Advertisement - Remove

ਦਰਜ - Example Sentences

daraza  daraza
ਰੈਪਸੀਡ ਦੇ 1.3 ਟਨ/ਹੈਕਟੇਅਰ ਉਤਪਾਦਨ ਦੇ ਮੁਕਾਬਲੇ ਪਾਮ ਤੇਲ ਵਿੱਚ 4-5 ਟਨ/ਹੈਕਟੇਅਰ ਔਸਤ ਤੇਲ ਉਤਪਾਦਨ ਦਰਜ ਕੀਤਾ ਗਿਆ ਹੈ।
An average oil yield of 4-5 tonnes/ hectare has been recorded with oil palm against the highest oil yield of 1.3 tonnes/ hectare from rapeseed.
ਸਾਲ 2015-16 ਦੌਰਾਨ ਨਿਰਮਾਣ ਦੇ ਖੇਤਰ ਵਿੱਚ ਸਾਡੇ ਕੁੱਲ ਮੁੱਲ-ਵਾਧੇ ਵਿੱਚ 9 %ਵਾਧਾ ਦਰਜ ਕੀਤਾ ਗਿਆ ਹੈ।
Our Gross Value Added in manufacturing has recorded a growth of nine per cent in 2015-16.
ਸਾਲ 2016-17 ਦੌਰਾਨ ਵੱਡੀਆਂ ਬੰਦਰਗਾਹਾਂ ਉੱਤੇ ਹੁਣ ਤੱਕ ਦੀ ਸਭ ਤੋਂ ਵੱਡੀ 100.4 ਐੱਮ.ਟੀ.ਪੀ.ਏ. ਦਾ ਸਮਰੱਥਾ ਦਰਜ ਕੀਤਾ ਗਿਆ ਹੈ।
The highest ever capacity addition of 100.4 MTPA in major ports has been recorded in 2016-17.
ਜਦੋਂਕਿ ਪੂਰੇ ਵਿਸ਼ਵ ਦੇ ਸੰਦਰਭ ਵਿੱਚ ਸਿਰਫ਼ 7% ਦਾ ਵਾਧਾ ਹੋਇਆ ਹੈ। ਪਿਛਲੇ ਚਾਰ ਸਾਲਾਂ ਦੇ ਦੌਰਾਨ ਹਵਾਈ ਯਾਤਰਾ ਵਿੱਚ ਦਸ ਤੋਂ ਵੱਧ ਪ੍ਰਤੀਸ਼ਤ ਦਾ ਵਾਧਾ ਦਰਜ ਼ ਕੀਤਾ ਗਿਆ ਹੈ।
We have also been the fastest growing aviation market in the world, with double-digit growth in passenger ticketing terms, for over four years.
ਦੂਜਾ ਵੱਡਾ ਕਾਰਨ ਇੱਥੇ ਆਉਣ ਦਾ ਇਹ ਸੀ ਕਿ ਰਾਂਚੀ ਅਤੇ ਸਿਹਤ ਦਾ ਰਿਸ਼ਤਾ ਹੁਣ ਇਤਿਹਾਸ ਵਿੱਚ ਦਰਜ ਹੈ।
The second major reason for coming here was that the relationship between Ranchi and healthcare has been recorded in the pages of history.
Advertisement - Remove
ਵਰਣਨ ਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ 125 ਤੋਂ ਅਧਿਕ ਯੁਵਾ ਮਹਿਲਾਵਾਂ ਨੇ ਨਾਮ ਦਰਜ ਕਰਵਾਏ ਹਨ ।
More than 125 young women have enrolled in the program.
'ਆਧਾਰ' ਵਿੱਚ ਦਰਜ ਜਨਮ ਮਿਤੀ ਨੂੰ ਹੁਣ ਜਨਮ ਰਿਕਾਰਡ ਠੀਕ ਕਰਨ ਦੀ ਸੁਵਿਧਾ ਦੇ ਪ੍ਰਮਾਣਕ ਪ੍ਰਮਾਣ ਵਜੋਂ ਸਵੀਕਾਰਿਆ ਜਾਵੇਗਾ, ਬਸ਼ਰਤੇ ਕਿ ਦੋਹਾਂ ਮਿਤੀਆਂ ਵਿੱਚ ਅੰਤਰ 3 ਸਾਲ ਤੋਂ ਘੱਟ ਹੋਵੇ।
The date of birth recorded in 'Aadhaar' will now be accepted as valid proof of date of birth for the purpose of rectification, provided that the difference in the two dates is less than 3 years.
ਰਾਜਸਥਾਨ: ਰਾਜਸਥਾਨ ਵਿੱਚ ਕੋਵਿਡ-19 ਦੇ 26 ਹੋਰ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ, ਇਸ ਦੇ ਨਾਲ ਹੀ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 489 ਹੋ ਗਈ।
Rajasthan 26 more Covid-19 positive cases reported in Rajasthan, taking total cases in the state to 489.
ਅੱਜ ਦੁਪਹਿਰ ਤੱਕ 21 ਨਵੇਂ ਕੇਸ ਦਰਜ ਕੀਤੇ ਗਏ, ਜਿਸ ਦੇ ਬਾਅਦ ਕੁੱਲ ਕੇਸ 402 ਹੋ ਗਏ ਹਨ।
21 new cases reported till afternoon today, total cases rise to 402.
ਐਕਟਿਵ ਕੇਸ 385; ਇਲਾਜ ਹੋਇਆ 11; ਮੌਤਾਂ 6; ਤੇਲੰਗਾਨਾ: ਦੁਪਹਿਰ ਤੱਕ 6 ਹੋਰ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ; ਜਿਸ ਦੇ ਬਾਅਦ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ 493 ਹੋ ਗਈ ਹੈ।
Active cases 385 cured 11 deaths 6 Telangana: 6 more ve cases reported till afternoon total rise to 493.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading