Advertisement - Remove

ਸਾਹ - Example Sentences

Popularity:
Difficulty:
sāha  saaha
ਇਹ ਉਪਾਅ ਸਬੰਧਤ ਮੈਡੀਕਲ ਸਿਸਟਮ ਵਿੱਚ ਪਹੁੰਚ ਦੇ ਸਿਧਾਂਤਾਂ ਉੱਤੇ ਅਧਾਰਤ ਹਨ ਜਿਨ੍ਹਾਂ ਵਿੱਚ ਕਿ ਸਾਹ ਸੰਬੰਧੀ ਸਮੱਸਿਆ ਸਪੱਸ਼ਟ ਨਜ਼ਰ ਆਉਂਦੀ ਸੀ।
These measures are advised based on the principles of approach in respective medical system to such viral diseases where respiratory involvement is evident.
ਕੋਵਿਡ-19 ਦੇ ਰੋਗੀਆਂ ਲਈ ਵੈਂਟੀਲੇਟਰਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਤਕਲੀਫ਼ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਸਾਹ ਰੋਗ ਸਿੰਡਰੋਮ (ਏਆਰਡੀਐੱਸ) ਦੇਖਣ ਨੂੰ ਮਿਲਦਾ ਹੈ।
Ventilators are required for Covid-19 patients, as they tend to develop acute respiratory disease syndrome (ARDS).
*ਜੈਨਰਿੱਚ- ਐੱਨਸੀਐੱਲ ਆਕਸੀਜਨ ਐਨਰਿੱਚਮੈਂਟ ਯੂਨਿਟ ਮਸ਼ੀਨ, ਜੋ ਪੁਣੇ ਨੇੜੇ ਇੱਕ ਮੈਡੀਕਲ ਸੈਂਟਰ ਵਿੱਚ ਪ੍ਰੋਟੋਟਾਈਪ ਟੈਸਟਿੰਗ ਦੌਰਾਨ ਮਰੀਜ਼ ਦੇ ਸਾਹ ਲੈਣ ਵਾਲੇ ਮਾਸਕ ਨਾਲ ਜੋੜੀ ਗਈ ਹੈ।
Genrich-NCL Oxygen enrichment unit machine connected to a patients breathing mask in medical center during prototype testing near Pune.
ਇਹ ਸਾਹ ਵਿੱਚ ਰੁਕਾਵਟ ਪੈਦਾ ਹੋਣ, ਜੋ ਕਿ ਕੋਵਿਡ-19 ਦਾ ਇਕ ਲੱਛਣ ਹੈ, ਵਿੱਚ ਸਾਹ ਦੇ ਠੀਕ ਚਲਣ ਦਾ ਪ੍ਰਬੰਧ ਕਰਨ ਲਈ ਇਸ ਯੰਤਰ ਦੀ ਵਰਤੋਂ ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਕਿ ਆਈਸੀਯੂ ਵਿੱਚੋਂ ਬਾਹਰ ਲਿਆਂਦਾ ਗਿਆ ਹੁੰਦਾ ਹੈ।
"Medical grade oxygen-enriched air is needed in a variety of patient care settings including COVID-19 situations where the global experience is about 14 infections require some kind of respiratory support, but only about 4 need ICU based ventilators.
ਆਯੁਸ਼ ਮੰਤਰਾਲਾ ਸਵੈਦੇਖਭਾਲ਼ ਬਾਰੇ ਕੁਝ ਦਿਸ਼ਾਨਿਰਦੇਸ਼ਾਂ (ਇੱਥੇ ਬਾਅਦ ਦੇ ਸੈਕਸ਼ਨਾਂ ’ਚ ਦਿੱਤੇ ਗਏ ਹਨ) ਦੀ ਸਿਫ਼ਾਰਸ਼ ਕਰਦਾ ਹੈ, ਜਿਨ੍ਹਾਂ ਵਿੱਚ ਸਿਹਤ ਠੀਕ ਰੱਖਣ ਲਈ ਰੋਕਥਾਮ ਤੇ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਕੁਝ ਕਦਮ ਹਨ ਤੇ ਇਸ ਦੌਰਾਨ ਸਾਹ ਪ੍ਰਣਾਲੀ ਨੂੰ ਤੰਦਰੁਸਤ ਰੱਖਣ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ।
Ministry of AYUSH recommends some self-care guidelines (given in subsequent sections below) for preventive health measures and boosting immunity with special reference to respiratory health.
Advertisement - Remove
ਉਡਾਨ ’ਚ ਬੈਠਣ ਸਮੇਂ, ਲੋੜੀਂਦੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਹਿਨਣਗੇ, ਵਾਤਾਵਰਣਕ ਸਵੱਛਤਾ, ਸਾਹ ਦੀ ਸਵੱਛਤਾ, ਹੱਥਾਂ ਦੀ ਸਵੱਛਤਾ ਆਦਿ ਦਾ ਧਿਆਨ ਹਰੇਕ ਨੂੰ ਰੱਖਣਾ ਹੋਵੇਗਾ।
While on board the flight, required precautions such as wearing of masks, environmental hygiene, respiratory hygiene, hand hygiene etc.
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮੌਜੂਦਾ ਮਹਾਮਾਰੀ ਦੌਰਾਨ ਯੋਗ ਦਾ ਮਹੱਤਵ ਹੋਰ ਵੀ ਜ਼ਿਆਦਾ ਉਜਾਗਰ ਹੋਇਆ ਹੈ ਕਿਉਂਕਿ ਇਹ ਵਾਇਰਸ ਮਨੁੱਖੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ।
He said that during the present Corona pandemic, Yoga has become all the more important, because this virus affects the respiratory system.
ਹੱਥਾਂ ਦੀ ਸਵੱਛਤਾ ਨੂੰ ਲੈ ਕੇ ਸਤਰਕਤਾ ਵਰਤੋ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਿੱਚ ਚੀਨ ਵਿੱਚ 75,465 ਕੋਵਿਡ-19 ਮਾਮਲਿਆਂ ’ਤੇ ਕੀਤੇ ਗਏ ਇੱਕ ਅਧਿਐਨ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਨੋਵੇਲ ਕੋਰੋਨਾ ਵਾਇਰਸ ਮੁੱਖ ਰੂਪ ਨਾਲ ਲੋਕਾਂ ਵਿੱਚ ਸਾਹ ਬੂੰਦਾਂ ਅਤੇ ਸੰਪਰਕ ਮਾਧਿਅਮਾਂ ਰਾਹੀਂ ਸੰਕ੍ਰਾਮਿਤ ਹੁੰਦਾ ਹੈ।
Practise vigilant hand hygiene An analysis of 75,465 COVID-19 cases in China by a WHO-led study shows that novel coronavirus is primarily transmitted between people through respiratory droplets and contact routes.
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਵਿਡ-19 ਮੁੱਖ ਰੂਪ ਨਾਲ ਮਾਨਵ ਸਰੀਰ ਦੇ ਫੇਫੜਿਆਂ ਸਬੰਧੀ ਅੰਗਾਂ ਉੱਤੇ ਹਮਲਾ ਕਰਦਾ ਹੈ ਅਤੇ ਪ੍ਰਾਣਾਯਾਮ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੁੰਦਾ ਹੈ।
The Prime Minister further said that COVID-19 mainly attacks the pulmonary organs of the human body and Pranayams are helpful in strengthening the respiratory system.
ਪ੍ਰਾਣਾਯਾਮ ਯੋਗ ਜਾਂ ਸਾਹ ਸਬੰਧੀ ਕਸਰਤ ਸਾਡੀ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ।
Pranayama Yoga or breathing exercises strengthens our respiratory system.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading