Advertisement - Remove

ਬੈਂਡ - Example Sentences

Popularity:
Difficulty:
baiṇḍa  bainda
ਪ੍ਰਧਾਨ ਮੰਤਰੀ ਨਵੇਂ ਸਿਵਲ ਹਸਪਤਾਲ ਦਾ ਦੌਰਾ ਵੀ ਕਰਨਗੇ ਅਤੇ ਇਸ 1200 ਬੈੱਡ ਦੇ ਨਵੇਂ ਸਿਵਲ ਹਸਪਤਾਲ ਦਾ ਉਦਘਾਟਨ ਕਰਨ ਲਈ ਰਿਬਨ ਕੱਟਣਗੇ।
Prime Minister will also pay a visit to the New Civil Hospital and cut the ribbon to mark the inauguration of the 1200 bed New Civil hospital.
ਇਸ ਵਿੱਚ 30 ਬੈੱਡ ਵਾਲਾ ਆਯੁਸ਼ ਵਿਭਾਗ ਹੋਵੇਗਾ ਜਿਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਦੇ ਰਵਾਇਤੀ ਢੰਗ ਨਾਲ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
It will also have an AYUSH department with 30 beds for providing treatment facilities in traditional system of medicine.
ਇਸ ਵਿੱਚ 30 ਬੈੱਡ ਵਾਲਾ ਆਯੁਸ਼ ਵਿਭਾਗ ਹੋਵੇਗਾ ਜਿਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਦੇ ਰਵਾਇਤੀ ਢੰਗ ਨਾਲ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
It will also have an AYUSH department with 30 beds for providing treatment facilities in traditional system of medicine.
ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਨਵੀਂ 750 ਬੈੱਡ ਵਾਲੀ ਅਨੈਕਸੀ ਰਾਸ਼ਟਰ ਨੂੰ ਸਮਰਪਿਤ ਕੀਤੀ ਅਤੇ ਕਈ ਸੌਨੀ (SAUNI) ਪ੍ਰੋਜੈਕਟਾਂ ਤੋਂ ਪਰਦਾ ਹਟਾਇਆ।
He dedicated the new 750 bed annexe of Guru GobindSingh Hospital to the nation and unveiled various SAUNI projects.
ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਨਵੀਂ 750 ਬੈੱਡ ਵਾਲੀ ਅਨੈਕਸੀ ਰਾਸ਼ਟਰ ਨੂੰ ਸਮਰਪਿਤ ਕੀਤੀ ਅਤੇ ਕਈ ਸੌਨੀ (SAUNI) ਪ੍ਰੋਜੈਕਟਾਂ ਤੋਂ ਪਰਦਾ ਹਟਾਇਆ।
He dedicated the new 750 bed annexe of Guru GobindSingh Hospital to the nation and unveiled various SAUNI projects.
Advertisement - Remove
ਮੈਨੂੰ ਦੱਸਿਆ ਗਿਆ ਕਿ ਇਸ ਵਿੱਚ 30 % ਬੈੱਡ ਮੁਫ਼ਤ ਦੇ ਹਨ, ਜਿਸਦਾ ਅਰਥ ਹੈ ਕਿ ਰੋਗੀਆਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ।
I am informed that 30 percent of these beds are free beds, which means patients are not charged.
ਸਿਰਫ਼ 21 ਮਹੀਨੇ ਵਿੱਚ 430 ਬੈੱਡ ਦਾ ਇਹ ਹਸਪਤਾਲ ਬਣ ਕੇ ਕਾਸ਼ੀ ਅਤੇ ਪੂਰਵਾਂਚਲ ਦੇ ਲੋਕਾਂ ਦੀ ਸੇਵਾ ਲਈ ਤਿਆਰ ਹੋਇਆ ਹੈ। ਕਬੀਰਚੌਰਾ ਵਿੱਚ ਜ਼ਿਲ੍ਹਾ ਮਹਿਲਾ ਹਸਪਤਾਲ ਵਿੱਚ 100 ਬੈੱਡ ਦੇ ਮੈਟਰਨਿਟੀ ਵਿੰਗ ਤੋਂ ਸ਼ਹਿਰ ਦੀਆਂ ਮਹਿਲਾਵਾਂ ਨੂੰ ਬਹੁਤ ਮਦਦ ਮਿਲੇਗੀ ।
Walking on the path shown by the Maths and by following the path shown by the saints, we have to fulfil our resolutions and cooperate fully in nation building.
ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (ਐੱਚਏਐੱਲ) ਬੰਗਲੁਰੂ ਵਿੱਚ ਇੰਟੈਂਸਿਵ ਕੇਅਰ ਯੂਨਿਟ ਵਿੱਚ ਤਿੰਨ ਬੈੱਡ ਅਤੇ ਵਾਰਡਾਂ ਵਿੱਚ 30 ਬੈੱਡਾਂ ਦੇ ਨਾਲ ਆਈਸੋਲੇਸ਼ਨ ਸੁਵਿਧਾ ਹੈ।
Hindustan Aeronautics Limited (HAL) Bengaluru has isolation ward facility with three beds in Intensive Care Unit and 30 beds in wards.
ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ 5000 ਬੈੱਡ ਤਿਆਰ ਕੀਤੇ ਜਾਣੇ ਹਨ : ਰੇਲਵੇ ਦੇ 17 ਸਮਰਪਿਤ ਹਸਪਤਾਲਾਂ, ਰੇਲਵੇ ਹਸਪਤਾਲਾਂ ਦੇ 33 ਹਸਪਤਾਲ ਬਲਾਕਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ 5000 ਬੈੱਡ ਤਿਆਰ ਕੀਤੇ ਜਾ ਰਹੇ ਹਨ।
5000 beds earmarked for treatment of COVID patients: Around 5,000 beds in 17 dedicated hospitals and 33 hospital blocks in Railway Hospitals have been identified for treatment of COVID-19 patients.
ਆਲਮੀ ਅਨੁਭਵਾਂ ਤੋਂ ਪਤਾ ਚਲਦਾ ਹੈ ਕਿ ਹਰੇਕ 10,000 ਰੋਗੀਆਂ ਲਈ, 1,500-1,600 ਬੈੱਡ ਜ਼ਰੂਰੀ ਹਨ।
Global experience shows that 1,500-1,600 beds are required for every 10,000 patients.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading