Advertisement - Remove

ਵਾਲੇ - Example Sentences

Popularity:
Difficulty:
vālē  vaale
ਆਉਣ ਵਾਲੇ ਸਮੇਂ ਵਿੱਚ ਅਜਿਹਾ ਅਨੇਕ ਪ੍ਰੋਜੈਕਟ ਭਾਰਤ ਵਿੱਚ ਹੈਰੀਟੇਜ ਵਿਕਾਸ ਅਤੇ ਹੈਰੀਟੇਜ ਟੂਰਿਜ਼ਮ ਨੂੰ ਹੋਰ ਮਜ਼ਬੂਤ ਕਰਨ ਵਾਲੇ ਹਨ।
In the coming times, many such projects are going to strengthen heritage development and heritage tourism in India.
ਇਸ ਆਤੰਕੀ ਹਿੰਸਾ ਦੇ ਵਿਰੋਧ ਵਿੱਚ ਜੋ ਬੇਚੈਨੀ ਤੁਹਾਡੇ ਅਤੇ ਮੇਰੇ ਮਨ ਵਿੱਚ ਹੈ, ਉਹੀ ਭਾਵ ਹਰ ਦੇਸ਼ ਵਾਸੀ ਦੇ ਅੰਤਰ-ਮਨ ਵਿੱਚ ਹੈ ਅਤੇ ਮਨੁੱਖਤਾ ਵਿੱਚ ਵਿਸ਼ਵਾਸ ਕਰਨ ਵਾਲੇ ਵਿਸ਼ਵ ਦੇ ਮਾਨਵਤਾਵਾਦੀ ਸਮੁਦਾਇਆਂ ਵਿੱਚ ਵੀ ਹੈ।
The outrage that singes your being and mine on account of the terrorizing violence replicates itself in the collective inner psyche of every citizen of the country it also echoes in pro-humanity communities of the world, which sincerely believe in humanity.
ਇੱਕ ਵਾਰ ਫਿਰ ਇਸਕਾਨ ਨਾਲ ਜੁੜੇ ਹਰ ਭਗਤ ਨੂੰ, ਹਰ ਭਾਰਤਵਾਸੀ ਨੂੰ, ਮਾਨਵਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਦੁਨੀਆ ਦੇ ਹਰ ਵਿਅਕਤੀ ਨੂੰ ਇਸ ਦਿੱਵਯ ਭਗਵਦ-ਗੀਤਾ ਲਈ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ।
Once again, to every follower of ISKCON, every Indian, every person in the world who believes in humanity, heartiest congratulations on behalf of me for this divine Bhagavad Gita.
ਇਹ ਠੀਕ ਉਸੇ ਤਰ੍ਹਾਂ ਨਾਲ ਕੰਮ ਨਹੀਂ ਕਰੇਗਾ ਜਿਸ ਤਰ੍ਹਾਂ ਨਾਲ ਕਿਸੇ ਇਕਹਿਰੀ ਸੰਧੀ ਵਿੱਚ ਸੋਧ ਕਰਨ ਵਾਲਾ ਪ੍ਰੋਟੋਕੌਲ ਕਰਦਾ ਹੈ। ਇਸਦੇ ਦਾਇਰੇ ਵਿੱਚ ਆਉਣ ਵਾਲੇ ਟੈਕਸ ਸਮਝੌਤੇ ਦੇ ਮੂਲ ਪਾਠ ਵਿੱਚ ਪ੍ਰਤੱਖ ਰੂਪ ਨਾਲ ਸੋਧ ਹੋਵੇਗੀ।
It will not function in the same way as an amending protocol to a single existing treaty, which would directly amend the text of the Covered Tax Agreement.
ਸ਼੍ਰੀਮਤੀ ਸੁਸ਼ਮਾ ਸਵਰਾਜ ਜੀ ਦੇ ਨਾਲ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਉਨ੍ਹਾਂ ਨਾਲ ਨੇੜਿਓ ਗੱਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
All those who have worked with her are blessed to have closely interacted with Smt.
Advertisement - Remove
ਅੱਜ ਉਹ ਇੱਕ ਤੰਦਰੁਸਤ ਵਿਅਕਤੀ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਦੀ ਸਫਲਤਾ ਦੀ ਪ੍ਰਧਾਨ ਮੰਤਰੀ ਕੋਲ ਵਿਆਖਿਆ ਕਰਨ ਵਾਲੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਕਰਨ ਵਾਲੇ 31 ਲਾਭਾਰਥੀਆਂ ਵਿੱਚੋਂ ਇੱਕ ਹੈ।
Today he is a healthy man and was one of the 31 beneficiaries who met the Prime Minister to explain the success of the Worlds largest health scheme.
ਮੈਂ ਪੰਜਾਬ ਸਰਕਾਰ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਸ ਕੌਰੀਡੋਰ ਨੂੰ ਤੈਅ ਸਮੇਂ ਵਿੱਚ ਬਣਾਉਣ ਵਾਲੇ ਹਰ ਮਜ਼ਦੂਰ ਸਾਥੀ ਦਾ ਬਹੁਤ ਬਹੁਤ ਆਭਾਰ ਵਿਅਕਤ ਕਰਦਾ ਹਾਂ।
I thank the Punjab Government, the Shiromani Gurdwara Prabandhak Committee, and all the workers who built this corridor of our side in due time. I also thank the Prime Minister of Pakistan, Mr.
ਜਦੋਂ ਗੁਰੂ ਨਾਨਕ ਦੇਵ ਇੱਥੇ ਸੁਲਤਾਨਪੁਰ ਲੋਧੀ ਤੋਂ ਯਾਤਰਾ ‘ਤੇ ਨਿਕਲੇ ਸਨ ਤਾਂ ਕਿਸ ਨੂੰ ਪਤਾ ਸੀ ਕਿ ਉਹ ਯੁੱਗ ਬਦਲਣ ਵਾਲੇ ਹਨ।
When Guru Nanak Dev had set off on a journey from Sultanpur Lodhi, who knew that he was going to change the era
ਕੋਲਕਾਤਾ ਪੋਰਟ ਟਰੱਸਟ ਦੇ ਮਾਧਿਅਮ ਨਾਲ ਰਾਸ਼ਟਰ ਸੇਵਾ ਕਰਨ ਵਾਲੇ ਅਜਿਹੇ ਤਮਾਮ ਮਹਾਨੁਭਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ ਨਮਨ ਕਰਦਾ ਹਾਂ, ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦਾ ਹਾਂ।
I salute all such dignitaries and their families who serve the nation through the Kolkata Port Trust and wish them a better future.
ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਕਿਹਾ ਇਹ ਸ਼ਹੀਦ ਸਾਡੇ ਰਾਸ਼ਟਰ ਦੀ ਸੇਵਾ ਤੇ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬੇਮਿਸਾਲ ਵਿਅਕਤੀ ਸਨ।
In a tweet, he said, the martyrs were exceptional individuals who devoted their lives to serving and protecting our nation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading