Advertisement - Remove

ਵਾਲੇ - Example Sentences

Popularity:
Difficulty:
vālē  vaale
ਆਮ ਤੌਰ 'ਤੇ ਖੇਤੀ ਜਗਤ ਨਾਲ ਜੁੜੇ ਬਹੁਤ ਹੀ ਘੱਟ ਲੋਕ ਅਤੇ ਪ੍ਰਤੱਖ ਕਿਸਾਨੀ ਕਰਨ ਵਾਲੇ ਬਹੁਤ ਹੀ ਘੱਟ ਲੋਕ ਪਦਮਸ਼੍ਰੀ ਦੀ ਸੂਚੀ ਵਿੱਚ ਆਏ ਹਨ।
Generally, very few people associated with the agricultural world or those very few who can be labeled as real farmers have ever found their name in the list of Padmashree awards.
ਆਮ ਤੌਰ ‘ਤੇ ਖੇਤੀ ਜਗਤ ਨਾਲ ਜੁੜੇ ਬਹੁਤ ਹੀ ਘੱਟ ਲੋਕ ਅਤੇ ਪ੍ਰਤੱਖ ਕਿਸਾਨੀ ਕਰਨ ਵਾਲੇ ਬਹੁਤ ਹੀ ਘੱਟ ਲੋਕ ਪਦਮਸ਼੍ਰੀ ਦੀ ਸੂਚੀ ਵਿੱਚ ਆਏ ਹਨ।
Generally, very few people associated with the agricultural world or those very few who can be labeled as real farmers have ever found their name in the list of Padmashree awards.
ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਤੋਂ ਸੇਵਾ ਮੁਕਤ ਹੋਣ ਵਾਲੇ ਜਵਾਨ ਬਹੁਤ ਵਧੀਆ ਯੋਗ ਦੇ ਟ੍ਰੇਨਰ ਬਣ ਸਕਦੇ ਹਨ।
He said that jawans who leave the Armed Forces after completing their duty tenure, can become excellent yoga trainers subsequently.
ਪਿਛਲੇ ਦੋ ਸਾਲਾਂ ਵਿੱਚ ਅਸੀਂ ਕਾਰਪੋਰੇਟ ਵਾਲੇ ਪਾਸੇ ਟੈਕਸਾਂ ਨੂੰ ਘਟਾਉਣ ਵਿੱਚ ਵੀ ਸਫਲ ਹੋਏ ਹਾਂ।
In the last two years, we have moved towards a low tax regime on corporate side where we have lowered the tax from 30 percent to 25 percent for new investments and smaller ventures.
ਬਾਜ਼ਾਰ ਕੀਮਤ ‘ਤੇ ਮਿੱਟੀ ਦਾ ਤੇਲ ਅਤੇ ਸਬਸਿਡੀ ਵਾਲੇ ਮਿੱਟੀ ਦੇ ਤੇਲ ਦੀ ਕੀਮਤ ਵਿੱਚ ਅੰਤਰ ਨੂੰ ਉਨ੍ਹਾਂ ਗ਼ਰੀਬ ਲੋਕਾਂ ਦੇ ਖਾਤਿਆਂ ਵਿੱਚ ਜਮਾਂ ਕੀਤਾ ਜਾਏਗਾ।
The difference between market price and the subsidized price will be transferred directly to bank accounts of those who are poor.
Advertisement - Remove
ਇਸ ਸਹਿਯੋਗ ਪੱਤਰ ਉੱਤੇ ਅਮਰੀਕਾ ਦੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਟ੍ਰੇਨਿੰਗ ਕੇਂਦਰ (ਐੱਫਐੱਲਈਟੀਸੀ) ਅਤੇ ਭਾਰਤ ਦੇ ਪੁਲਿਸ ਖੋਜ ਅਤੇ ਵਿਕਾਸ ਬਿਊਰੋ (ਬੀਪੀਆਰਐਂਡਡੀ) ਦਰਮਿਆਨ ਹਸਤਾਖ਼ਰ ਕੀਤੇ ਜਾਣੇ ਹਨ।
The MoC will help in improving the standards of training, training materials, quality of trainers etc. which will go a long way in improving the functioning of police forces in the country and realizing the concept of SMART Police.
ਅਤੇ ਮੈਂ ਅੱਜ ਇਸ ਮੌਕੇ ਉੱਤੇ ਵਿਸ਼ਵ ਭਰ ਵਿੱਚ ਮਹਾਤਮਾ ਬੁੱਧ ਦਾ ਸੰਦੇਸ਼ ਪਹੁੰਚਾਉਣ ਵਾਲੇ ਉਨ੍ਹਾਂ ਸਾਰੇ ਮਹਾਂ - ਮਨੁੱਖਾਂ ਨੂੰ ਆਦਰ ਪੂਰਵਕ ਪ੍ਰਣਾਮ ਕਰਦਾ ਹਾਂ , ਨਮਨ ਕਰਦਾ ਹਾਂ ।
On this occasion, I bow down to all the great souls who are spreading the message of Lord Buddha across the world.
ਹਿਤਧਾਰਕ ਇਸ ਨਾਲ ਕਰਮਾ, ਝਾਰਖੰਡ ਵਿੱਚ ਰਹਿਣ ਵਾਲੇ ਅਤੇ ਆਸ-ਪਾਸ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਪ੍ਰਾਪਤ ਹੋਣਗੀਆਂ।
Beneficiaries It will benefit all people residing in and around Karma, Jharkhand who will be provided better health care facilities.
ਇਹ ਸੰਵਿਧਾਨ (124ਵੇਂ ਸੋਧ) ਬਿਲ, 2019 ਪਾਸ ਕਰਕੇ, ਮਜ਼ਬੂਤ ਤੇ ਸਮਾਵੇਸ਼ੀ ਭਾਰਤ ਦੀ ਕਲਪਨਾ ਕਰਨ ਵਾਲੇ ਸੰਵਿਧਾਨ ਨਿਰਮਾਤਾਵਾਂ ਅਤੇ ਅਜ਼ਾਦੀ ਘੁਲਾਟੀਆਂ ਨੂੰ ਅਸੀਂ ਸ਼ਰਧਾਂਜਲੀਆਂ ਅਰਪਿਤ ਕਰਦੇ ਹਾਂ।''
By passing The Constitution (One Hundred And Twenty-Fourth Amendment) Bill, 2019, we pay tributes to the makers of our Constitution and the great freedom fighters, who envisioned an India that is strong and inclusive", the Prime Minister said.
ਭਾਈਓ-ਭੈਣੋਂ, ਦਲ ਦੇ ਲਈ ਮਰਨ-ਮਿਟਣ ਵਾਲੇ ਬਹੁਤ ਲੋਕ ਹੋਣਗੇ, ਦੇਸ਼ ਦੇ ਲਈ ਮਰਨ-ਮਿਟਣ ਵਾਲੇ ਅਸੀਂ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਸਮਰਪਿਤ ਹਾਂ।
I will honestly pray that this never happens, no one should have to enter any hospital, and those who happen to be here unfortunately, must leave soon hale and hearty.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading