Advertisement - Remove

ਨਿਯੁਕਤ - Example Sentences

Popularity:
Difficulty:
niyukata  niyukata
ਤੇਲੰਗਾਨਾ: ਰਾਜ ਸਰਕਾਰ ਨੇ ਕੋਵਿਡ -19 ਪ੍ਰਬੰਧਨ ਦੀ ਨਿਗਰਾਨੀ ਲਈ ਇੱਕ 11 ਮੈਂਬਰੀ ਮੈਡੀਕਲ ਟੀਮ ਨਿਯੁਕਤ ਕੀਤੀ ਹੈ।
Telangana: State government appoints an 11-member medical team to monitor Covid-19 management in the state.
ਸੱਭਿਆਚਾਰ ਮੰਤਰਾਲੇ ਵਿੱਚ ਪ੍ਰਮੁੱਖ ਸਕੱਤਰ, 1985 ਬੈਚ ਦੇ ਪੱਛਮੀ ਬੰਗਾਲ ਕੈਡਰ ਦੇ ਆਈਐੱਸ ਅਧਿਕਾਰੀ ਸ਼੍ਰੀ ਅਰੁਣ ਗੋਇਲ ਨੂੰ ਮੰਤਰਾਲੇ ਵਿੱਚ ਹੀ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਜਾ ਰਿਹਾ ਹੈ।
Shri Arun Goel, IAS (PB:85), Special Secretary, Ministry of Culture as Secretary, Ministry of Culture vice Shri Raghvendra Singh, IAS (WB:83) on his appointment as Secretary, Ministry of Textiles.
ਨਾਇਕ, ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ ਸ਼੍ਰੀ ਏ.ਐੱਮ.ਨਾਇਕ ਨੂੰ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ (ਐੱਨਐੱਸਡੀਸੀ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
Naik has been appointed as Chairman of National Skill Development Corporation (NSDC) by the Ministry of Skill Development and Entrepreneurship.
ਸ਼੍ਰੀ ਸਕਸੈਨਾ 08 ਮਈ 2015 ਨੂੰ ਮੈਂਬਰ ਵਜੋਂ ਕਮਿਸ਼ਨ ਵਿੱਚ ਸ਼ਾਮਲ ਹੋਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ 20 ਜੂਨ 2018 ਨੂੰ ਸੰਘ ਲੋਕ ਸੇਵਾ ਕਮਿਸ਼ਨ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
Shri Saxena joined the Commission as Member on 08.05.2015 and was later on appointed to perform the duties of the post of Chairman, UPSC on 20.06.2018.
ਰਾਜ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਵੀ ਆਪਣੀ ਫੈਕਲਟੀ ਨੂੰ ਆਈਆਈਆਈਟੀ ਦੇ ਡਾਇਰੈਕਟਰ ਵਜੋਂ ਨਿਯੁਕਤ ਕਰਦੇ ਸਮੇਂ ਇਹੋ ਸਕੇਲ ਪ੍ਰਦਾਨ ਕਰਨ।
However, the State Governments will also be requested to provide the same to their faculty while being appointed as Directors of IIITs.
Advertisement - Remove
ਜ਼ਿਲ੍ਹਾ ਪ੍ਰਸ਼ਾਸਨ ’ਚੋਂ ਇੱਕ ਅਧਿਕਾਰੀ; ਫ਼ਰੀਦਾਕਬਾਦ ਨਗਰ ਨਿਗਮ, ਐੱਚਐੱਸਵੀਪੀ, ਰੈੱਡ ਕ੍ਰਾੱਸ ਸੁਸਾਇਟੀ, ਜ਼ਿਲ੍ਹਾ ਸੈਨਿਕ ਬੋਰਡ, ਫ਼ਾਇਰ ਬ੍ਰਿਗੇਡ, ਪੁਲਿਸ, ਹਰਿਆਣਾ ਰੋਡਵੇਜ਼ ਆਦਿ ਜਿਹੇ ਸਾਰੇ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀ ਟੀਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ।
One officer from the District Administration was appointed as its in-charge with a team of Government officials of all departments like MCF, HSVP, Red Cross Society, illa Sainik Board, Fire Brigade, Police, Haryana Roadways etc.
ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ 12000 ਤੋਂ ਜ਼ਿਆਦਾ ਅਧਿਆਪਕ ਨਿਯੁਕਤ ਕੀਤੇ ਗਏ ਸਨ।
He added that more than 12000 teachers were appointed in the Universities.
ਗ੍ਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ 45 ਬਸਤੀ ਦਵਾਖਾਨਿਆਂ ਦੇ ਉਦਘਾਟਨ ਦੀ ਨਿਗਰਾਨੀ ਤੇ ਤਾਲਮੇਲ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ।
The Greater Hyderabad Municipal Corporation (GHMC) in coordination with the Health department has appointed nodal officers for monitoring and coordinating the inauguration of 45 BasthiDawakhanas.
ਬਾਅਦ ਵਿੱਚ ਉਨ੍ਹਾਂ ਨੂੰ ਚੇਅਰਮੈਨ ਐੱਸਐੱਸਸੀ (ਸਟਾਫ ਸਿਲੈਕਸ਼ਨ ਕਮਿਸ਼ਨ) ਨਿਯੁਕਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮੁੜ ਤੋਂ ਉਨ੍ਹਾਂ ਨੂੰ ਇਸ ਅਹੁਦੇ ਤੇ ਅਗਲੇ 2 ਸਾਲਾਂ ਲਈ ਦੁਬਾਰਾ ਨਿਯੁਕਤ ਕੀਤਾ ਗਿਆ ਸੀ।
He was later appointed Chairman SSC (Staff Selection Commission) and was re-employed for 2 years after superannuation.
ਸੱਕਤਰ ਦੇ ਅਹੁਦੇ ‘ਤੇ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ, , ਸ਼੍ਰੀ ਚਤੁਰਵੇਦੀ ਸੱਭਿਆਚਾਰ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਅਤੇ ਵਿੱਤੀ ਸਲਾਹਕਾਰ ਦੇ ਰੂਪ ਵਿੱਚ ਸੇਵਾ ਨਿਭਾ ਰਹੇ ਸਨ।
Before being appointed as Secretary, he was serving as an Additional Secretary and Financial Advisor in the Ministry of Culture.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading