Advertisement - Remove

ਡਾਟਾ - Example Sentences

Popularity:
Difficulty:
ḍāṭā  daataa
ਇਨ੍ਹਾਂ ਵਿੱਚ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ, ਆਈਟੀ ਤੇ ਆਈਟੀ ਯੋਗ ਸੇਵਾਵਾਂ, ਡਾਟਾ ਤੇ ਕਾਲ ਸੈਂਟਰ, ਕੋਲਡ ਸਟੋਰੇਜ, ਗੋਦਾਮ ਸੇਵਾਵਾਂ, ਨਿਜੀ ਸੁਰੱਖਿਆ ਤੇ ਸੁਵਿਧਾ ਪ੍ਰਬੰਧ ਸੇਵਾਵਾਂ ਅਤੇ ਸਵਰੁਜ਼ਗਾਰ ਵਿੱਚ ਲੱਗੇ ਵਿਅਕਤੀਆਂ ਦੀਆਂ ਸੇਵਾਵਾਂ, ਨਾਈਆਂ ਆਦਿ ਨੂੰ ਛੱਡ ਕੇ, ਜਿਵੇਂ ਕਿ ਪਹਿਲਾਂ ਵਰਨਣ ਕੀਤਾ ਗਿਆ ਹੈ, ਸ਼ਾਮਲ ਹਨ।
These include print and electronic media, IT and IT enabled services, data and call centres, cold storage and warehousing services, private security and facility management services, and services provided by self-employed persons, except for barbers etc., as mentioned earlier.
ਵੱਖ-ਵੱਖ ਮੰਤਰਾਲਿਆਂ ਵਲੋ ਐਕੁਆਇਰ ਅਤੇ ਇਕੱਤਰ ਕੀਤੀਆਂ ਗਈਆਂ ਡਾਟਾ ਪ੍ਰਣਾਲੀਆਂ ਦਾ ਬੇਸਲਾਈਨ ਏਕੀਕਰਣ ਕਾਰਜ ਯੋਜਨਾਵਾਂ ਦੇ ਬਿਹਤਰ ਪ੍ਰਬੰਧਨ ਅਤੇ ਲਾਗੂ ਕਰਨ ਵਿੱਚ ਮਦਦਗਾਰ ਹੋਵੇਗਾ।
A baseline integration of data systems acquired and accumulated by various Ministries will be helpful in better management and implementation of action plans.
ਟੈਲੀਫ਼ੋਨ, ਇੰਟਰਨੈੱਟ ਤੇ ਵੀਡੀਓ ਕਾਨਫ਼ਰੰਸ ਸਮੇਤ ਆਈਸੀਟੀ ਟੂਲਸ ਤੋਂ ਇਲਾਵਾ, ਇਹ ਸਿਸਟਮ ‘ਬਨਾਵਟੀ ਸੂਝਬੂਝ’ (ਆਰਟੀਫ਼ੀਸ਼ੀਅਲ ਇੰਟੈਲੀਜੈਂਸ), ਡਾਟਾ ਐਨਾਲਿਟਿਕਸ ਤੇ ਮਸ਼ੀਨ ਲਰਨਿੰਗ ਦੁਆਰਾ ਸੰਚਾਲਿਤ ਹੈ।
In addition to ICT tools including telephone, internet and video conference, the system is enabled by Artificial Intelligence, Data Analytics and Machine Learning.
ਨੀਤੀ ਆਯੋਗ ਨੇ ਬੀਤੇ ਦਿਨੀਂ ਕੋਵਿਡ19 ਨਾਲ ਸਬੰਧਤ ਖੋਜ ਲਈ ਬਾਇਓ ਸਪੈਸੀਮੈੱਨਜ਼ ਤੇ ਡਾਟਾ ਸਾਂਝੇ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
NITI Aayog has recently issued guidelines for sharing of bio specimens and data for research related to COVID-19.
ਇਸ ਸਬੰਧੀ ਨਿਗਮ ਦੀ ਪ੍ਰੋਫੈਸਰ ਵਿਕਾਸ ਰਾਵਲ ਨਾਲ ਵੀ ਗੱਲ ਹੋਈ ਹੋਈ ਹੈ ਜੋ ਕੇ ਖੋਜ ਪੱਤਰ ਦੇ ਲੇਖਕਾਂ ਵਿੱਚੋਂ ਇੱਕ ਹਨ, ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਡਾਟਾ ਮੰਡੀਆਂ ਵਿੱਚ ਪਏ ਸਟਾਕ ਅਤੇ ਅਸਾਨੀ ਨਾਲ ਜਾਰੀ ਨਾ ਹੋਣ ਵਾਲੇ ਅਨਾਜ ਦੇ ਰੂਪ ਵਿੱਚ ਲਿਆ ਗਿਆ ਸੀ।
Vikas Rawal, who is one of the co-authors and he confirmed that the data was taken by interpreting the stocks lying in mandies and in transit as not readily issuable.
Advertisement - Remove
ਅਡਵਾਂਸ ਅਨੈਲਾਟਿਕਸ ਦੇ ਨਾਲ, ਡਾਟਾ ਲੇਕ ਸੌਫਟਵੇਅਰ ਵਿਲੰਬਾਂ , ਸੰਭਾਵਿਤ ਵਿਵਾਦ ਦਾ ਪੂਰਵ ਅਨੁਮਾਨ ਲਗਾਵੇਗਾ ਅਤੇ ਅਗਾਊਂ ਅਲਰਟ ਦੇਵੇਗਾ।
With advance analytics, the Data Lake software will forecast the delays, likely disputes and will give advance alerts.
ਇਨ੍ਹਾਂ ਵਿਵਾਦਾਂ ਨੂੰ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਡਾਟਾ ਲੇਕ ਸੌਫਟਵੇਅਰ ਵਿੱਚ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਟ੍ਰੈਕ ਕਰਨ ਅਤੇ ਜਾਂਚ ਕਰਨ ਦਾ ਪ੍ਰਾਵਧਾਨ ਹੈ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਕਾਰਜ ਪਾਰਦਰਸ਼ੀ ਤਰੀਕੇ ਨਾਲ ਸਮਾਂ ਸੀਮਾ ਦੇ ਅੰਦਰ ਸੰਪੰਨ ਹੋ ਜਾਣ।
These disputes can be minimized as the Data Lake software has provisions to keep track and check on all these constraints and will ensure work is carried out within the deadlines in a transparent manner.
ਬਲਕਿ ਲੌਕਡਾਊਨ ਮਿਆਦ ਦੀ ਵਰਤੋਂ ਐੱਨਐੱਚਏਆਈ ਦੁਆਰਾ ਆਪਣੇ ਕਰਮਚਾਰੀਆਂ ਨੂੰ ਡਾਟਾ ਲੇਕ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ।
Rather, lockdown period was used by NHAI to train its employees about using Data Lake.
ਪ੍ਰਕਾਸ਼ਿਤ ਡਾਟਾ ਵਿੱਚ ਉਂਜ ਸਾਰੇ ਮੈਂਬਰ ਸ਼ਾਮਲ ਹਨ ਜੋ ਮਹੀਨੇ ਦੌਰਾਨ ਸ਼ਾਮਲ ਹੋਏ ਹਨ ਅਤੇ ਜਿਨ੍ਹਾਂ ਦਾ ਅੰਸ਼ਦਾਨ ਪ੍ਰਾਪਤ ਹੋ ਚੁੱਕਿਆ ਹੈ।
The data published comprises of all the new members who have joined during the month and whose contribution is received.
ਪ੍ਰਸਤਾਵਿਤ ਸੁਧਾਰ ਪੁਲਾੜ ਪਰਿਸੰਪਤੀਆਂ, ਡਾਟਾ ਅਤੇ ਸੁਵਿਧਾਵਾਂ ਤੱਕ ਬਿਹਤਰ ਪਹੁੰਚ ਦੇ ਮਾਧਿਅਮ ਸਹਿਤ ਪੁਲਾੜ ਪਰਿਸੰਪਤੀਆਂ ਅਤੇ ਗਤੀਵਿਧੀਆਂ ਦੇ ਸਮਾਜਿਕ-ਆਰਥਿਕ ਵਰਤੋਂ ਨੂੰ ਵਧਾਉਣਗੀਆਂ।
The proposed reforms will enhance the socio-economic use of space assets and activities, including through improved access to space assets, data and facilities.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading