Advertisement - Remove

ਦਰਜ - Example Sentences

Popularity:
Difficulty:
daraza  daraza
ਇਸ ਤੋਂ ਇਲਾਵਾ, ਮਿੱਟੀ ਦੇ ਸਿਹਤ ਕਾਰਡਾਂ ਵਿੱਚ ਉਪਲਬਧ ਸਿਫਾਰਸ਼ਾਂ ਅਨੁਸਾਰ ਖਾਦ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਵਰਤੋਂ ਕਾਰਨ ਫ਼ਸਲਾਂ ਦੇ ਝਾੜ ਵਿਚ 5-6% ਦੀ ਵਾਧਾ ਦਰ ਦਰਜ ਕੀਤੀ ਗਈ ਹੈ।
Besides, overall increase in the yield of crops to the tune of 5-6 was reported due to application of fertilizer and micro nutrients as per recommendations available in the Soil Health Cards.
ਇਨ੍ਹਾਂ ਹੌਟਸਪੌਟ ਜ਼ਿਲ੍ਹਿਆਂ ਦਾ ਮੁੱਖ ਮਾਪਦੰਡ ਇਹੋ ਹੈ ਕਿ ਜਿੱਥੋਂ ਵੱਧ ਕੇਸ ਇਸ ਵੇਲੇ ਦਰਜ ਹੋ ਰਹੇ ਹਨ ਜਾਂ ਜਿੱਥੇ ਮਾਮਲੇ ਕੁਝ ਵਧੇਰੇ ਤੇਜ਼ੀ ਨਾਲ ਵਧ ਰਹੇ ਹਨ ਭਾਵ ਕੇਸਾਂ ਦੀ ਡਬਲਿੰਗ ਰੇਟ ਘੱਟ ਹੈ।
The main criteria of these hotspot districts are those from which more cases are being currently reported or where the rate of growth of cases is more i.e. that doubling rate of cases is less.
ਇਨ੍ਹਾਂ ਵਿੱਚੋਂ 6 ਜ਼ਿਲ੍ਹਿਆਂ ਵਿੱਚ 21 ਅਪ੍ਰੈਲ ਦੇ ਬਾਅਦ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ।
Of these six districts have reported first case after 21st April.
ਰਾਜ ਵਿੱਚ ਕੋਈ ਵੀ ਕੋਵਿਡ ਨਾਲ ਸਬੰਧਤ ਮੌਤ ਦੀ ਦਰਜ ਨਹੀਂ ਹੋਈ ਹੈ।
The state has reported no Covid related death.
ਉਦਾਹਰਣ ਦੇ ਰੂਪ ਵਿੱਚਆਰੋਗਯ ਸੇਤੂ ਨੇ ਜਦੋਂ ਕਿਸੇ ਖਾਸ ਦਿਨ ਕਿਸੀ ਜ਼ਿਲ੍ਹੇ ਵਿੱਚ 3 ਮਾਮਲਿਆਂ ਦੀ ਪਹਿਚਾਣ ਕੀਤੀ ਤਾਂ ਉਸ ਜ਼ਿਲ੍ਹੇ ਵਿੱਚ ਅਗਲੇ 15 ਦਿਨਾਂ ਵਿੱਚ 82 ਮਾਮਲੇ ਦਰਜ ਹੋ ਗਏ।
As an example, a district with 3 cases on a particular date when Aarogya Setu engine predicted it as a hotspot registered 82 cases in the next 15 days.
Advertisement - Remove
ਪਿਛਲੇ 24 ਘੰਟਿਆਂ ਵਿੱਚ ਅਹਿਮਦਾਬਾਦ ਵਿੱਚ ਸਭ ਤੋਂ ਵੱਧ 253 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਸ਼ੁੱਕਰਵਾਰ ਨੂੰ ਸੋਲਾਂ ਜ਼ਿਲ੍ਹਿਆਂ ਵਿੱਚ ਇੱਕ ਅੰਕ ਦਾ ਵਾਧਾ ਦਰਜ ਕੀਤਾ ਗਿਆ।
While Ahmedabad reported the highest 253 cases in the last 24 hours, sixteen districts recorded single-digit growth in cases on Friday.
ਰਾਜ ਵਿੱਚ ਕੱਲ੍ਹ 99 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 87 ਸਥਾਨਕ ਪੱਧਰ 'ਤੇ ਲਾਗ ਨਾਲ ਪੀੜਤ ਹੋਏ ਸਨ ਅਤੇ 12 ਹੋਰ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਸਨ।
State recorded 99 new Covid-19 cases yesterday of 87 of which were local transmissions and 12 cases among migrant workers from other states.
ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ 120 ਮੌਤਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਨਾਲ ਕੁੱਲ ਗਿਣਤੀ 3289 ਹੋ ਗਈ ਹੈ।
According to the state health department, the state has reported 120 deaths with the toll now standing at 3289.
ਸ਼ਹਿਰ ਵਿੱਚ 58 ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ 1,758 ਹੋ ਗਈ। ਮੁੰਬਈ ਵਿੱਚ ਦਰਜ ਮਾਮਲਿਆਂ ਦੀ ਗਿਣਤੀ ਹੁਣ ਚੀਨ ਦੇ ਵੁਹਾਨ ਤੋਂ ਵੀ ਪਾਰ ਹੋ ਗਈ ਹੈ, ਜਿੱਥੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਸੀ।
The city recorded 58 deaths more leading to a toll of 1,758.The number of reported cases in Mumbai has now crossed that of Wuhan in China, where the Corona Virus outbreak began.
ਆਂਧਰਾ ਪ੍ਰਦੇਸ਼: ਕੱਲ੍ਹ 439 ਨਵੇਂ ਕੇਸ, 151 ਨੂੰ ਛੁੱਟੀ ਮਿਲੀ ਅਤੇ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ।
Andhra Pradesh: 439 new cases, 151 discharged and five deaths reported yesterday.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading