Advertisement - Remove

ਬੈਂਡ - Example Sentences

baiṇḍa  bainda
ਓਐੱਫਬੀ ਨੇ 10 ਟਿਕਾਣਿਆਂ ਉੱਤੇ ਸਥਿਤ ਹਸਪਤਾਲਾਂ ਵਿੱਚ 280 ਆਈਸੋਲੇਸ਼ਨ ਬੈੱਡ ਵੀ ਪ੍ਰਦਾਨ ਕੀਤੇ ਹਨ।
OFB has earmarked 280 isolation beds at its hospitals in 10 locations.
ਇਸ ਤੋਂ ਇਲਾਵਾ ਸਾਰੇ 11 ਵਿਸ਼ੇਸ਼ ਕੋਵਿਡ-19 ਹਸਪਤਾਲਾਂ ਵਿੱਚ 100-150 ਬੈੱਡ ਕੋਵਿਡ ਮਰੀਜ਼ਾਂ ਲਈ ਰਾਖਵੇਂ ਰੱਖਣ ਦਾ ਫੈਸਲਾ ਕੀਤਾ ਹੈ। ਬਾਕੀ ਓਪੀਡੀਜ਼ ਅਤੇ ਵਾਰਡਾਂ ਵਿੱਚ ਆਮ ਮਰੀਜ਼ਾਂ ਦਾ ਇਲਾਜ ਇਨ੍ਹਾਂ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ।
Besides, after reserving 100-150 beds for Covid patient in all the 11 exclusive Covid-19 hospitals, the remaining OPDs and wards will resume the normal work of treatment of all other patients.
ਸ਼੍ਰੀ ਨਕਵੀ ਨੇ ਦੱਸਿਆ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੁਆਰਾ 1 ਕਰੋੜ 40 ਲੱਖ ਰੁਪਏ ਪੀਐੱਮ-ਕੇਅਰਸ” ਵਿੱਚ ਸਹਿਯੋਗ ਕੀਤਾ ਗਿਆ ਹੈ ਅਤੇ ਏਐੱਮਯੂ ਮੈਡੀਕਲ ਕਾਲਜ ਵਿੱਚ 100 ਬੈੱਡ ਦੀ ਵਿਵਸਥਾ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਗਈ ਹੈ।
Shri Naqvi informed that Aligarh Muslim University has contributed Rs 1.40 crore in PM-CARES fund. AMU Medical College has also arranged 100 beds for treatment of Corona patients.
ਇਸੇ ਤਰ੍ਹਾਂ ਅਸਾਮ ਦੇ ਜ਼ੋਰ ਹਾਰਟ ਮੇਘਾਲਯਾ ਦੇ ਸ਼ਿਲੌਂਗ ਵਿੱਚ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਵੱਲੋਂ ਕ੍ਰਮਵਾਰ 110 ਅਤੇ 247 ਬੈੱਡ ਅਤੇ ਨਾਲ ਹੀ ਕ੍ਰਮਵਾਰ 10 ਅਤੇ 4 ਆਈਸੀਯੂ ਬੈੱਡ ਤਿਆਰ ਕੀਤੇ ਗਏ ਸਨ।
Similarly, at Jorhat in Assam and Shillong in Meghalaya, Armed forces Medical Services had made available 110 and 247 designated COVID beds respectively, in addition to 10 and 4 ICU beds respectively.
2,313 ਸਮਰਪਿਤ ਕੋਵਿਡ ਸਿਹਤ ਕੇਂਦਰਾਂ ਵਿੱਚ 1,33,037 ਆਈਸੋਲੇਸ਼ਨ ਬੈੱਡ , 10,748 ਆਈਸੀਯੂ ਬੈੱਡ ਅਤੇ 46,635 ਆਕਸੀਜਨ ਸਪੋਰਟਿਡ ਬੈੱਕ ਕੰਮ ਕਰ ਰਹੇ ਹਨ।
2,313 dedicated COVID Health Centres with 1,33,037 Isolation beds 10,748 ICU beds and 46,635 oxygen supported beds have also been operationalised.
Advertisement - Remove
ਇਸ ਤੋਂ ਇਲਾਵਾ ਦੇਸ਼ ਵਿੱਚ ਹੁਣ ਕੋਵਿਡ-19 ਦੇ ਟਾਕਰੇ ਲਈ 7,525 ਕੋਵਿਡ ਕੇਅਰ ਸੈਂਟਰਾਂ ਵਿੱਚ 7,10,642 ਬੈੱਡ ਹਨ।
Moreover, 7,525 COVID Care Centres with 7,10,642 beds are now available to combat COVID-19 in the country.
ਸ਼੍ਰੀ ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਤੋਂ ਸੰਕ੍ਰਮਿਤ ਮਰੀਜ਼ਾਂ ਲਈ ਬੈੱਡ ਾਂ ਦੀ ਕਮੀ ਨੂੰ ਦੇਖਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੇ ਤੁਰੰਤ 500 ਰੇਲ ਕੋਚ ਦਿੱਲੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਰਾਜਧਾਨੀ ਵਿੱਚ 8000 ਬੈੱਡ ਵਧ ਜਾਣਗੇ।
Shri Shah said, in view of the scarcity of beds for Corona patients in Delhi hospitals, the Central Government has decided to immediately provide 500 converted rail coaches to the Delhi Government.
ਉਨ੍ਹਾਂ ਕਿਹਾ ਮੋਦੀ ਸਰਕਾਰ ਨੇ ਤੁਰੰਤ 500 ਰੇਲ ਕੋਚ ਦਿੱਲੀ ਨੂੰ ਦੇਣ ਦਾ ਫੈਸਲਾ ਕੀਤਾ ਜਿਸ ਨਾਲ ਦਿੱਲੀ ਵਿੱਚ ਕੋਰੋਨਾ ਲਈ 8000 ਬੈੱਡ ਵਧਣਗੇ ।
He said the Modi Government to immediately provide 500 converted rail coaches to the Delhi Government, adding 8,000 beds for COVID-19 patients.
ਇਸ ਦੀ ਗਤੀ ਸਾਨੂੰ ਹੋਰ ਵਧਾਉਣੀ ਹੋਵੇਗੀ ਤਾਕਿ ਕਿਤੇ ਵੀ ਮਰੀਜ਼ਾਂ ਨੂੰ ਬੈੱਡ ਦੀ ਦਿੱਕਤ ਨਾ ਆਵੇ।
We have to increase its speed so that patients do not face shortage of beds anywhere.
ਉਨ੍ਹਾਂ ਨੇ ਇਹ ਵੀ ਕਿਹਾ ਕਿ "ਦਿੱਲੀ ਵਿੱਚ ਕੋਵਿਡ ਮਰੀਜ਼ਾਂ ਲਈ 250 ਆਈਸੀਯੂ ਸਹਿਤ ਸਾਰੇ ਸੁਵਿਧਾਯੁਕਤ 1,000 ਬੈੱਡ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ।
He also said, 1,000 bed full-fledged hospital with 250 ICU beds for Covid patients will be ready next week.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading