Advertisement - Remove

ਪ੍ਰਦੂਸ਼ਣ - Example Sentences

Popularity:
pradūśaṇa  pradooshana
ਹਰ ਕੋਈ ਜਾਣਦਾ ਹੈ ਕਿ ਪਲਾਸਟਿਕ ਤੋਂ ਪ੍ਰਦੂਸ਼ਣ ਦੀ ਸਥਿਤੀ ਕੀ ਹੈ ।
Everyone knows about the situation of pollution from plastic.
ਪ੍ਰਧਾਨ ਮੰਤਰੀ ਦਫਤਰ ਕੇਂਦਰੀ ਮੰਤਰੀ ਮੰਡਲ ਸਕੱਤਰ ਨੇ ਵਾਯੂ ਪ੍ਰਦੂਸ਼ਣ ਸਥਿਤੀ ਦੀ ਸਮੀਖਿਆ ਕੀਤੀ ਕੇਂਦਰੀ ਮੰਤਰੀ ਮੰਡਲ ਸਕੱਤਰ ਨੇ ਅੱਜ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਾਯੂ ਪ੍ਰਦੂਸ਼ਣ ‘ਤੇ ਨਿਯੰਤਰਨ ਲਈ ਪਿਛਲੇ ਐਤਵਾਰ ਤੋਂ ਜਾਰੀ ਉਪਰਾਲਿਆਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ।
Prime Minister's Office Union Cabinet Secretary reviews the Air Pollution Situation Union Cabinet Secretary today reviewed the progress made in the arrangements,since Sunday,to control Air Pollution in the National Capital Region.
ਪਰਿਸ਼ਦ ਨੂੰ ਗੰਗਾ ਅਤੇ ਉਸ ਦੀ ਸਹਾਇਕ ਨਦੀਆਂ ਸਮੇਤ ਗੰਗਾ ਨਦੀ ਬੇਸਿਨ ਦੇ ਪ੍ਰਦੂਸ਼ਣ ਨਿਵਾਰਣ ਅਤੇ ਕਾਇਆਕਲਪ ਦੀ ਸਮੁੱਚੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ।
The Council has been given overall responsibility for superintendence of pollution prevention and rejuvenation of River Ganga Basin, including Ganga and its tributaries.
ਇਸ ਨਾਲ ਮਾਈਕਰੋ ਪਲਾਸਟਿਕ ਨਾਲ ਉਤਪੰਨ ਪ੍ਰਦੂਸ਼ਣ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾਵੇਗਾ।
This will also address the pollution caused by micro-plastics.
ਵਿਸ਼ਵ ਭਰ ਵਿੱਚ ਪੂਰਨ ਬੰਦੀ ਨੇ ਵਿਸ਼ਵ ਨੂੰ ਰੋਕ ਜਿਹਾ ਦਿੱਤਾ ਹੈ, ਪ੍ਰਦੂਸ਼ਣ ਦੇ ਪੱਧਰਾਂ ਵਿੱਚ ਕਮੀ ਆਈ ਹੈ ਅਤੇ ਹਵਾ ਸਾਫ਼ ਹੋਈ ਹੈ, ਇਸ ਨੇ ਸਾਨੂੰ ਮਹਿਸੂਸ ਕਰਵਾਇਆ ਹੈ ਕਿ ਮਾਨਵ ਨੇ ਕਿਸ ਹੱਦ ਤੱਕ ਵਾਤਾਵਰਣ ਸੰਤੁਲਨ ਨੂੰ ਹਾਨੀ ਪਹੁੰਚਾਈ ਹੈ।
The sweeping lockdowns have brought the world to a near halt, reduced the pollution levels and improved the air quality, making us realize the extent to which man has disrupted the ecological balance.
Advertisement - Remove
ਬੰਦ ਕਾਰਖਾਨੇ ਅਤੇ ਉਦਯੋਗ, ਨਿਲੰਬਿਤ ਉਡਾਨਾਂ, ਸੜਕਾਂ ’ਤੇ ਘੱਟ ਵਾਹਨਾਂ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਜ਼ਿਕਰਯੋਗ ਕਮੀ ਆਈ ਹੈ।
The closure of factories, industries, cancellation of flights and lesser number of vehicles plying on the roads have led to remarkable reduction in air pollution levels.
ਗੰਗਾ ਤੋਂ ਕਾਵੇਰੀ ਤੱਕ ਨਦੀਆਂ ਵਿੱਚ ਪ੍ਰਦੂਸ਼ਣ ਪੱਧਰ ਵਿੱਚ ਜ਼ਿਕਰਯੋਗ ਕਮੀ ਆਈ ਹੈ।
True to it, the pollution levels in various rivers across India from Ganga to Cauvery have come down drastically.
ਅਨੁਮਾਨ ਦੇ ਅਨੁਸਾਰ ਵਾਯੂ ਪ੍ਰਦੂਸ਼ਣ ਤੋਂ ਹੀ ਵਿਸ਼ਵ ਭਰ ਵਿੱਚ ਹਰ ਸਾਲ 7 ਮਿਲੀਅਨ ਮੌਤਾਂ ਹੁੰਦੀਆਂ ਹਨ। ਇਸ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਖੁੱਟ ਊਰਜਾ, ਵਾਤਾਵਰਣ ਅਨੁਕੂਲ ਗ੍ਰੀਨ ਬਿਲਡਿੰਗ, ਪ੍ਰਦੂਸ਼ਣ ਮੁਕਤ ਸਵੱਛ ਟੈਕਨੋਲੋਜੀ ਅਤੇ ਇਲੈਕਟ੍ਰਿਕ ਵਾਹਨਾਂ ਦੀ ਦਿਸ਼ਾ ਵਿੱਚ ਅੱਗੇ ਵਧੀਏ।
Stating that air pollution reportedly claims seven million lives every year globally, he said the need of the hour is to move increasingly towards renewable energy, green building concept, clean technologies and the use of electric vehicles.
ਉਨ੍ਹਾਂ ਦੀਆਂ ਖੋਜਾਂ ਉਨ੍ਹਾਂ ਪਦਾਰਥਾਂ ਲਈ ਰਸਤਾ ਬਣਾਉਂਦੀਆਂ ਹਨ,ਜਿਨ੍ਹਾਂ ਨੇ ਉੱਨਤ ਫੋਟੋ ਡਿਟੇਕਟਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਜਲ ਪ੍ਰਦੂਸ਼ਣ ਕੰਟਰੋਲ ਲਈ ਆਪਟੀਕਲ ਸੈਂਸਰ ਦੇ ਰੂਪ ਵਿੱਚ ਵੀ ਉਪਯੋਗ ਕੀਤਾ ਜਾ ਸਕਦਾ ਹੈ।
Their findings make way for materials which can be used as advanced photodetectors and also be used as optical sensors for water pollution control.
ਸਿੱਕਮ: ਰਾਜ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸਾਰੀਆਂ ਸਿਹਤ ਸਹੂਲਤਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੋਵਿਡ 19 ਦੇ ਮਰੀਜ਼ਾਂ ਦੇ ਇਲਾਜ ਅਤੇ ਕੁਆਰੰਟੀਨ ਦੌਰਾਨ ਪੈਦਾ ਹੋਣ ਵਾਲੇ ਕੂੜੇ ਦੇ ਪ੍ਰਬੰਧਨ, ਇਲਾਜ ਅਤੇ ਨਿਪਟਾਰੇ ਲਈ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ।
Sikkim: State Pollution Control Board directed all healthcare facilities to strictly implement the guidelines for handling, treatment and disposal of waste generated during treatment and quarantine of COVID19 patients.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading