Advertisement - Remove

ਪੇਪਰ - Example Sentences

pēpara  pepara
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ 2019 ਦੀਆਂ ਆਮ ਚੋਣਾਂ ਵਿੱਚ ਵਰਤਣ ਲਈ ਵੋਟਰ ਵੈਰੀਫਾਈਬਲ ਪੇਪਰ ਆਡਿਟ ਟਰਾਇਲ (ਵੀਵੀਪੀਏਟੀ) ਮਸ਼ੀਨਾਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਹੈ।
The Union Cabinet chaired by the Prime Minister Shri Narendra Modi has given its approval for procurement of Voter Verifiable Paper Audit Trail (VVPAT) Units for use in the General Elections, 2019 for
ਪ੍ਰਧਾਨ ਮੰਤਰੀ ਮੋਦੀ: ਅੱਜ ਮੈਂ ਸੋਚਦਾ ਹਾਂ ਕਿ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਮੈਨੂੰ ਸੰਸਦ ਵਿੱਚ ਦੇਸ਼ ਦੀ ਆਰਥਿਕ ਸਥਿਤੀ ਸਬੰਧੀ ਵਾਈਟ ਪੇਪਰ ਪੇਸ਼ ਕਰਨਾ ਚਾਹੀਦਾ ਸੀ।
PM Modi: Today I think, before presenting the first Budget, I should have placed a White Paper in Parliament on the economic situation in the country.
ਨਮਾਮਿ ਗੰਗੇ ਅਤੇ ਐੱਨਆਈਯੂਏ ਦੀ ਯੋਜਨਾ ਆਈਡੀਆਥੌਨ ਦੇ ਵਿਚਾਰ-ਵਟਾਂਦਰੇ ਦੇ ਅਧਾਰ ਤੇ ਇੱਕ ਨੀਤੀਗਤ ਪੇਪਰ ਲਿਆਉਣ ਦੀ ਹੈ।
Namami Gange and NIUA plan to bring out a policy paper based on the deliberations of the IDEAthon.
ਸ਼੍ਰੀ ਰਾਘਵੇਂਦਰ ਸਿੰਘ ਨੇ ਕਿਹਾ ਕਿ ਵਿਚਾਰ-ਵਟਾਂਦਰੇ ਦੇ ਅਧਾਰ ‘ਤੇ ਅਸੀਂ ਨੀਤੀ ਪੇਪਰ ਤਿਆਰ ਕਰਾਂਗੇ ਅਤੇ ਅਸੀਂ ਆਪਸ ਵਿੱਚ ਵਿਚਾਰ ਕਰਾਂਗੇ ਅਤੇ ਜੋ ਵੀ ਵਿਵਹਾਰਕ ਅਤੇ ਸੰਭਵ ਹੈ ਉਸ ਉੱਤੇ ਸਹਿਮਤੀ ਪ੍ਰਾਪਤ ਕਰਾਂਗੇ।
Shri Raghvendra Singh said that based on discussion we will prepare policy paper and we shall discuss among ourselves and get agreement on whatever is practical and feasible.
ਮਾਸਕ ਨੂੰ ਸੁਨਹਿਰੀ ਉੱਭਰੀ ਹੋਈ ਪ੍ਰਿੰਟਿੰਗ ਦੇ ਨਾਲ ਇੱਕ ਸੁੰਦਰ ਰੂਪ ਨਾਲ ਤਿਆਰ ਕੀਤੇ ਗਏ ਹੱਥੀਂ ਬਣੇ ਕਾਲ਼ੇ ਰੰਗ ਦੇ ਪੇਪਰ ਬਾਕਸ ਵਿੱਚ ਪੈਕ ਕੀਤਾ ਗਿਆ ਹੈ।
The masks are packed in a beautifully crafted handmade paper box in black color with golden embossed printing.
Advertisement - Remove
15 ਸਾਲ ਦੀ ਆਰਥਕ ਮਿਆਦ ਪੂਰੀ ਹੋਣ ਅਤੇ ਵੀਵੀਪੈਟ (ਵੋਟਰ-ਵੈਰੀਫਾਈਡ ਪੇਪਰ ਆਡਿਟ ਟਰਾਇਲ) ਨਾਲ ਸੁਮੇਲ ਨਾ ਖਾਣ ਕਰਕੇ 2014 ਵਿੱਚ ਈਸੀਆਈ ਨੇ 2006 ਤੱਕ ਬਣੀਆਂ ਸਾਰੀਆਂ ਐੱਮ-1 ਈਵੀਐੱਮ ਮਸ਼ੀਨਾਂ ਦੀ ਵਰਤੋਂ ਜਾਰੀ ਨਾ ਰੱਖਣ ਦਾ ਫੈਸਲਾ ਲਿਆ।
In 2014, EVM machines which completed 15 years of economic life and also because M1 were not compatible with VVPAT (voter-verified paper audit trail) , ECI decided to discontinue use of all M1 EVMs manufactured upto 2006.
ਭਾਰਤ ਨੇ ਪੱਖਪਾਤ ਰਹਿਤ ਪੇਪਰ ਆਡਿਟ ਟਰਾਇਲ ਲਿਆਂਦਾ ਹੈ।
India has introduced paper audit trail, though partly.
ਭਾਰਤ ਦੇ ਚੋਣ ਕਮਿਸ਼ਨ ਨੇ ਵੋਟਰਸ ਵੈਰੀਫਾਈਡ ਪੇਪਰ ਆਡਿਟ ਟਰਾਇਲ (ਵੀਵੀਪੈਟ) ਨਾਲ 255 ਵਿਧਾਨ ਸਭਾ ਹਲਕਿਆਂ ਤੇ ਨੌਂ ਲੋਕ ਸਭਾ ਹਲਕਿਆਂ ਵਿੱਚ ਚੋਣ ਕਰਵਾਈ ਹੈ।
The ECI has conducted elections in 255 assembly constituencies and nine Lok Sabha constituencies using Voters Verified Paper Audit Trail (VVPAT).
ਪਿਛੋਕੜ: ਵੋਟਰਾਂ ਦੀ ਸੰਤੁਸ਼ਟੀ ਲਈ ਪਾਰਦਰਸ਼ਤਾ ਦੀ ਵਾਧੂ ਪਰਤ ਦੇਣ ਲਈ 'ਵੋਟਰ ਵੈਰੀਫਾਈਬਲ ਪੇਪਰ ਟਰਾਇਲ' ਦਾ ਇਹ ਵਿਚਾਰ ਰਾਜਨੀਤਕ ਪਾਰਟੀਆਂ ਵੱਲੋਂ ਭਾਰਤੀ ਚੋਣ ਕਮਿਸ਼ਨ ਨਾਲ 4 ਅਕਤੂਬਰ, 2010 ਨੂੰ ਹੋਈ ਮੀਟਿੰਗ ਦੌਰਾਨ ਸੁਝਾਇਆ ਗਿਆ ਸੀ।
Background: The idea of an additional layer of transparency for the satisfaction of voters in the form of a voter verifiable paper trail was suggested by the political parties in a meeting taken by the ECI on 4th October, 2010.
ਇਹ ਬਾਰਕ (BARC) ਦੇ ਰਿਸਰਚ ਪੇਪਰ ਉੱਤੇ ਵੀ ਮੌਜੂਦ ਹੈ।
This is also on research paper of BARC.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading