Advertisement - Remove

ਨਿਯੁਕਤ - Example Sentences

Popularity:
Difficulty:
niyukata  niyukata
ਇਸ ਯੋਜਨਾ ਨੂੰ ਲਾਗੂ ਕਰਨ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਸੀ ।
Chandigarh Housing Board was appointed as Nodal Agency for implementation of the said scheme.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 170 ਤੋਂ ਵੱਧ ਯੁਵਾ ਆਈਏਐੱਸ ਅਫ਼ਸਰਾਂ ਨਾਲ ਗੱਲਬਾਤ ਕੀਤੀ ਜਿਹੜੇ ਹਾਲ ਹੀ ਵਿੱਚ ਭਾਰਤ ਸਰਕਾਰ ਵਿੱਚ ਸਹਾਇਕ ਸਕੱਤਰ ਨਿਯੁਕਤ ਹੋਏ ਹਨ।
The Prime Minister, Shri Narendra Modi, today interacted with over 170 young IAS officers who have recently been appointed Assistant Secretaries in the Government of India.
ਚੇਅਰਪਰਸਨ ਦੇ ਤਿਆਗ ਪੱਤਰ ਦੇ ਮਾਮਲੇ ਵਿੱਚ ਐਕਟ ਦੀ ਧਾਰਾ 5(1) ਅਨੁਸਾਰ ਸਰਕਾਰ ਵੱਲੋਂ ਅਗਲਾ ਉੱਤਰਾਧਿਕਾਰੀ ਨਿਯੁਕਤ ਕਰਨ ਤੱਕ ਪਹਿਲਾ ਕੰਮ ਕਰਦਾ ਰਹੇਗਾ।
In case of resignation of the Chairperson, section 5(1) of the Act provides for him to continue in office until his successor is duly appointed by the Government.
ਕੇਂਦਰ ਸਰਕਾਰ ਦੀ ਪ੍ਰਤੱਖ ਨਿਗਰਾਨੀ ਤਹਿਤ ਭਾਰਤ ਸਰਕਾਰ ਵੱਲੋਂ ਨਿਯੁਕਤ ਏਜੰਸੀਆਂ ਰਾਹੀਂ ਚੁਣੇ ਗਏ ਸਰਕਾਰੀ ਮੈਡੀਕਲ ਕਾਲਜਾਂ (ਜੀਐੱਮਸੀਜ਼) ਵਿੱਚ ਅੱਪ੍ਰਗੇਡੇਸ਼ਨ ਪ੍ਰੋਗਰਾਮ ਕੀਤਾ ਜਾਂਦਾ ਹੈ।
The upgradation programme is carried out in selected Government Medical Colleges (GMCs) by agencies appointed by the Government of India under the direct supervision of the Central Government.
ਉਸ ਨੂੰ ਸੰਸਥਾ ਦਾ ਡਾਇਰੈਕਟਰ ਨਾਮਜ਼ਦ ਕੀਤਾ ਜਾਵੇਗਾ ਅਤੇ ਸੰਸਥਾ ਦਾ ਪਹਿਲਾ ਡਾਇਰੈਕਟਰ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਵੇਗਾ।
He shall be designated as the Director of the Institute and shall be appointed by the Institute provided that the first Director of the Institute shall be appointed by the Central Government.
Advertisement - Remove
ਉਸ ਨੂੰ ਸੰਸਥਾ ਦਾ ਡਾਇਰੈਕਟਰ ਨਾਮਜ਼ਦ ਕੀਤਾ ਜਾਵੇਗਾ ਅਤੇ ਸੰਸਥਾ ਦਾ ਪਹਿਲਾ ਡਾਇਰੈਕਟਰ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਵੇਗਾ।
He shall be designated as the Director of the Institute and shall be appointed by the Institute provided that the first Director of the Institute shall be appointed by the Central Government.
ਪਿਛਲੀ ਸਰਕਾਰ ਨੇ ਉਨ੍ਹਾਂ ਨੂੰ ਜਿੰਨੇ ਸਮੇਂ ਲਈ ਨਿਯੁਕਤ ਕੀਤਾ ਸੀ, ਉਹ ਆਪਣਾ ਸਾਰਾ ਕਾਰਜਕਾਲ ਮੁਕੰਮਲ ਕਰ ਰਹੇ ਹਨ।
For the time he was appointed by the previous government, he completing his entire term.
ਭਾਰਤ ਦੇ ਰਾਸ਼ਟਰਪਤੀ ਨੇ ਜਸਟਿਸ ਰੰਜਨ ਗੋਗੋਈ ਨੂੰ ਭਾਰਤ ਦੇ ਅਗਲੇ ਚੀਫ਼ ਜਸਟਿਸ ਨਿਯੁਕਤ ਕੀਤਾ ਹੈ।
The President of India has appointed Justice Ranjan Gogoi as the next Chief Justice of India.
ਉਹ 23 ਅਪ੍ਰੈਲ, 2012 ਨੂੰ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤੇ ਗਏ ਸਨ।
He was appointed as a Judge of the Supreme Court of India on 23rd April, 2012.
ਮੌਜੂਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਵਿੱਚ ਲੇਖਾ ਪ੍ਰੀਖਿਅਕਾਂ ਦੇ ਸਬੰਧ ਵਿੱਚ ਕੋਈ ਪ੍ਰਾਵਧਾਨ ਨਹੀਂ ਹੈ ਜਿਨ੍ਹਾਂ ਨੂੰ ਵਿਦੇਸ਼ੀ ਨਿਵੇਸ਼ ਪ੍ਰਾਪਤ ਕਰਨ ਵਾਲੀਆਂ ਭਾਰਤੀ ਨਿਵੇਸ਼ ਕੰਪਨੀਆਂ ਨਿਯੁਕਤ ਕਰ ਸਕਦੀਆਂ ਹੋਣ।
The extant FDI policy does not have any provisions in respect of specification of auditors that can be appointed by the Indian investee companies receiving foreign investments.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading