Advertisement - Remove

ਬੈਂਡ - Example Sentences

baiṇḍa  bainda
ਮੁੰਬਈ ਦੇ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਨੂੰ ਥਾਂ ਮਿਲਣ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ, ਬ੍ਰਿਹਨ ਮੁੰਬਈ ਮਿਊਂਸਪਲ ਕਾਰਪੋਰੇਸ਼ਨ ਨੇ ਇੱਕ ਖ਼ੁਦਮੁਖ਼ਤਿਆਰ ਹਸਪਤਾਲ ਬੈੱਡ ਪ੍ਰਬੰਧਨ ਸਿਸਟਮ ਦੀ ਸਥਾਪਨਾ ਕੀਤੀ ਹੈ ਅਤੇ ਇਸ ਨੂੰ ਸਾਰੇ 24 ਵਾਰਡਾਂ ਵਿੱਚ ਲਾਗੂ ਕਰ ਦਿੱਤਾ ਹੈ।
Considering the hardships faced by the Covid-19 patients in the allotment of beds in the hospitals in Mumbai, the Brihanmumbai Municipal Corporation has established a Decentralized Hospital Bed Management System and made it operational in all the 24 wards.
ਇਨ੍ਹਾਂ ਵਿੱਚੋਂ 10 ਪ੍ਰਤੀਸ਼ਤ ਬੈੱਡ ਸਮਰਪਤ ਕੋਵਿਡ ਹੈਲਥ ਸੈਂਟਰ (ਡੀਸੀਐੱਚਸੀ) ਦੁਆਰਾ ਆਕਸੀਜਨ ਨਾਲ ਲੈਸ ਹਨ।
10 of the beds comprise the Dedicated COVID Health Centre (DCHC) with oxygen support.
ਬੀਬੀਐੱਮਪੀ ਨੇ ਕੋਵਿਡ ਮਰੀਜ਼ਾਂ ਦੀ ਸਹਾਇਤਾ ਲਈ ਰੀਅਲ-ਟਾਈਮ ਬੈੱਡ ਦੀ ਉਪਲਬਧਤਾ ਜਾਣਕਾਰੀ ਸਿਸਟਮ ਦੀ ਸ਼ੁਰੂਆਤ ਕੀਤੀ ਹੈ।
BBMP has started real-time bed availability information system to help Covid patients.
ਇਨ੍ਹਾਂ ਸਾਰੇ ਹਸਪਤਾਲਾਂ ਵਿੱਚ ਕੁੱਲ ਮਿਲਾ ਕੇ 46,666 ਆਈਸੀਯੂ ਬੈੱਡ ਹਨ।
They together have a capacity of 46,666 ICU beds.
ਇਹ ਵੀ ਜ਼ਿਕਰਯੋਗ ਹੈ ਕਿ ਆਈਸੀਯੂ ਵਿੱਚ 1.94% ਤੋਂ ਘੱਟ ਮਰੀਜ਼, ਵੈਂਟੀਲੇਟਰ ‘ਤੇ 0.35% ਮਰੀਜ਼ ਅਤੇ ਆਕਸੀਜਨ ਬੈੱਡ ‘ਤੇ 2.81% ਮਰੀਜ਼ ਰੱਖੇ ਗਏ ਹਨ।
It is also notable that less than 1.94 of the cases are in ICUs, 0.35 cases are on ventilators and 2.81 cases are on Oxygen beds.
Advertisement - Remove
ਰਾਜ ਦੇ ਹਸਪਤਾਲਾਂ ਵਿੱਚ 10 ਹਜ਼ਾਰ ਵਾਧੂ ਵੈਂਟੀਲੇਟਰ ਲਗਾਏ ਜਾ ਰਹੇ ਹਨ; ਜਦੋਂ ਕਿ ਇੱਥੇ ਪਹਿਲਾਂ ਹੀ 22,500 ਆਕਸੀਜਨ ਬੈੱਡ ਉਪਲਬਧ ਹਨ।
Hospitals in the state are going to be equipped with an additional 10 thousand ventilators while there are already 22,500 oxygen beds are available.
ਜ਼ਿਲ੍ਹਾ ਹਸਪਤਾਲ ਦੇਵਰੀਆ ਮੈਡੀਕਲ ਕਾਲਜ ਬਣਾਉਣ ਲਈ ਉਚਿਤ ਹੈ ਕਿਉਕਿ ਹਸਪਤਾਲ ਵਿੱਚ ਕਾਫ਼ੀ ਸੰਖਿਆ ਵਿੱਚ ਬੈੱਡ ਅਤੇ ਹੋਰ ਸੁਵਿਧਾਵਾਂ ਹਨ। ਇਸ ਵਿੱਚ ਐੱਸਸੀਆਈ ਦੇ ਨਿਯਮਾਂ ਅਨੁਸਾਰ ਸ਼ਨਾਖਤ ਕੀਤੇ ਬਲਾਕ ਵਿੱਚ ਸਾਰੇ ਸੰਭਾਵਿਤ ਸਥਾਨਾਂ ‘ਤੇ ਮੈਡੀਕਲ ਕਾਲਜ ਦੀ ਸਥਾਪਨਾ ਲਈ ਜਮੀਨ ਦੀ ਉਪਲਬੱਧਤਾ ਸ਼ਾਮਲ ਹੈ।
The District Hospital, Deoria is also suitable as it has sufficient number of beds and other facilities including availability of land as per MCI norms for the establishment of medical college of all possible locations in the identified Block.
ਹੁਣ ਇਹ ਸੌ ਬੈੱਡ ਦਾ ਵੱਡਾ ਹਸਪਤਾਲ ਹੋ ਗਿਆ ਹੈ।
Now its capacity has increased to 100 beds.
ਇੱਥੋ ਦੇ ਕਮਰੇ ਹੋਣ, ਬੈੱਡ ਹੋਣ ਜਾਂ ਫਿਰ ਇਹ ਪੂਰਾ ਕੈਂਪਸ ।
The cabins, bed and the entire campus are par excellence.
ਇਸ ਦੇ ਨਾਲ ਹੀ ਹਜ਼ਾਰੀਬਾਗ, ਦੁਮਕਾ, ਪਲਾਮੂ ਅਤੇ ਜਮਸ਼ੇਦਪੁਰ ਵਿੱਚ 500 ਬੈੱਡ ਦੀ ਸਮਰੱਥਾ ਵਾਲੇ ਹਸਪਤਾਲਾਂ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ।
Moreover, foundation stone of hospitals with a capacity of 500 beds have also been laid in Hazaribagh, Dumka, Palamu and Jamshedpur.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading