Advertisement - Remove

ਪ੍ਰਦੂਸ਼ਣ - Example Sentences

Popularity:
pradūśaṇa  pradooshana
ਇੱਕ ਜ਼ਿੰਮੇਵਾਰ ਬਹੁ-ਅਯਾਮੀ ਫ਼ੋਰਸ, ਭਾਰਤੀ ਜਲ ਸੈਨਾ ਨੇ ਊਰਜਾ ਸੰਭਾਲ਼ਣ, ਸਮੁੰਦਰੀ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਊਰਜਾ ਦੇ ਵਿਕਲਪਕ ਸਰੋਤਾਂ ਦੀ ਵਰਤੋਂ ਕਰਨ ਦੇ ਜ਼ਰੀਏ ਆਪਣੇ ਵਾਤਾਵਰਨ ਫੁੱਟਪ੍ਰਿੰਟਾਂ ਨੂੰ ਘਟਾਉਣ ਉੱਤੇ ਜੋਰ ਦਿੱਤਾ ਹੈ।
A responsible multi-dimensional force, the Indian Navy has embarked on reducing its environmental footprint through energy conservation, minimising marine pollution and use of alternative sources of energy.
ਇੰਜਣ ਦੇ ਨਿਕਾਸ ਤੋਂ ਪ੍ਰਦੂਸ਼ਣ ਨੂੰ ਘਟਾਉਣ ਦੇ ਉਦੇਸ਼ ਨਾਲ, ਭਾਰਤੀ ਜਲ ਸੈਨਾ ਨੇ ਆਈਓਸੀਐੱਲ ਨਾਲ ਬਾਲਣ ਦੀਆਂ ਵਿਸ਼ੇਸ਼ਤਾਵਾਂ ਨੂੰ ਸੋਧਣ ਲਈ ਸਹਿਯੋਗ ਕੀਤਾ।
With the aim of reducing pollution from engine exhausts, the Indian Navy collaborated with IOCL to revise the fuel specifications.
ਨਾਲ ਹੀ, ਇਹ ਵੀ ਦੇਖਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਵਿੱਚ 60% ਦੀ ਕਮੀ ਆਈ ਹੈ।
Further, it has been observed that there is upto 60 reduction in air pollution.
ਸ਼੍ਰੀ ਨਕਵੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਯੋਗ ਅਧਿਕ ਮਹੱਤਵਪੂਰਨ ਹੈ ਕਿਉਂਕਿ ਮਨੁੱਖੀ ਮਨ ਅਤੇ ਸਰੀਰ ਤਣਾਅ ਤੇ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋਏ ਹੋਏ ਹਨ।
Shri Naqvi maintains that Yoga is more important today as human mind and body has been affected by stress and pollution.
ਦੂਜੇ ਰਾਸ਼ਟਰੀ ਗੰਗਾ ਨਦੀ ਬੇਸਿਨ ਪ੍ਰੋਜੈਕਟ ਨਾਲ ਪਾਵਨ ਗੰਗਾ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਦੇ ਨਾਲ ਹੀ ਨਦੀ ਬੇਸਿਨ ਦਾ ਪ੍ਰਬੰਧਨ ਮਜ਼ਬੂਤ ਹੋਵੇਗਾ, ਜਿੱਥੇ 500 ਮਿਲੀਅਨ ਤੋਂ ਵੀ ਵੱਧ ਲੋਕ ਨਿਵਾਸ ਕਰਦੇ ਹਨ।
The Second National Ganga River Basin Project will help stem pollution in the iconic river and strengthen the management of the river basin which is home to more than 500 million people.
Advertisement - Remove
ਵਿਸ਼ਵ ਬੈਂਕ ਦੇ ਪਹਿਲੇ ਪ੍ਰੋਜੈਕਟ ਨਾਲ ਨਦੀ ਦੇ ਕਿਨਾਰੇ ਸਥਿਤ ਪ੍ਰਦੂਸ਼ਣ ਵਾਲੇ 20 ਹੌਟਸਪੌਟਾਂ ਵਿੱਚ ਲੋੜੀਂਦੇ ਸੀਵਰੇਜ ਦੇ ਅਹਿਮ ਬੁਨਿਆਦੀ ਢਾਂਚੇ ਨੂੰ ਬਣਾਉਣ ਵਿੱਚ ਮਦਦ ਮਿਲੀ। ਇਹ ਪ੍ਰੋਜੈਕਟ ਇਸ ਨੂੰ ਸਹਾਇਕ ਨਦੀਆਂ ਤੱਕ ਵਧਾਉਣ ਵਿੱਚ ਮਦਦ ਕਰੇਗਾ।
The first World Bank project helped build critical sewage infrastructure in 20 pollution hotspots along the river, and this Project will help scale this up to the tributaries.
ਐੱਸਐੱਨਜੀਆਰਬੀਪੀ ਪ੍ਰਦੂਸ਼ਣ ਦੇ ਪ੍ਰਵਾਹ ਨੂੰ ਨਿਯੰਤਰਣ ਕਰਨ ਵਿੱਚ ਮਦਦ ਦੇ ਲਈ ਚੋਣਵੇਂ ਸ਼ਹਿਰੀ ਖੇਤਰਾਂ ਵਿੱਚ ਸੀਵਰੇਜ ਨੈੱਟਵਰਕਾਂ ਅਤੇ ਟ੍ਰੀਟਮੈਂਟ ਪਲਾਂਟਾਂ ਨੂੰ ਵਿੱਤ ਦੇਵੇਗਾ।
The SNGRBP will finance sewage networks and treatment plants in select urban areas to help control pollution discharges.
ਏਆਰਐੱਚਸੀ ਨਾਲ ਗ਼ੈਰ-ਜ਼ਰੂਰੀ ਯਾਤਰਾ, ਭੀੜ ਅਤੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ।
ARHCs will cut down unnecessary travel, congestion and pollution.
ਇਸ ਦੇ ਬਾਅਦ, ਕੇਂਦਰੀ ਜਲ ਸ਼ਕਤੀ ਮੰਤਰੀ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਬੇਨਤੀ ਕੀਤੀ ਕਿ ਗੰਗਾ ਅਤੇ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਲਈ ਪ੍ਰਦੂਸ਼ਣ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇ, ਜਿਸ ਵਿੱਚ ਪ੍ਰਦੂਸ਼ਣਕਾਰੀ ਉਦਯੋਗਾਂ ਦੀ ਨਿਯਮਿਤ ਰੂਪ ਨਾਲ ਜਾਂਚ ਕੀਤੀ ਜਾਂਦੀ ਹੈ।
Further, Union Minister of Jal Shakti requested the Central Pollution Control Board to strengthen the pollution monitoring system in Ganga and its major tributaries wherein inspection of Grossly Polluting Industries are carried out on regular basis.
ਦੇਸ਼ ਦੇ ਉੱਤਰੀ ਖੇਤਰ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨਾ ਅਤੇ ਵਾਤਾਵਰਣ ਪ੍ਰਦੂਸ਼ਣ ਫੈਲਾਉਣਾ ਇੱਕ ਵੱਡੀ ਸਮੱਸਿਆ ਹੈ।
Paddy straw burning is one of the major problems in the Northern Region of the country causing environmental pollution.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading