Advertisement - Remove

ਨਿਯੁਕਤ - Example Sentences

Popularity:
Difficulty:
niyukata  niyukata
ਇਨ੍ਹਾਂ 'ਸ਼੍ਰਮਿਕ ਸਪੈਸ਼ਲ' ਦੇ ਲਈ ਤਾਲਮੇਲ ਅਤੇ ਨਿਰਵਿਘਨ ਸੰਚਾਲਨ ਦੇ ਲਈ ਰੇਲਵੇ ਅਤੇ ਰਾਜ ਸਰਕਾਰਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ।
The Railways and State Governments have appointed senior officials as Nodal Officers for coordination and smooth operation of these Shramik Specials.
ਉਨ੍ਹਾਂ ਦੀ ਵਿੱਲਖਣ ਸੇਵਾ ਲਈ, ਲੈਫਟੀਨੈਂਟ ਜਨਰਲ ਰਾਜੇਸ਼ਵਰ ਨੂੰ 26 ਜਨਵਰੀ 2020 ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ (ਪੀਵੀਐੱਸਐੱਮ) ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਨਵੰਬਰ 2019 ਵਿੱਚ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਆਨਰੇਰੀ ਐਡ-ਡੀ-ਕੈਂਪ (ਏਡੀਸੀ) ਨਿਯੁਕਤ ਕੀਤਾ ਗਿਆ ਸੀ।
For his distinguished service, Lieutenant General Rajeshwar had been awarded the Param Vishisht Seva Medal (PVSM) on 26th January 2020 and appointed as an Honorary Aide-de-Camp (ADC) to the President of India in November 2019.
ਇਸ ਤੋਂ ਇਲਾਵਾ ਕਮਿਸ਼ਨ ਨੇ ਸਬੰਧਿਤ ਰਾਜਾਂ ਦੇ ਮੁੱਖ ਚੋਣ ਅਫਸਰਾਂ ਨੂੰ ਸਬੰਧਿਤ ਰਾਜਾਂ ਵਿੱਚ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ।
Further Commission has appointed Chief Electoral Officer concerned as Observer for the election in the respective State.
ਨਾਗਾਲੈਂਡ: ਕੋਵਿਡ 19 ਵਿਰੁੱਧ ਲੜਾਈ ਵਿੱਚ ਸਿਹਤ ਸੰਭਾਲ਼ ਪੇਸ਼ੇਵਰਾਂ ਦੀ ਕਮੀ ਨੂੰ ਘੱਟ ਕਰਨ ਲਈ 27 ਡਾਕਟਰ ਨਿਯੁਕਤ ਕੀਤੇ ਗਏ ਹਨ।
Nagaland: 27 doctors have been appointed to ease shortage of health care professionals in the fight against COVID19.
ਸੰਯੁਕਤ ਸਕੱਤਰ ਅਤੇ ਉੱਪਰਲੇ ਦਰਜੇ ਦੇ ਕੇਂਦਰੀ ਨੋਡਲ ਅਧਿਕਾਰੀ ਸ਼ਨਾਖ਼ਤ ਕੀਤੇ ਜ਼ਿਲ੍ਹਿਆਂ ਵਿੱਚ ਵਿਭਿੰਨ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਮੇਂ ਸਿਰ ਲਾਗੂ ਕਰਨ ਉੱਤੇ ਨਿਗਰਾਨੀ ਰੱਖਣ ਲਈ ਨਿਯੁਕਤ ਕੀਤੇ ਜਾਣਗੇ।
Central Nodal Officers of the rank of Joint Secretary and above will be appointed to oversee the effective and timely implementation of various schemes in the identified districts.
Advertisement - Remove
ਉਹ ਰੇਲਵੇ ਬੋਰਡ ਵਿੱਚ ਸਿਹਤ ਵਿਭਾਗ ਦੇ ਸਰਬਉੱਚ ਅਹੁਦੇ ‘ਤੇ ਨਿਯੁਕਤ ਹੋਏ ਹਨ।
He has joined at the apex post of the Health Department in the Railway Board.
ਦੋਵੇਂ ਸੰਗਠਨ ਡੇਟਾ ਐਕਸਚੇਂਜ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ ਨੋਡਲ ਅਧਿਕਾਰੀ ਅਤੇ ਵਿਕਲਪਿਕ ਨੋਡਲ ਅਧਿਕਾਰੀ ਨਿਯੁਕਤ ਕਰਨਗੇ।
Both the organisations will appoint Nodal Officer and Alternate Nodal Officers to facilitate the process of data exchange.
ਉਹ 1968 ਵਿਚ ਲਖਨਊ ਯੂਨੀਵਰਸਿਟੀ ਵਿਚ ਲੈਕਚਰਾਰ ਨਿਯੁਕਤ ਹੋਏ ਅਤੇ ਬਾਅਦ ਵਿਚ 1979 ਤੱਕ ਉੱਥੇ ਰੀਡਰ ਵਜੋਂ ਕੰਮ ਕਰਦੇ ਰਹੇ।
He was appointed Lecturer at Lucknow University in 1968 and thereafter worked as Reader till 1979.
ਕਾਰਪੋਰੇਟ ਵਿਅਕਤੀ ਮੈਂਬਰਾਂ ਜਾਂ ਭਾਈਵਾਲਾਂ ਜਾਂ ਹਿੱਸੇਦਾਰਾਂ ਦੇ ਮਤੇ ਰਾਹੀਂ ਸਵੈਇੱਛਤ ਤਰਲਤਾ ਪ੍ਰਕਿਰਿਆ ਨੂੰ ਅੰਜ਼ਾਮ ਦੇਣ ਲਈ ਇੱਕ ਇਨਸੋਲਵੈਂਸੀ ਪੇਸ਼ੇਵਰ ਨਿਯੁਕਤ ਕਰਦਾ ਹੈ।
The corporate person appoints an insolvency professional to conduct the voluntary liquidation process by a resolution of members or partners, or contributories, as the case may be.
ਰੇਲਵੇ ਨੇ ਹਰ ਜ਼ਿਲ੍ਹੇ ਅਤੇ ਹਰ ਰਾਜ ਵਿੱਚ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ਤਾਕਿ ਰਾਜ ਸਰਕਾਰਾਂ ਨਾਲ ਨਜ਼ਦੀਕੀ ਤਾਲਮੇਲ ਕਾਇਮ ਰੱਖਿਆ ਜਾ ਸਕੇ।
Railway has appointed nodal officers in each district as well as in the States so that a close coordination is established with the State Government.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading