Advertisement - Remove

ਬਿਮਾਰੀਆਂ - Example Sentences

ਐਸਟੋਲ ਵਾਟਰ ਸਪਲਾਈ ਯੋਜਨਾ, ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ, ਦਾ ਵਰਣਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਪੇਅਜਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
Describing the Astole Water Supply Scheme, for which the Foundation Stone was laid today, as an engineering marvel in the making, the Prime Minister said that clean drinking water saves people from diseases.
ਰਾਸ਼ਟਰੀ ਸਿਹਤ ਨੀਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਫਾਇਤੀ ਸਿਹਤ ਸੰਭਾਲ ਅਤੇ ਬਿਮਾਰੀਆਂ ਤੋਂ ਬਚਾਅ ਵੀ ਸਰਕਾਰ ਦੇ ਏਜੰਡੇ ਵਿੱਚ ਉੱਚ ਥਾਂ ਤੇ ਹਨ।
Mentioning the National Health Policy, the Prime Minister said that affordable healthcare and prevention of diseases are also high on the Government’s agenda.
ਇਹ ਸਮੁੱਚੇ ਸਿਸਟਮ ਬਿਮਾਰੀਆਂ ਦੇ ਬਚਾਅ ਅਤੇ ਵੈੱਲਨੈੱਸ ਉੱਤੇ ਪੂਰਾ ਧਿਆਨ ਕੇਂਦ੍ਰਿਤ ਕਰਦੇ ਹਨ।
These holistic systems focus on wellness and disease prevention.
ਇਹ ਵਿਸ਼ਵਾਸ ਕਿ ਕੁਝ ਯੋਗ ਦੇ ਆਸਣ ਅਤੇ ਪ੍ਰਾਣਾਯਾਮ ਕਈ ਬਿਮਾਰੀਆਂ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਦੇ ਹਨ, ਭਾਰਤ ਵਿੱਚ ਸਦੀਆਂ ਤੋਂ ਫੈਲਿਆ ਹੋਇਆ ਹੈ।
The belief that certain yogic postures and Pranayama help to control many diseases has been widely held in India for centuries.
ਪਿਛਲੇ ਸਾਲ ਸਾਡੀ ਜੋ ਰਾਸ਼ਟਰੀ ਸਿਹਤ ਨੀਤੀ ਐਲਾਨੀ ਗਈ ਸੀ, ਉਸ ਵਿੱਚ ਮਜ਼ਬੂਤੀ ਨਾਲ ਬਿਮਾਰੀਆਂ ਦੇ ਬਚਾਅ ਉੱਤੇ ਧਿਆਨ ਕੇਂਦ੍ਰਿਤ ਕਰਨ ਉੱਤੇ ਜ਼ੋਰ ਦਿੱਤਾ ਗਿਆ।
Our National Health Policy, announced last year, strongly focuses on the prevention of diseases.
Advertisement - Remove
ਪ੍ਰਧਾਨ ਮੰਤਰੀ ਨੇ ਆਸ਼ਾ ਵਰਕਰਾਂ ਦੇ ਅਦਭੁੱਤ ਹੁਨਰ ਅਤੇ ਸਮਰਪਣ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਯਾਦ ਕੀਤਾ ਕਿ ਇੱਥੋਂ ਤੱਕ ਕਿ ਬਿਲ ਤੇ ਮੇਲਿੰਡਾ ਗੇਟਸ ਨੇ ਵੀ ਕਾਲਾਜਾਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਰੋਕਥਾਮ ਦੀ ਦਿਸ਼ਾ ਵਿੱਚ ਆਸ਼ਾ ਵਰਕਰਾਂ ਦੀਆਂ ਕੋਸ਼ਿਸ਼ਾਂ ਦੀ ਕਾਫ਼ੀ ਸ਼ਲਾਘਾ ਕੀਤੀ ਹੈ।
The Prime Minister appreciated the skill and dedication of ASHA workers, and recalled that even Bill and Melinda Gates had praised the efforts of ASHAs towards eradication of diseases such as Kala Azar.
ਪ੍ਰਧਾਨ ਮੰਤਰੀ ਨੇ ਆਸ਼ਾ ਵਰਕਰਾਂ ਦੇ ਅਦਭੁੱਤ ਹੁਨਰ ਅਤੇ ਸਮਰਪਣ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਯਾਦ ਕੀਤਾ ਕਿ ਇੱਥੋਂ ਤੱਕ ਕਿ ਬਿਲ ਤੇ ਮੇਲਿੰਡਾ ਗੇਟਸ ਨੇ ਵੀ ਕਾਲਾਜਾਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਰੋਕਥਾਮ ਦੀ ਦਿਸ਼ਾ ਵਿੱਚ ਆਸ਼ਾ ਵਰਕਰਾਂ ਦੀਆਂ ਕੋਸ਼ਿਸ਼ਾਂ ਦੀ ਕਾਫ਼ੀ ਸ਼ਲਾਘਾ ਕੀਤੀ ਹੈ।
The Prime Minister appreciated the skill and dedication of ASHA workers, and recalled that even Bill and Melinda Gates had praised the efforts of ASHAs towards eradication of diseases such as Kala Azar.
ਉਪ ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਜਿਹੀਆਂ ਬਿਮਾਰੀਆਂ ਲਈ ਬਿਹਤਰ ਇਲਾਜ ਲਈ ਸ਼ੁਰੂਆਤੀ ਜਾਂਚ ਅਤੇ ਰੋਗ ਦਾ ਪਤਾ ਲਗਾਉਣ ਦੀ ਲੋੜ ਹੁੰਦੀ ਹੈ।
The Prime Minister stressed the importance of learning, and said there should be a natural inclination to be a learner at all times.
ਜ਼ਿੰਦਗੀ ਜਿਊਣ ਦੇ ਢੰਗ ਕਾਰਣ ਪੈਦਾ ਹੋ ਰਹੀਆਂ ਬਿਮਾਰੀਆਂ ਵਿਸ਼ਵ ਭਰ ਵਿੱਚ ਖੁਰਾਕ ਖਪਤ ਦੇ ਢੰਗ ਅਤੇ ਕੁਆਲਟੀ ਬਾਰੇ ਜਾਗਰੂਕਤਾ ਵਧਾ ਰਹੀਆਂ ਹਨ।
Lifestyle disease is raising consciousness globally, about the nature and quality of food consumption.
ਇਹ ਸਿਹਤ, ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਇਹ 2020 ਤੱਕ ਸਿਹਤ, ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਜਨਤਕ ਸਿਹਤ ਦੇ ਮਹੱਤਵ ਦੀਆਂ ਬਿਮਾਰੀਆਂ ਲਈ ਰਜਿਸਟਰ ਸਥਾਪਿਤ ਕਰਨਾ ਚਾਹੁੰਦੀ ਹੈ।
It seeks to strengthen the health, surveillance system and establish registries for diseases of public health importance, by 2020.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading