Advertisement - Remove

ਡਾਟਾ - Example Sentences

Popularity:
Difficulty:
ḍāṭā  daataa
ਤਸਦੀਕਸ਼ੁਦਾ ਕੇਸਾਂ ਦੀ ਜੀਆਈਐੱਸ ਮੈਪਿੰਗ, ਸਰਗਰਮ ਦਖਲਅੰਦਾਜ਼ੀ ਇਲਾਕਿਆਂ ਦੀ ਪਛਾਣ, ਹੀਟ ਮੈਪਿੰਗ ਅਤੇ ਪੇਸ਼ਗੀ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਬਿਮਾਰੀ ਰੋਕੂ ਯੋਜਨਾਵਾਂ ਉੱਤੇ ਨਿਗਰਾਨੀ ਰੱਖਣ ਲਈ ਕੀਤੀ ਜਾ ਰਹੀ ਹੈ।
GIS mapping of positive confirmed cases, identification of active interventions areas, use of heat mapping and predictive data analysis are being used for monitoring implementation of containment plans.
ਪਿਛੋਕੜ ਪੀਐੱਫਐੱਮਐੱਸ ਵਿੱਚ ਡੀਬੀਟੀ ਦਾ ਭੁਗਤਾਨ ਈਕੋਸਿਸਟਮ ਲਾਭਾਰਥੀ ਪ੍ਰਬੰਧਨ ਦੁਆਰਾ ਪੀਐੱਫਐੱਮਐੱਸ ਲਾਭਾਰਥੀ ਡਾਟਾ ਦੀ ਵਰਤੋਂ ਪੀਐੱਫਐੱਮਐੱਸ ਵਿੱਚ ਦੋ ਮਾਡਲਾਂ ਵਿਚੋਂ ਇੱਕ ਜ਼ਰੀਏ ਕੀਤੀ ਜਾ ਸਕਦੀ ਹੈ, (ਅ) ਰਾਜ ਖਜ਼ਾਨਾ ਖਾਤੇ ਜ਼ਰੀਏ ਜਾਂ ਡੀਬੀਟੀ ਦੇ ਲਾਭ ਡੀਬੀਟੀ (ਕੇਅਰ) ਜ਼ਰੀਏ ਹਾਸਲ ਕਰਨ ਦੀ ਚਾਹਵਾਨ ਹੈ - 1.
BACKGROUND: Payment ecosystem of DBT in PFMS Beneficiary management in PFMS Beneficiary data can be entered into PFMS through either of the two modes viz. (b) through State Treasury Account or BENEFITS OF DBT: DBT intends to achieve (through CARE): 1.
ਉਸ ਤੋਂ ਬਾਅਦ ਇਹ ਡਾਟਾ ਸਰਕਾਰ ਦੀ ਤੇਜ਼ੀ ਨਾਲ ਕਦਮ ਚੁੱਕਣ ਵਿੱਚ ਅਤੇ ਜੇ ਜ਼ਰੂਰੀ ਹੋਵੇ ਤਾਂ ਆਈਸੋਲੇਸ਼ਨ ਅਮਲ ਅਪਣਾਉਣ ਵਿੱਚ ਮਦਦ ਕਰਦਾ ਹੈ ਅਤੇ ਨਾਲ ਹੀ ਇਹ ਜੇ ਕਿਸੇ ਹੋਰ ਅਜਿਹੇ ਪਾਜ਼ਿਟਿਵ ਟੈਸਟ ਵਾਲੇ ਵਿਅਕਤੀ ਨਾਲ ਉਸ ਦਾ ਸੰਪਰਕ ਹੋਇਆ ਹੋਵੇ ਤਾਂ ਉਸ ਬਾਰੇ ਅਲਰਟ ਜਾਰੀ ਕਰਦਾ ਹੈ।
The data will then help the Government take timely steps and initiate the isolation procedure if necessary and it also alerts if someone comes in close proximity with a person tested positive.
ਇਨ੍ਹਾਂ ਵਿਦਿਆਰਥੀਆਂ ਦੀ ਵਰਤੋਂ ਡਾਕਟਰੀ ਅਤੇ ਪੈਰਾ ਮੈਡੀਕਲ ਸੇਵਾਵਾਂ ਜਿਵੇਂ ਕਿ ਰੋਕਥਾਮ ਸੰਭਾਲ਼, ਕਲੀਨਿਕਲ ਕੇਅਰ, ਲੌਜਿਸਟਿਕਸ ਅਤੇ ਸਿਹਤ ਅਤੇ ਮੈਡੀਕਲ ਡਾਟਾ ਪ੍ਰਬੰਧਨ, ਡਾਟਾ ਵਿਸ਼ਲੇਸ਼ਣ ਅਤੇ ਸਰਕਾਰ ਦੀਆਂ 1100 ਅਤੇ 104 ਹੈਲਪਲਾਈਨਜ਼ ’ਤੇ ਟੈਲੀ-ਕਾਉਂਸਲਿੰਗ ਵਰਗੇ ਹੋਰ ਕੰਮਾਂ ਵਿੱਚ ਕੀਤੀ ਜਾਵੇਗੀ।
These students will be used in medical and paramedical services like preventive care, clinical care, logistics and other work like health and medical data management, data analysis and tele-counselling on the government's 1100 and 104 helplines.
ਇਹ ਟ੍ਰੈਫਿਕ ਆਵਾਜਾਈ ਦੇ ਪ੍ਰਸ਼ਾਸਨ ਅਤੇ ਟ੍ਰੈਫਿਕ ਡਾਟਾ ਦੇ ਸੰਗ੍ਰਹਿਣ ਵਿੱਚ ਇੱਕ ਰੁਕਾਵਟ ਸੀ।
It was a hindrance in administration of traffic movement and collection of traffic data.
Advertisement - Remove
ਪ੍ਰਧਾਨ ਮੰਤਰੀਆਂ ਨੇ ਤਸੱਲੀ ਪ੍ਰਗਟਾਈ ਕਿ ਦੋਵੇਂ ਧਿਰਾਂ ‘ਸਿਹਤ ਸੰਭਾਲ ਵਿੱਚ ਵਿਸ਼ਾਲ ਡਾਟਾ ਵਿਸ਼ਲੇਸ਼ਣ’ ਸਮੇਤ ਮਹੱਤਵਪੂਰਨ ਖੇਤਰਾਂ ਵਿੱਚ ਸਾਂਝੇ ਖੋਜ ਤੇ ਵਿਕਾਸ ਪ੍ਰੋਜੈਕਟਾਂ ਦੀ ਹਿਮਾਇਤ ਕਰਕੇ ਆਪਣੀ ਵਿਗਿਆਨਕ ਅਤੇ ਟੈਕਨੋਲੋਜੀਕਲ ਇਕਜੁੱਟਤਾ ਦਾ ਦਰਜਾ ਵਧਾਉਣ ਲਈ ਸਹਿਮਤ ਹੋ ਗਈਆਂ ਹਨ ।
The Prime Ministers noted with satisfaction that both sides have agreed to upgrade their scientific and technological collaboration by supporting joint research and development projects in the cutting edge areas, including Big Data Analytics in Health Care.
ਸਰਕਾਰ ਨੇ ਮੁਹਾਰਤ ਦੇ ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ ਜਿਥੇ ਕਿ ਨੌਜਵਾਨ ਟੈਕਨੋਲੋਜਿਸਟਾਂ ਨੂੰ ਰੋਬੋਟਿਕਸ, ਡਿਜੀਟਲ ਉਤਪਾਦਨ, ਬਿੱਗ ਡਾਟਾ ਐਨਾਲਿਟਕਸ, ਕੁਆਂਟਮ ਕਮਿਊਨਿਕੇਸ਼ਨ ਅਤੇ ਇੰਟਰਨੈੱਟ ਆਵ੍ ਥਿੰਗਜ਼ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ।
The government has proposed to establish Centres of Excellence to train young technologists in robotics, artificial intelligence, digital manufacture, Big Data Analytics, quantum communication, and in the Internet of Things.
ਅਦਾਲਤ ਨੇ ਇਹ ਵੀ ਕਿਤੇ ਨਹੀਂ ਕਿਹਾ ਕਿ ਈਕੇਵਾਈਸੀ ਡਾਟਾ ਦੇ ਆਧਾਰ ਤੇ ਟੈਲੀਕਾਮ ਗਾਹਕਾਂ ਦਾ ਡਾਟਾ 6 ਮਹੀਨੇ ਬਾਅਦ ਸਮਾਪਤ ਕਰ ਦਿੱਤਾ ਜਾਵੇ।
The Court has also not asked to delete all the eKYC data of telecom customers after 6 months.
ਪੂਰੀ ਤਰ੍ਹਾਂ ਵਿਗਿਆਨ ਅਧਾਰਤ ਸਟੇਟ ਆਵ੍ ਦਿ ਆਰਟ ਮਾਡਲਿੰਗ ਟੂਲਜ਼ ਅਤੇ ਉਪਗ੍ਰਹਿ ਡਾਟਾ ਦੀ ਵਰਤੋਂ ਇਸ ਅਧਿਐਨ ਵਿੱਚ ਕੀਤੀ ਗਈ ਹੈ।
Fully science based state-of-the-art modeling tools and satellite data have been used in this study.
ਇਹ ਮੰਨਦੇ ਹੋਏ ਕਿ ਸਾਈਬਰ ਸੁਰੱਖਿਆ ਅਤੇ ਡਾਟਾ ਸੁਰੱਖਿਆ ਬਹੁਤ ਮਹੱਤਵਪੂਰਨ ਹੋ ਗਏ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਯੋਗਤਾ ਅਤੇ ਆਪਸਦਾਰੀ ਦੇ ਸਿਧਾਂਤਾਂ ‘ਤੇ ਅਧਰਿਤ ਇੱਕ ਬਹੁ-ਪੱਖੀ ਡਾਟਾ-ਸ਼ੇਅਰਿੰਗ ਫਰੇਮਵਰਕ ਵਿਕਸਿਤ ਕਰਨ ਦੀ ਤਤਕਾਲ ਜ਼ਰੂਰਤ ਹੈ।
Observing that cyber security and data protection have assumed huge importance, the Vice President said there is an urgent need to develop a multilateral data-sharing framework that is based on the principles of adequacy and reciprocity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading