Advertisement - Remove

ਡਾਟਾ - Example Sentences

ḍāṭā  daataa
ਟਿਕਾਊ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜੀ ਖੋਜ ਭਾਈਵਾਲੀ ਸੈਟਰੈਪਸ) ਪ੍ਰੋਗਰਾਮ ਅਧੀਨ ਇਕ ਪ੍ਰੋਜੈਕਟ ''ਸਮਾਰਟ ਸਿਟੀਜ਼ ਡਿਵੈਲਪਮੈਂਟ ਫਾਰ ਅਮਰਜਿੰਗ ਕੰਟਰੀਜ਼ ਬਾਇ ਮਲਟੀਮੋਡਲ ਟਰਾਂਸਪੋਰਟ ਸਿਸਟਮ ਬੇਸਡ ਆਨ ਸੈਂਸਿੰਗ , ਨੈੱਟਵਰਕ ਐਡ ਬਿੱਗ ਡਾਟਾ ਅਨੈਲਸਿਲਜ਼ ਆਵ੍ ਰੀਜਨਲ ਟਰਾਂਸਪੋਰਟੇਸ਼ਨ'' ਜਿਸ ਦੀ ਸ਼ੁਰੂਆਤ 2017 ਵਿੱਚ ਹੋਈ ਸੀ।
· Under Science and Technology Research Partnership for Sustainable Development (SATREPS) Program, a project “Smart Cities Development for Emerging Countries by Multimodal Transport System Based on Sensing, Network and Big Data Analysis of Regional Transportation” was launched in 2017.
ਮੌਜੂਦਾ ਕਾਰਜਸ਼ੀਲ ਏਮਸ ਦੇ ਡਾਟਾ ਅਨੁਸਾਰ ਆਸ਼ਾ ਹੈ ਕਿ ਹਰੇਕ ਨਵੇਂ ਏਮਸ ਵਿੱਚ ਹਰੇਕ ਦਿਨ 1500 ਬਾਹਰੀ ਰੋਗੀ ਅਤੇ ਹਰੇਕ ਮਹੀਨੇ 1000 ਇਨਡੋਰ ਪੇਸ਼ੇਂਟ ਰੋਗੀ ਆਉਣਗੇ।
• As per data of current functional AIIMS, it is expected that each new AIIMS would cater to around 1500 Outdoor patients per day and around 1000 Indoor patients per month.
ਉੱਭਰ ਰਹੇ ਖੇਤਰ, ਜਿਵੇਂ ਕਿ ਬਨਾਵਟੀ ਸਿਆਣਪ, ਬਿੱਗ ਡਾਟਾ ਵਿਸ਼ਲੇਸ਼ਣ, ਮਸ਼ੀਨ ਲਰਨਿੰਗ, ਸਾਈਬਰ ਫਿਜ਼ੀਕਲ ਸਿਸਟਮ, ਜੀਨੋਮਿਕਸ ਅਤੇ ਬਿਜਲਈ ਗੱਡੀਆਂ ਹੁਣ ਨਵੀਆਂ ਚੁਣੌਤੀਆਂ ਹਨ ਜਿਨ੍ਹਾਂ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ।
Upcoming sectors such as Artificial Intelligence, Big Data Analytics, Machine Learning, Cyber-physical systems, Genomics, and Electric Vehicles are new challenges that require your attention.
ਇਹ ਇੱਕ ਖੁਲ੍ਹੀ ਪ੍ਰਤੀ ਏਕੜ ਵਾਲੀ ਲਾਈਸੈਂਸਿੰਗ ਨੀਤੀ ਅਤੇ ਇੱਕ ਰਾਸ਼ਟਰੀ ਡਾਟਾ ਰਿਪੋਜ਼ਿਟਰੀ ਭਾਰਤੀ ਖੇਤਾਂ ਵਿੱਚ ਖੋਜ ਦਿਲਚਸਪੀ ਵਧਾਉਣ ਵਿੱਚ ਸਹਾਇਤਾ ਕਰਦੀ ਹੈ।
An Open Acreage Licensing Policy and a National Data Repository is helping to increase exploration interest in Indian fields.
ਇਹ ਇੱਕ ਖੁਲ੍ਹੀ ਪ੍ਰਤੀ ਏਕੜ ਵਾਲੀ ਲਾਈਸੈਂਸਿੰਗ ਨੀਤੀ ਅਤੇ ਇੱਕ ਰਾਸ਼ਟਰੀ ਡਾਟਾ ਰਿਪੋਜ਼ਿਟਰੀ ਭਾਰਤੀ ਖੇਤਾਂ ਵਿੱਚ ਖੋਜ ਦਿਲਚਸਪੀ ਵਧਾਉਣ ਵਿੱਚ ਸਹਾਇਤਾ ਕਰਦੀ ਹੈ।
An Open Acreage Licensing Policy and a National Data Repository is helping to increase exploration interest in Indian fields.
Advertisement - Remove
ਵਰਤਮਾਨ ਫੰਕਸ਼ਨਲ ਏਮਸ ਡਾਟਾ ਅਨੁਸਾਰ ਹਰੇਕ ਨਵੇਂ ਏਮਸ ਵਿੱਚ ਪ੍ਰਤੀ ਦਿਨ 1500 ਓਪੀਡੀ ਰੋਗੀਆਂ ਦੀ ਚਿਕਿਤਸਾ ਹੋਵੇਗੀ ਅਤੇ ਹਰ ਮਹੀਨੇ ਹਸਪਤਾਲ ਵਿੱਚ ਦਾਖਲ ਲਗਭਗ 1000 ਰੋਗੀਆਂ ਨੂੰ ਚਿਕਿਤਸਾ ਸੇਵਾ ਪ੍ਰਦਾਨ ਕੀਤੀ ਜਾਵੇਗੀ।
As per data of current functional AIIMS, it is expected that each new AIIMS would cater to around 1500 OPD patients per day and around 1000 IPD patients per month.
(ਹ) ਇਹ ਸਮਝਣ ਵਿੱਚ ਕਿ ਕਿਸ ਤਰ੍ਹਾਂ ਰਵਾਇਤੀ ਗਿਆਨ ਦੀ ਸੁਰੱਖਿਆ ਕੀਤੀ ਜਾਵੇ ਅਤੇ ਰਵਾਇਤੀ ਗਿਆਨ ਸਬੰਧਤ ਡਾਟਾ ਅਧਾਰਾਂ ਅਤੇ ਮੌਜੂਦਾ ਆਈਪੀ ਪ੍ਰਣਾਲੀਆਂ ਬਾਰੇ ਜਾਗਰੂਕਤਾ ਵਧਾਉਣ ਸਮੇਤ ਵਧੀਆ ਪ੍ਰਚਲਨਾਂ ਦੇ ਵਟਾਂਦਰੇ ਵਿੱਚ ਸਹਿਯੋਗ।
Cooperation to understand how traditional knowledge is protected; and the exchange of best practices, including traditional knowledge related data bases and awareness raising of existing IP systems;
ਕਮਿਸ਼ਨ ਨੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਦਾਖਲ ਸ਼੍ਰੇਣੀਵਰ ਹੋਰ ਪਿਛੜੇ ਵਰਗਾਂ ਦੇ ਰਿਕਾਰਡ ਪ੍ਰਾਪਤ ਕਰਨ ਦੇ ਨਾਲ-ਨਾਲ ਕੇਂਦਰੀ ਵਿਭਾਗਾਂ, ਕੇਂਦਰੀ ਜਨਤਕ ਸੰਸਥਾਨਾਂ, ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵਿੱਚ ਇਸ ਤਰ੍ਹਾਂ ਦੀਆਂ ਸ਼੍ਰੇਣੀਆਂ ਅਨੁਸਾਰ ਭਰਤੀਆਂ ਦਾ ਡਾਟਾ ਪ੍ਰਾਪਤ ਕੀਤਾ।
The Commission also obtained records, caste-wise of OBCs admitted in higher educational institution as well as similar caste-wise data of recruits in Central Departments, Central Public Sector Undertakings, Public Sector Banks & Financial Institutions.
ਪਰ ਅਸੀਂ ਇਸ ਨੂੰ ਖੋਜ, ਰੋਬੋਟਿਕਸ ਵਿੱਚ ਸਿਖਲਾਈ ਅਤੇ ਹੁਨਰਮੰਦੀ, ਬਨਾਵਟੀ ਬੁੱਧੀ, ਡਿਜ਼ੀਟਲ ਉਤਪਦਾਨ, ਵਿਆਪਕ ਡਾਟਾ ਵਿਸ਼ਲੇਸ਼ਣ, ਡੂੰਘਾ ਅਭਿਆਸ, ਮਾਪ ਪ੍ਰਸ਼ਾਰਣ ਅਤੇ ਇੰਟਰਨੈੱਟ- ਆਵ੍ -ਥਿੰਗਜ਼ ਨਾਲ ਇੱਕ ਵੱਡੇ ਅਵਸਰ ਦੇ ਰੂਪ ਵਿੱਚ ਬਦਲ ਸਕਦੇ ਹਾਂ।
But we can turn it into a huge opportunity by research, training and skilling in robotics, artificial intelligence, digital manufacturing, big data analysis, deep learning, quantum communication and Internet-of-Things.
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿੱਗ ਡਾਟਾ ਵਿਸ਼ਲੇਸ਼ਣ, ਆਰਟੀਫੀਸ਼ਲ ਇਨਟੈਲੀਜੈਂਸ, ਬਲਾਕ ਚੇਨ ਵਗੈਰਾ ਦੀ ਵਰਤੋਂ ਖੇਤੀਬਾੜੀ ਖੇਤਰ ਵਿੱਚ, ਖ਼ਾਸ ਤੌਰ ਤੇ ਉਨ੍ਹਾਂ ਕਿਸਾਨਾਂ ਦੀ ਮਦਦ ਲਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਕੋਲ ਮੁਕਾਬਲਤਨ ਘੱਟ ਜ਼ਮੀਨ ਹੈ।
The Prime Minister said that big data analysis, artificial intelligence, block-chain etc should be utilised in the agricultural sector, especially to help the farmers with relatively small farm-holdings.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading