Advertisement - Remove

ਵਾਲੇ - Example Sentences

Popularity:
Difficulty:
vālē  vaale
7 ਜੁਲਾਈ 2020 ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਵਿੱਚ 1201 ਸਮਰਪਿਤ ਕੋਵਿਡ ਹਸਪਤਾਲ, 2611 ਕੋਵਿਡ ਸਮਰਪਿਤ ਸਿਹਤ ਦੇਖਭਾਲ਼ ਕੇਂਦਰ ਅਤੇ 9909 ਕੋਵਿਡ ਦੇਖਭਾਲ਼ ਕੇਂਦਰ ਹਨ ਜਿੱਥੇ ਬਹੁਤ ਗੰਭੀਰ ਤੋਂ ਲੈ ਕੇ ਹਲਕੇ ਜਾਂ ਮਾਮੂਲੀ ਲੱਛਣਾਂ ਵਾਲੇ ਕੋਵਿਡ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ।
As on 7th July 2020, there are 1201 Dedicated COVID Hospitals, 2611 Dedicated COVID Healthcare Centres and 9909 COVID Care Centres to look after COVID patients from those with very severe to very mild symptoms.
ਦੇਸ਼ ਦੀ ਅਜ਼ਾਦੀ ਲਈ ਆਪਣਾ ਜੀਵਨ ਲਗਾ ਦੇਣ ਵਾਲੇ ਸਾਡੇ ਵੀਰਾਂ ਦੇ ਸੁਪਨੇ ਅਜੇ ਵੀ ਅਧੂਰੇ ਹਨ।
The dreams of those who sacrificed their lives for the sake of countrys independence are still unfulfilled.
ਅਜ਼ਾਦੀ ਦੀ ਜੰਗ ਦੀ ਸ਼ੁਰੂਆਤ ਤੋਂ ਹੀ ਅਸੀਂ ਖੁਸ਼ਕਿਸਮਤ ਰਹੇ ਹਾਂ ਕਿ ਦੇਸ਼ ਨੂੰ ਰਾਹ ਵਿਖਾਉਣ ਵਾਲੇ ਕਈ ਮਹਾਪੁਰਖਾਂ ਅਤੇ ਕ੍ਰਾਂਤੀਕਾਰੀਆਂ ਦਾ ਸਾਨੂੰ ਅਸ਼ੀਰਵਾਦ ਮਿਲਿਆ।
From the earliest days of our freedom struggle, we were blessed with a galaxy of revolutionary leaders who guided our country.
ਮੈਂ ਸਬਸਿਡੀ ਦਾ ਤਿਆਗ ਕਰਨ ਵਾਲੇ ਅਜਿਹੇ ਪਰਿਵਾਰਾਂ ਨੂੰ ਨਮਨ ਕਰਦਾ ਹਾਂ।
I salute those families that gave up their subsidy.
ਭਰਾਵੋ, ਭੈਣੋ, ਮੈਂ ਜਨਮ ਦਿਨ ਮਨਾਉਣ ਵਾਲੇ ਲੋਕਾਂ ਵਿੱਚ ਨਹੀਂ ਰਿਹਾ।
Brothers and sisters, I am not one of those who celebrate their own birthdays.
Advertisement - Remove
ਅਤੇ ਇੱਥੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਲੋਕ, ਕੁਝ ਲੋਕਾਂ ਨੂੰ ਲੱਗਦਾ ਹੈ ਮੁੱਠੀਭਰ ਲੋਕਾਂ ਨੇ ਹੀ ਦੇਸ਼ ਨੂੰ ਆਜ਼ਾਦ ਕੀਤਾ?
And in this place only, people who died for the independence of our country, some people think that only a handful of people liberated the country
ਸ੍ਰੀਦੇਵੀ ਨੇ ਸਮਾਰੋਹ ਵਿੱਚ ਭਾਰਤੀ ਪੈਨੋਰਮਾ 2017 ਵਿੱਚ ਹਿੱਸਾ ਲੈਣ ਵਾਲੇ ਉੱਘੇ ਅਤੇ ਉੱਭਰਦੇ ਫਿਲਮ ਨਿਰਮਾਤਾਵਾਂ ਦਾ ਅਭਿਨੰਦਨ ਕੀਤਾ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ।
Sridevi, who made her presence felt at the opening ceremony of the festival, felicitated the renowned and upcoming filmmakers and presented to them certificates of participation at the Indian Panorama 2017.
ਆਰੋਗਯ ਦੀ ਦ੍ਰਿਸ਼ਟੀ ਨਾਲ ਸੇਵਾਵਾਂ ਉਪਲੱਬਧ ਕਰਵਾਉਣ ਵਾਲੇ ਲੋਕ ਤਿਆਰ ਹੋਣਗੇ।
People who provide services in terms of healthcare will be ready.
ਯੋਗ ਦੇ ਪਹਿਲੇ ਦਰਸ਼ਨ ਦਾ ਸੰਕਲਨ ਕਰਨ ਵਾਲੇ ਰਿਸ਼ੀ ਪਤੰਜਲੀ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਯੋਗ ਕਿਸੇ ਵੀ ਵਿਅਕਤੀ ਨੂੰ, ਉਸ ਦੇ ਵਿਚਾਰਾਂ `ਤੇ ਕੰਟਰੋਲ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਅੰਦਰੂਨੀ ਤਾਲਮੇਲ ਨੂੰ ਪੈਦਾ ਕਰਨ ਵਾਲੀ ਸ਼ਾਂਤੀ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।
uoting Sage Patanjali who compiled the first yoga philosophy, the Vice President said that Yoga helps a person to control his or her own random thoughts and allows achieving stillness, a calmness that creates inner harmony.
ਲੇਕਿਨ ਇਹ ਰਾਜਨੀਤਕ ਦਲ , ਇਹ ਸੱਤਾ ਪਾਉਣ ਲਈ ਵੋਟ ਬੈਂਕ ਦੀ ਖੇਡ ਖੇਡਣ ਵਾਲੇ ਲੋਕ , ਤਿੰਨ ਤਲਾਕ ਦੇ ਬਿਲ ਦੇ ਸੰਸਦ ਵਿੱਚ ਪਾਸ ਹੋਣ ਉੱਤੇ ਰੋੜੇ ਅਟਕਾ ਰਹੇ ਹਨ ।
However, these political parties, these people who play the vote bank politics to grab the power, have been putting hurdles in the passage of triple talaq bill in the Parliament.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading