Advertisement - Remove

ਦਰਜ - Example Sentences

Popularity:
Difficulty:
daraza  daraza
ਕੱਲ੍ਹ 125 ਨਵੇਂ ਕੇਸ ਦਰਜ ਕੀਤੇ ਗਏ ਅਤੇ 34 ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ।
125 new cases and 34 discharges reported yesterday.
ਇਨ੍ਹਾਂ ਵਿੱਚੋਂ ਬਹੁਤ ਸਾਰੇ ਨਵੇਂ ਮਾਮਲੇ ਭਰਤਪੁਰ ਤੇ ਪਾਲੀ ਜ਼ਿਲ੍ਹਿਆਂ ਤੋਂ ਬਾਅਦ ਜੈਪੁਰ ਵਿੱਚ ਦਰਜ ਕੀਤੇ ਗਏ ਹਨ।
Most of these new cases have been reported from Bharatpur and Pali districts, followed by Jaipur.
ਗੁਜਰਾਤ: ਗੁਜਰਾਤ ਵਿੱਚ 539 ਨਵੇਂ ਕੋਵਿਡ-19 ਕੇਸ ਸਾਹਮਣੇ ਆਏ, ਜੋ ਇੱਕ ਦਿਨ ਵਿੱਚ ਦੂਜਾ ਸਭ ਤੋਂ ਵੱਡਾ ਵਾਧਾ ਸੀ, ਜਿਸ ਨਾਲ ਰਾਜ ਵਿੱਚ ਮਾਮਲਿਆਂ ਦੀ ਗਿਣਤੀ 26,737 ਹੋ ਗਈ। ਸ਼ਨੀਵਾਰ ਨੂੰ 20 ਮੌਤਾਂ ਦੇ ਨਾਲ, ਰਾਜ ਵਿੱਚ ਮ੍ਰਿਤਕਾਂ ਦੀ ਗਿਣਤੀ 1,639 ਹੋ ਗਈ, ਜਿਨ੍ਹਾਂ ਵਿੱਚੋਂ 1,315 ਮੌਤਾਂ ਇਕੱਲੇ ਅਹਿਮਦਾਬਾਦ ਵਿੱਚ ਦਰਜ ਕੀਤੀਆਂ ਗਈਆਂ।
Gujarat: Gujarat reported 539 new Covid-19 cases, the second highest single-day spike, taking the states tally to 26,737.With 20 deaths on Saturday, the state''s death toll has mounted to 1,639, of which Ahmedabad alone has reported 1,315 deaths.
ਕੱਲ੍ਹ ਰਾਜ ਵਿੱਚ ਕੋਵਿਡ -19 ਦੇ 151 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 132 ਦਾ ਇਲਾਜ ਹੋਇਆ।
The state recorded 151 new Covid-19 cases and 132 recoveries yesterday.
ਕੱਲ੍ਹ ਤੱਕ ਕੁੱਲ ਮਾਮਲੇ ਦਰਜ ਕੀਤੇ ਗਏ: 17357, ਐਕਟਿਵ ਮਾਮਲੇ: 9008, ਮੌਤਾਂ: 267, ਡਿਸਚਾਰਜ: 8082।
Total cases reported till yesterday: 17357, Active cases: 9008, Deaths: 267, Discharges: 8082.
Advertisement - Remove
ਰਾਜਧਾਨੀ ਭੋਪਾਲ ਵਿੱਚ ਬੁੱਧਵਾਰ ਨੂੰ 41 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4 ਮੌਤਾਂ ਦਰਜ ਕੀਤੀਆਂ ਗਈਆਂ ਹਨ।
Capital city Bhopal recorded 41 new cases and 4 deaths on Wednesday.
ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਸਮਾਜ ਅਤੇ ਅਰਥਵਿਵਸਥਾ ਨੇ ਬੁਨਿਆਦੀ ਸੁਧਾਰਾਂ ਦੇ ਨਾਲ ਪ੍ਰਗਤੀ ਦਰਜ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾਕੋਸ਼ ਨੇ ਹਾਲ ਦੀ ਆਪਣੀ ਰਿਪੋਰਟ ਵਿੱਚ ਅਨੁਮਾਨ ਲਗਾਇਆ ਹੈ ਕਿ ਅਗਾਮੀ ਵਰ੍ਹਿਆਂ ਦੌਰਾਨ ਭਾਰਤ ਦੀ ਵਿਕਾਸ ਦਰ 7.4% ਹੋਵੇਗੀ।
The Union Minister for Finance and Corporate Affairs Shri Arun Jaitley while presenting the General Budget 2018-19 in Parliament today said that Indian society, polity and economy had shown remarkable resilience in adjusting with the structural reforms.
ਉਸ ਤੋਂ ਬਾਅਦ ਦੁਵੱਲੇ ਵਪਾਰ ਵਿੱਚ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੋਹਾਂ ਦੇਸ਼ਾਂ ਨੇ ਸਾਲ 2020 ਤੱਕ 15 ਅਰਬ ਅਮਰੀਕੀ ਡਾਲਰ ਦੇ ਵਪਾਰ ਟੀਚੇ ‘ਤੇ ਸਹਿਮਤੀ ਪ੍ਰਗਟਾਈ ਹੈ।
Bilateral trade has grown tremendously since then and both nations have agreed on a target of USD 15 billion by 2020.
ਗ੍ਰਾਮੀਣ ਸਵੱਛਤਾ ਕਵਰੇਜ ਦੇ ਖੇਤਰ ਵਿੱਚ ਐੱਸਬੀਐੱਮ(ਜੀ) ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੇ ਗ੍ਰਾਮੀਣ ਖੇਤਰਾਂ ਵਿੱਚ ਵਿਆਪਕ ਸੁਧਾਰ ਦਰਜ ਕੀਤਾ ਗਿਆ ਹੈ।
Earlier in the day, the Secretary called on the Governor of Jammu and Kashmir, Mr NN Vohra, and discussed the State's progress in Sanitation and related issues.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੋਵਲ ਕੋਰੋਨਾਵਾਇਰਸ ‘ਤੇ ਅੱਪਡੇਟ : 9400 ਤੋਂ ਜ਼ਿਆਦਾ ਲੋਕ ਨਿਗਰਾਨੀ ਹੇਠ, ਕੋਈ ਨਵਾਂ ਮਾਮਲਾ ਦਰਜ ਨਹੀਂ ਹਾਂਗਕਾਂਗ ਅਤੇ ਚੀਨ ਦੇ ਇਲਾਵਾ ਸਿੰਗਾਪੁਰ ਅਤੇ ਥਾਈਲੈਂਡ ਦੀਆਂ ਸਾਰੀਆਂ ਉਡਾਨਾਂ ਦੀ ਯੂਨੀਵਰਸਲ ਸਟਰੀਨਿੰਗ ਪਹਿਲਾਂ ਤੋਂ ਹੀ ਚੱਲ ਰਹੀ ਹੈ।
Ministry of Health and Family Welfare Update on Novel Coronavirus: More than 9400 persons under surveillance No new case reported Universal screening for all flights from Singapore and Thailand besides Hong Kong and China is already ongoing at earmarked aero-bridges.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading