Advertisement - Remove

ਪ੍ਰਦੂਸ਼ਣ - Example Sentences

Popularity:
pradūśaṇa  pradooshana
ਉਨ੍ਹਾਂ ਨੇ ਕਿਹਾ ਕਿ ਐਕਸਪ੍ਰੈੱਸਵੇ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਪ੍ਰਦੂਸ਼ਣ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ।
He said that the Expressway would play a major role in reducing the pollution in Delhi and surrounding areas.
1 vote
ਸਵੱਛ ਕੁਕਿੰਗ ਈਂਧਣ ਤੱਕ ਪਹੁੰਚ ਨਾਲ ਕਈ ਪ੍ਰਮੁੱਖ ਲਾਭ ਹੋਏ ਹਨ, ਵਿਸ਼ੇਸ਼ ਤੌਰ ‘ਤੇ ਔਰਤਾਂ ਅਤੇ ਬੱਚੇ ਧੂੰਏਂ ਦੇ ਪ੍ਰਦੂਸ਼ਣ ਦੇ ਜ਼ੋਖਮ ਤੋਂ ਬਚਣ ਲੱਗੇ ਹਨ।
Access to clean cooking fuel provides major benefits, especially to women and children at risk of exposure to smoke pollution.
ਪਲਾਸਟਿਕ ਪ੍ਰਦੂਸ਼ਣ ਪਹਿਲਾਂ ਹੀ ਸਾਡੇ ਸਮੁੰਦਰੀ ਈਕੋਸਿਸਟਮ ‘ਤੇ ਬੁਰਾ ਪ੍ਰਭਾਵ ਪਾ ਰਿਹਾ ਹੈ।
Plastic pollution is already having a deadly impact on our marine ecosystem.
ਪਲਾਸਟਿਕ ਪ੍ਰਦੂਸ਼ਣ ਹੁਣ ਸਾਡੀ ਖੁਰਾਕ ਸ਼੍ਰੇਣੀ ਵਿੱਚ ਪ੍ਰਵੇਸ਼ ਕਰ ਰਿਹਾ ਹੈ।
Plastic pollution is now entering into our food chain.
ਚਲੋ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਅਸੀਂ ਸਾਰੇ ਇਕੱਠੇ ਜੁੜੀਏ ਅਤੇ ਇਸ ਧਰਤੀ ਨੂੰ ਜੀਣ ਲਈ ਇੱਕ ਬਿਹਤਰ ਥਾਂ ਬਣਾ ਦੇਈਏ।
Let us all join together to beat plastic pollution and make this planet a better place to live.
Advertisement - Remove
ਮੁਕੰਮਲ ਹੋਣ ’ਤੇ, ਇਸ ਪ੍ਰੋਜੈਕਟ ਦਾ ਇੱਕ ਸਾਰਥਕ ਅਤੇ ਸਿੱਧਾ ਲਾਭਕਾਰੀ ਪ੍ਰਭਾਵ ਹੋਵੇਗਾ ਜਿਸ ਨਾਲ ਦੋ ਦਰਿਆਵਾਂ ਦੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਉਨ੍ਹਾਂ ਦੀ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
Upon completion, the project will have a significant and direct beneficial impact in terms of reduction of pollution load in the two rivers and improvement in their water quality.
ਮੈਟਰੋ ਰੇਲ ਨਾਲ ਸੜਕਾਂ ’ਤੇ ਵਾਹਨਾਂ ਦੀ ਸੰਖਿਆ ਘੱਟ ਹੋਵੇਗੀ, ਜਿਸ ਨਾਲ ਸੜਕਾਂ ’ਤੇ ਭੀਡ਼ ਘੱਟ ਹੋਏਗੀ ਅਤੇ ਘੱਟ ਸਮੇਂ ਵਿੱਚ ਕਿਫਾਇਤੀ ਯਾਤਰਾ ਹੋਵੇਗੀ ਅਤੇ ਈਂਧਣ ਦੀ ਖਪਤ ਅਤੇ ਵਾਤਾਵਰਣ ਪ੍ਰਦੂਸ਼ਣ ਵੀ ਘੱਟ ਹੋਵੇਗਾ।
With metro rail in place, there will be less vehicular traffic on roads leading to less congestion, less time and cost of journey, less consumption of fossil fuel and less environmental pollution.
ਇਨ੍ਹਾਂ 3 ਨਵੇਂ ਕੌਰੀਡੋਰਾਂ (ਗਲਿਆਰਿਆਂ) ਰਾਹੀਂ 61.679 ਕਿਲੋਮੀਟਰ ਵਧੇਰੇ ਨੈੱਟਵਰਕ ਵਧਣ ਨਾਲ ਸੜਕਾਂ ਉੱਤੇ ਭੀੜ ਘੱਟ ਹੋਵੇਗੀ ਅਤੇ ਮੋਟਰ ਵਾਹਨਾਂ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ ।
The addition of 61.679 km network through these 3 new corridors will also reduce congestion on the roads and will thus help in reducing pollution caused by motor vehicles.
ਉਨ੍ਹਾਂ ਵਾਅਦਾ ਕੀਤਾ ਕਿ ਉਹ ਕਈ ਖੇਤਰਾਂ, ਜਿਵੇਂ ਕਿ ਪ੍ਰਦੂਸ਼ਣ ਕੰਟਰੋਲ, ਟਿਕਾਊ ਜੈਵ ਵਿਭਿੰਨਤਾ ਪ੍ਰਬੰਧਨ, ਰਸਾਇਣ ਅਤੇ ਕਚਰਾ ਪ੍ਰਬੰਧਨ, ਜਲਵਾਯੂ ਪਰਿਵਰਤਨ ਅਤੇ ਵੇਸਟ ਵਾਟਰ ਪ੍ਰਬੰਧਨ ਵਿੱਚ ਆਪਣੇ ਸਬੰਧਤ ਅਧਿਕਾਰੀਆਂ ਦਰਮਿਆਨ ਸਹਿਯੋਗ ਢਾਂਚੇ ਦੀ ਵਰਤੋਂ ਵਿੱਚ ਵਾਤਾਵਰਣ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਨ।
They committed themselves to strengthening environmental partnership in areas such as pollution control, sustainable biodiversity management, chemical and waste management, climate change and waste water management, utilizing the cooperation framework between their relevant authorities.
ਸਮੂਹਿਕ ਲਾਂਘਾ, ਵੇਸਟ ਮੈਨੇਜਮੈਂਟ, ਪ੍ਰਦੂਸ਼ਣ ਕੰਟਰੋਲ ਅਤੇ ਕਿਫ਼ਾਇਤੀ ਮਕਾਨ ਇਸ ਵੇਲੇ ਸਾਡੇ ਲਈ ਸਰਵਉੱਚ ਪਹਿਲ ਵਾਲੇ ਪ੍ਰੋਗਰਾਮ ਹਨ।
Mass transit, waste management, pollution control, sustainable habitat and affordable housing are programmes of great priority for us.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading