Advertisement - Remove

ਪੇਪਰ - Example Sentences

pēpara  pepara
ਇਸ ਪੇਪਰ ਵਿੱਚ ਹਾਲ ਹੀ ਵਿੱਚ ਕਰਵਾਏ ਗਏ ਅਧਿਐਨ ਦਾ ਵੇਰਵਾ ਕੋਵਿਡ-19 ਵਾਇਰਸ ਤੋਂ ਸੰਕ੍ਰਮਿਤ ਇੱਕ ਮਰੀਜ਼ ਦੇ ਦਿਮਾਗ ਦੀ ਜਾਂਚ (ਸੀਟੀ ਅਤੇ ਐੱਮਆਰਆਈ) ’ਤੇ ਕੀਤਾ ਗਿਆ ਹੈ ਜੋ ਏਐੱਨਈ ਨਾਂ ਦੀ ਇੱਕ ਦੁਰਲੱਭ ਐਨਸੈਫੈਲੋਪੈਥੀ ਨੂੰ ਦਰਸਾਉਂਦਾ ਹੈ ਜੋ ਦਿਮਾਗੀ ਦੌਰੇ ਅਤੇ ਮਾਨਸਿਕ ਵਿਗਾੜ ਦਾ ਕਾਰਨ ਬਣਦਾ ਹੈ।
The paper recounts a recently conducted study on the brain scans (CT and MRI) of a patient infected by COVID-19 virus that shows a rare encephalopathy called ANE, which leads to brain dysfunction with seizures and mental disorientation.
ਖੋਜ ਪੇਪਰ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਲੱਛਣ ਰਹਿਤ ਵਾਹਕਾਂ ਨੂੰ ਗੰਧ ਦੀ ਘਾਟ ਦੇ ਨਾਲ ਨਾਲ ਸੁਆਦ ਸ਼ਕਤੀ ਦਾ ਨੁਕਸਾਨ ਹੋਣ ’ਤੇ ਜਿਵੇਂ ਹੀ ਉਹ ਇਸਨੂੰ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਕੁਆਰੰਟੀਨ ਕਰਨ ਦੀ ਚਿਤਾਵਨੀ ਦਿੰਦਾ ਹੈ ਤਾਂ ਕਿ ਉਨ੍ਹਾਂ ਨੂੰ ਇਸਦੇ ਵਾਹਕ ਬਣਨ ਤੋਂ ਰੋਕਿਆ ਜਾ ਸਕੇ।
The paper also rings warning bells to the asymptomatic carriers of COVID-19 with anosmia (loss of smell) and ageusia (loss of taste) to self-quarantine themselves as soon as they feel these and consult specialized nephrologists before they turn into carriers.
ਹਰਸ਼ ਵਰਧਨ ਨੇ ਟੀਆਈਐੱਫਏਸੀ ਦੇ ਵ੍ਹਾਈਟ ਪੇਪਰ "ਮੇਕ ਇਨ ਇੰਡੀਆ ਲਈ ਵਿਸ਼ੇਸ਼ ਦਖਲ: ਕੋਵਿਡ -19 ਦੇ ਬਾਅਦ" ਜਾਰੀ ਕੀਤਾ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ.
Harsh Vardhan releases White paper on Focused Interventions for Make in India: Post COVID 19 by TIFAC Dr.
ਪੇਪਰ ਵਿੱਚ ਵੱਖ-ਵੱਖ ਖੇਤਰਾਂ ਦੇ ਉਤਪਾਦਨ ਦਰਮਿਆਨ ਸਬੰਧਾਂ ਅਤੇ ਇੱਕ-ਦੂਜੇ ‘ਤੇ ਨਿਰਭਰ ਹੋਣ ਦੇ ਅਧਾਰ ‘ਤੇ, ਵੱਖ-ਵੱਖ ਖੇਤਰਾਂ ਲਈ ਉਤਪਾਦਨ ਅਤੇ ਆਮਦਨ ਵਿੱਚ ਗੁਣਾਤਮਕ ਵਾਧੇ ਨੂੰ ਪੇਸ਼ ਕੀਤਾ ਗਿਆ ਹੈ।
Based on the linkages and interdependencies between the outputs of different sectors, output multiplier and income multiplier for various sectors have been presented in the paper.
ਖਾਣਾ, ਪੰਜੀਰੀ, ਦੁੱਧ, ਫ਼ਲ ਅਤੇ ਬਿਸਕੁਟ ਤੋਂ ਇਲਾਵਾ ਫੇਸ ਮਾਸਕ, ਪੇਪਰ ਨੈਪਕਿਨ, ਸੈਨੀਟਾਈਜ਼ਰ, ਸੈਨੇਟਰੀ ਨੈਪਕਿਨ, ਡਾਇਪਰ ਅਤੇ ਸਾਬਣ ਵੀ 7572 ਪ੍ਰਵਾਸੀ ਕਾਮਿਆਂ, 5628 ਔਰਤਾਂ ਅਤੇ 11184 ਬੱਚਿਆਂ ਨੂੰ ਪ੍ਰਦਾਨ ਕੀਤੇ ਗਏ ਹਨ।
Meals including, panjiri, milk, fruits, and biscuits, besides face masks, paper napkins, sanitizers, sanitary napkins, diapers and soaps were provided to 7572 migrant workers, 5628 women and 11184 children.
Advertisement - Remove
ਕਮਿਸ਼ਨ ਨੇ ਵੋਟਰ ਵੇਰੀਫਿਏਬਲ ਪੇਪਰ ਆਡਿਟ ਟ੍ਰੇਲ ਮਸ਼ੀਨ (ਵੀਵੀਪੀਏਟੀ) ਪਰਚੀਆਂ ਦੀ ਗਿਣਤੀ ਨਾਲ ਸਬੰਧਤ ਮੰਗਾਂ ਬਾਰੇ ਪ੍ਰਤੀਨਿਧੀਆਂ ਦੇ ਸਰੋਕਾਰਾਂ ਨੂੰ ਸੁਣਿਆ।
The Commission heard the concerns of the Representatives regarding the demands related to the counting of Voter Verifiable Paper Audit Trail machine (VVPAT) slips.
ਵਾਹਿਦ ਐੱਨਏ ਆਇਨ ਬੈਟਰੀ ਐਨੋਡ ਦੀਆਂ ਐਪਲੀਕੇਸ਼ਨਾਂ ( ਏਸੀਐੱਸ ਓਮੇਗਾ , 2017 , 2 (7) , ਪੀਪੀ 3601 - 3609 ) ਦੇ ਰੂਪ ਵਿੱਚ ਪਹਿਲਾਂ ਹੀ ਅਖ਼ਰੋਟ ਦੇ ਖੋਲ ਤੋਂ ਪ੍ਰਾਪਤ ਕਾਰਬਨ ਦੀ ਵਰਤੋਂ ਉੱਤੇ ਇੱਕ ਪੇਪਰ ਪ੍ਰਕਾਸ਼ਿਤ ਕਰ ਚੁੱਕੇ ਹਨ ।
Wahid has already published a paper on the application of walnut shell derived carbon as Na ion battery anode applications (ACS Omega, 2017, 2 (7), pp 36013609).
ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਨੇ ਕਰਨਾਟਕ ਦੇ ਕੋਵਿਡ -19 ਖਰਚਿਆਂ ਉੱਤੇ ਵ੍ਹਾਈਟ ਪੇਪਰ ਦੀ ਮੰਗ ਕੀਤੀ।
Leader of Opposition Siddaramaiah demands white paper on Karnataka's Covid-19 expenses.
ਹਰਸ਼ ਵਰਧਨ ਨੇ ਟੀਆਈਐੱਫਏਸੀ ਦੇ ਵ੍ਹਾਈਟ ਪੇਪਰ "ਮੇਕ ਇਨ ਇੰਡੀਆ ਲਈ ਵਿਸ਼ੇਸ਼ ਦਖਲ: ਕੋਵਿਡ -19 ਦੇ ਬਾਅਦ" ਜਾਰੀ ਕੀਤਾ "ਵਰਤਮਾਨ ਮਹਾਮਾਰੀ ਆਲਮੀ ਹੈ, ਲੇਕਿਨ ਚੁਣੌਤੀ ਦਾ ਸਮਾਧਾਨ ਸਥਾਨਕ ਹੋਣਾ ਚਾਹੀਦਾ ਹੈ": ਡਾ.
Harsh Vardhan releases White paper on Focused Interventions for Make in India: Post COVID 19 by TIFAC The current pandemic is global, but the solutions to the challenge should be local.: Dr.
ਹਰਸ਼ ਵਰਧਨ"ਮੈਂ ਆਪਣੇ ਉਦਯੋਗ ਜਗਤ ਦੇ ਮਿੱਤਰਾਂ, ਖੋਜ ਅਤੇ ਨੀਤੀ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਰਥਵਿਵਸਥਾ ਨੂੰ ਉੱਚਾ ਉਠਾਉਣ ਲਈ ਇਸ ਵ੍ਹਾਈਟ ਪੇਪਰ ਦੀ ਵਰਤੋਂ ਕਰਨ": ਡਾ.
Harsh Vardhan I request our Industry friends, Research and Policy Bodies to refer this White Paper in designing the path for upliftment of economy.: Dr.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading