚੇ ਨੂੰ ਨਸ਼ਟ ਕਰ ਸਕਦਾ ਹੈ।
This is the first report that highlights the SARS-CoV-2 may target the PBC of the brainstem that controls respiration and causes respiratory collapse of COVID-19 patients.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading