Advertisement - Remove

ਬਿਮਾਰੀਆਂ - Example Sentences

ਸਾਥੀਓ , ਆਰਗੈਨਿਕ ਉਤਪਾਦ ਨਾ ਸਿਰਫ਼ ਸਾਡੇ ਵਾਤਾਵਰਣ ਲਈ , ਸਾਡੀ ਧਰਤੀ ਲਈ ਸੁਰੱਖਿਅਤ ਹਨ, ਬਲਕਿ ਸਾਨੂੰ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ ।
Friends, Organic products are not only safe for our environment and the earth but also keep us away from diseases.
ਇਸ ਲਈ ਰਾਜ ਦੇ 11 ਕਰੋੜ ਨਾਗਰਿਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਇਸ ਨਾਲ ਮਹਾਰਾਸ਼ਟਰ ਦੇ ਪਿੰਡ ਅਤੇ ਗਲੀਆਂ ਸਾਫ-ਸੁਥਰੀਆਂ ਤਾਂ ਰਹਿਣਗੀਆਂ ਹੀ ਨਾਲ ਹੀ ਡਾਇਰੀਆ ਵਰਗੀਆਂ ਅਨੇਕ ਬਿਮਾਰੀਆਂ ਤੋਂ ਗ਼ਰੀਬ ਕਿਸਾਨ ਦੇ ਪਰਿਵਾਰਾਂ ਦੇ ਬੱਚਿਆਂ ਦਾ ਜੀਵਨ ਸੁਰੱਖਿਅਤ ਰਹੇਗਾ।
This will not only keep the streets and villages of Maharashtra clean but will also protect the lives of the children belonging to the poor farmer families by preventing several diseases like diarrhoea.
ਵਾਯੂ ਪ੍ਰਦੂਸ਼ਣ ਦਾ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਸਿਹਤ ‘ਤੇ ਗੰਭੀਰ ਅਸਰ ਪੈਂਦਾ ਹੈ।
This air pollution has serious impacts on the health of children aged people and people suffering from respiratory ailments.
ਇਨ੍ਹਾਂ ਸਾਰੀਆਂ ਸੁਵਿਧਾਵਾਂ ਦੇ ਵਿਕਸਿਤ ਹੋਣ ਤੋਂ ਬਾਅਦ ਬਿਹਾਰ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਬਾਹਰ ਜਾਣ ਦੀ ਜ਼ਰੂਰਤ ਘੱਟ ਹੋ ਜਾਵੇਗੀ।
After the development of all these facilities, the people of Bihar will no longer have to look for treatment of serious ailments outside of Bihar.
ਵਾਯੂ ਪ੍ਰਦੂਸ਼ਣ, ਜਾਨਵਰਾਂ ਵਿੱਚ ਹੋਣ ਵਾਲੀਆਂ ਅਤੇ ਫਿਰ ਉਨ੍ਹਾਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਦੇ ਖਿਲਾਫ ਵੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ।
We have also started a campaign against the diseases caused due to air pollution and the ones that are transferred from animals to humans.
Advertisement - Remove
ਨੌਜਵਾਨ ਔਰਤਾਂ ਵਿੱਚ ਪਰਿਵਾਰ ਨਿਯੋਜਨ ਦੇ ਉਪਰਾਲਿਆਂ ਦੀ ਪਹੁੰਚ ਵਧਾਉਣ ਅਤੇ ਚੁਣੀਆਂ ਹੋਈਆਂ ਕਮਿਊਨੀਕੇਬਲ ਬਿਮਾਰੀਆਂ (ਤਪੇਦਿਕ, ਆਂਤ ਦੀ ਬਿਮਾਰੀ, ਲਿਮਫੈਟਿਕ ਫਾਈਲੇਰੀਆਸਿਸ) ਦੇ ਬੋਝ ਨੂੰ ਘਟਾਉਣ ਦੇ ਯਤਨ ਕੀਤੇ ਜਾਣਗੇ।
Efforts will be made to increase access to family planning measures amongst younger women and reduce the burden of select infectious diseases (Tuberculosis, Visceral Leishmaniasis, Lymphatic Filariasis).
ਭੋਜਨ ਨਾਲ ਸਬੰਧਤ ਬਿਮਾਰੀਆਂ ਦੇ ਵਾਧੇ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਇੱਕ ਦਹਾਕੇ ਦੀ ਤੁਲਨਾ ਵਿੱਚ ਲੋਕ ਘੱਟ ਸਿਹਤਯਾਬ ਭੋਜਨ ਲੈ ਰਹੇ ਹਨ।
At the same time, the rise of diet related diseases suggests that people are eating less healthy food than they were eating a decade ago.
ਡਾਕਟਰ ਹਰਸ਼ ਵਰਧਨ ਨੇ ਦ ਪਰਪਲ ਬੁੱਕ ਲਾਂਚ ਕੀਤੀ। ਇਹ ਬਿਮਾਰੀਆਂ ਲਈ ਸਹੀ ਖੁਰਾਕ ਦੱਸਣ ਵਾਲੀ ਕਿਤਾਬ ਹੈ।
The Union Minister launched The PURPLE Book a handbook on diets for diseases.
ਕੁਝ ਰਾਜਾਂ ਨੇ ਮਹਾਮਾਰੀ ਬਿਮਾਰੀ ਕਾਨੂੰਨ, 1897 ਦੀਆਂ ਧਾਰਾਵਾਂ ਦੀ ਵਰਤੋਂ ਕਰਦੇ ਹੋਏ ਛੂਤ ਦੀਆਂ ਬਿਮਾਰੀਆਂ ਦਾ ਪ੍ਰਬੰਧਨ ਕੀਤਾ ਹੈ।
Few states have also utilised the enabling provision for infectious disease management as provided under Epidemic Diseases Act, 1897.
ਹਰਸ਼ ਵਰਧਨ ਨੇ ਇਹ ਵੀ ਬੇਨਤੀ ਕੀਤੀ ਕਿ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਜੋ ਗ਼ੈਰ ਸੰਕ੍ਰਾਮਕ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹਨ, ਰਾਜਾਂ ਨੂੰ ਉਨ੍ਹਾਂ ਦਾ ਇਲਾਜ ਤਰਜੀਹ ਦੇ ਅਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ।
Harsh Vardhan also urged that the persons aged more than 65 years along with persons who are having any non-communicable diseases may also be diagnosed in the State on priority.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading