Advertisement - Remove

ਬਿਮਾਰੀਆਂ - Example Sentences

ਭਾਂਤ ਭਾਂਤ ਦੀਆਂ ਜੋ ਬਿਮਾਰੀਆਂ ਵਧ ਰਹੀਆਂ ਹਨ, ਇਹਨਾਂ ਦਾ ਮੂਲ ਕਾਰਨ ਗੰਦਗੀ ਹੀ ਹੈ ।
Lack of cleanliness is the main cause behind the rise of several diseases.
ਸਮੀਖਿਆ ਮੀਟਿੰਗ ਵਿੱਚ, ਮਾਹਿਰਾਂ ਨੇ ਇਹ ਰਿਪੋਰਟ ਕੀਤੀ ਸੀ ਕਿ ਸਾਹ ਦੀਆਂ ਬਿਮਾਰੀਆਂ ਦੇ ਕੇਸਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ ਅਤੇ ਸਾਹ ਦੀਆਂ ਬਿਮਾਰੀਆਂ ਹਰ ਦਿਨ ਬਦਲ ਰਹੀਆਂ ਹਨ।
In the review meeting, it was stated by the experts that the number of cases being reported with breathing troubles and respiratory diseases are varying each day.
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਜੀਵਨ ਨੂੰ ਸਿਹਤਮੰਦ ਬਣਾਉਣਾ ਇੱਕ ਰਾਸ਼ਟਰੀ ਉਦੇਸ਼ ਹੋਣਾ ਚਾਹੀਦਾ ਹੈ, ਅਜਿਹੇ ਨੌਜਵਾਨ ਹੋਣ ਜੋ ਕਿ ਸੰਚਾਰੀ ਅਤੇ ਗ਼ੈਰ ਸੰਚਾਰੀ ਬਿਮਾਰੀਆਂ ਤੋਂ ਮੁਕਤ ਹੋਣ ਅਤੇ ਆਪਣੀ ਸਮਰੱਥਾ ਦੀ ਭਰਪੂਰ ਵਰਤੋਂ ਕਰ ਸਕਣਯੋਗ ਹੋਣ।
He said that there should be a national cause of building nation of healthy youth, free of communicable and non-communicable diseases with optimal utilization of their potential.
ਕੇਂਦਰੀ ਰਾਜ ਮੰਤਰੀ ਨੇ ਡੇਅਰੀ, ਮੀਟ ਅਤੇ ਪੋਲਟਰੀ ਦੇ ਖੇਤਰ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਅਤੇ ਪਸ਼ੂਆਂ ਦੀ ਭਲਾਈ ਅਤੇ ਬਿਮਾਰੀਆਂ ਉੱਤੇ ਕੰਟਰੋਲ ਲਈ ਚੁੱਕੀਆਂ ਜਾ ਰਹੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ।
Union Minister of State highlighted Indias impressive performance in the dairy, meat and poultry sector and the initiatives taken by India in the field of diseases control and animal welfare.
ਉਪ ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਜਿਹੀਆਂ ਬਿਮਾਰੀਆਂ ਲਈ ਬਿਹਤਰ ਇਲਾਜ ਲਈ ਸ਼ੁਰੂਆਤੀ ਜਾਂਚ ਅਤੇ ਰੋਗ ਦਾ ਪਤਾ ਲਗਾਉਣ ਦੀ ਲੋੜ ਹੁੰਦੀ ਹੈ।
The Vice President said that diseases like cancer require early detection for better treatment.
Advertisement - Remove
ਤੁਸੀਂ ਹੁਣੇ ਜੋ ਫ਼ਿਲਮ ਦਿਖਾਈ - ਉਸ ਵਿੱਚ ਦੱਸਿਆ ਸਿਰਫ ਹੱਥ ਧੋਏ ਬਿਨਾ ਖਾਣਾ , ਇੱਕ ਅਨੁਮਾਨ ਹੈ ਕਿ ਜੋ ਬੱਚੇ ਮਰਦੇ ਹਨ - ਉਨ੍ਹਾਂ ਵਿੱਚ ਹੱਥ ਨਾ ਧੋ ਕੇ ਖਾਣ ਦੀ ਆਦਤ , ਸ਼ਰੀਰ ਵਿੱਚ ਜੋ ਬਿਮਾਰੀਆਂ ਜਾਂਦੀਆਂ ਹਨ , ਉਸ ਵਿੱਚ ਮਰਨ ਵਾਲੇ 30-40% ਹੁੰਦੇ ਹਨ ।
In the film we have seen that 30 to 40 of the children contract diseases because of the unhygienic practice of not washing hands before meals and die.
ਕਦੀ ਅੱਠ ਮਹੀਨੇ ਤੱਕ ਬੱਚੇ ਦੀ ਗਰੋਥ ਠੀਕ ਹੋ ਰਹੀ ਹੈ , ਵਜ਼ਨ ਬਰਾਬਰ ਚੱਲ ਰਿਹਾ ਹੈ ; ਮੀਂਹ ਦਾ ਮੌਸਮ ਆ ਗਿਆ - ਅਚਾਨਕ ਬਿਮਾਰੀਆਂ ਦਾ ਦੌਰ ਚੱਲ ਪਿਆ ।
Sometimes even if the growth of a child is good for 8 months but suddenly he or she falls ill due to the rainy season, then the growth of the past eight months will be of no use.
ਉਨ੍ਹਾਂ ਕਿਹਾ ਕੈਲਰੀਆਂ ਜਲਾਉਣ, ਮਾਸਪੇਸ਼ੀਆਂ ਨੂੰ ਬਲ, ਪ੍ਰਦਾਨ ਕਰਨ ਤੇ ਸਿਹਤ ਨੂੰ ਪ੍ਰੋਤਸਾਹਨ ਦੇਣ ਦੇ ਇਲਾਵਾ ਪ੍ਰਤੀਦਿਨ ਸਾਈਕਲ ਚਲਾਉਣਾ ਦਿਲ ਦੀਆਂ ਬਿਮਾਰੀਆਂ ਤੇ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰ ਦੇਵੇਗਾ।
Apart from burning calories, strengthening muscles and promoting fitness, bicycling daily will reduce the risk for heart diseases and cancers, he added.
ਅਨੇਕ ਤਟੀ ਦੇਸ਼ਾਂ ਦੇ ਨਾਲ ਸਾਡੀ ਸਾਂਝ ਨਿਰੰਤਰ ਨੀਲ ਅਰਥਵਿਵਸਥਾ ਦਾ ਦੋਹਨ ਕਰਨਾ ਚਾਹੁੰਦੀ ਹੈ ਅਤੇ ਭਾਰਤ ਦੀਆਂ ਔਸ਼ਧੀਆਂ ਨੇ ਉਨ੍ਹਾਂ ਬਿਮਾਰੀਆਂ ਦੀ ਦਿਸ਼ਾ ਮੋੜ ਦਿੱਤੀ ਹੈ ਜੋ ਕਦੇ ਅਫ਼ਰੀਕਾ ਦੇ ਭਵਿੱਖ ਲਈ ਖਤਰਾ ਸਨ।
With several coastal nations, our partnership now increasingly seeks to harness the benefits of Blue Economy in a sustainable manner. And, Indias medicines turned the tide on diseases that were once a threat to Africas future.
ਦੇਸ਼ ਵਿੱਚ ਬਿਮਾਰੀ ਦੇ ਬੋਝ, ਦਾ ਵਿਸਤਾਰ ਹੋ ਰਿਹਾ ਹੈ। ਸਾਨੂੰ ਟੀਬੀ, ਮਲੇਰੀਆ ਅਤੇ ਡੇਂਗੂ ਜਿਹੀਆਂ ਵਿਆਪਕ ਬਿਮਾਰੀਆਂ ਨਾਲ ਨਿਪਟਣਾ ਹੋਵੇਗਾ ਅਤੇ ਨਾਲ-ਨਾਲ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਨਾਲ ਵੀ ਨਿਪਟਣਾ ਪਵੇਗਾ।
We have to tackle widespread diseases such as TB, malaria and dengue, and at the same time deal with the rising incidence of lifestyle diseases.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading