Advertisement - Remove

ਕੀਤੀਆਂ - Example Sentences

ਅਸੀਂ ਰਾਜਾਂ ਵਿੱਚ ਸਿਹਤਮੰਦ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।
We have taken a number of initiatives to infuse healthy competition among States.
ਮੈਨੂੰ ਸੁਝਾਅ ਵੀ ਦੇ ਰਹੀ ਹੈ ਪਰ ਨਾਲ-ਨਾਲ ਖੁਦ ਇਹ ਵੀ ਕਹਿ ਰਹੀ ਹੈ ਕਿ ਉਸ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਅਸਫਲਤਾ ਮਿਲੀ।
The good thing is that Gayatri is expressing her own anger, and giving suggestions to me, but she also goes on to say, that she has made several efforts but could not succeed.
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲਾਂ ਨੇ ਈਜ਼ ਆਵ੍ ਬਿਜ਼ਨਸ (ਕਾਰੋਬਾਰ ਦੀ ਸੁਗਮਤਾ) ਰੈਂਕਿੰਗ ਵਿੱਚ ਬਿਹਤਰੀ ਯਕੀਨੀ ਬਣਾਈ ਹੈ।
He said that the initiatives taken by the Government has ensured improved Ease of Business rankings.
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲਾਂ ਨੇ ਈਜ਼ ਆਵ੍ ਬਿਜ਼ਨਸ (ਕਾਰੋਬਾਰ ਦੀ ਸੁਗਮਤਾ) ਰੈਂਕਿੰਗ ਵਿੱਚ ਬਿਹਤਰੀ ਯਕੀਨੀ ਬਣਾਈ ਹੈ।
He said that the initiatives taken by the Government has ensured improved Ease of Business rankings.
ਨਮਕ ਸੱਤਿਆਗ੍ਰਹਿ ਯਾਦਗਾਰ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਗਈਆਂ ਪਹਿਲਾਂ ਵਿੱਚੋਂ ਇੱਕ ਹੈ ਜੋ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ।
The Salt Satyagraha Memorial is just one of many initiatives taken by the Prime Minister, which carry forward the legacy of the Mahatma.
Advertisement - Remove
ਅਫ਼ਸਰਾਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਅਫ਼ਸਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਫਾਇਲਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਉਹ ਫੈਸਲਿਆਂ ਦੇ ਅਸਲੀ ਪ੍ਰਭਾਵ ਨੂੰ ਸਮਝਣ ਲਈ ਖੇਤਰ ਵਿੱਚ ਜਾਣ।
Responding to observations made by the officers, the Prime Minister emphasized that officers must not restrict themselves to files, but go to the field, to understand the true impact of decision-making.
ਅਫ਼ਸਰਾਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਅਫ਼ਸਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਫਾਇਲਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਉਹ ਫੈਸਲਿਆਂ ਦੇ ਅਸਲੀ ਪ੍ਰਭਾਵ ਨੂੰ ਸਮਝਣ ਲਈ ਖੇਤਰ ਵਿੱਚ ਜਾਣ।
Responding to observations made by the officers, the Prime Minister emphasized that officers must not restrict themselves to files, but go to the field, to understand the true impact of decision-making.
ਸ੍ਰੀ ਨਰੇਂਦਰ ਮੋਦੀ ਨੇ ਪਾਣੀ ਦੀ ਸੰਭਾਲ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੀਆਂ ਗਈਆਂ ਫ਼ਸਲ ਬੀਮਾ ਜਿਹੀਆਂ ਵਿਭਿੰਨ ਪਹਿਲਕਦਮੀਆਂ ਦੀ ਗੱਲ ਕੀਤੀ।
Shri Narendra Modi also emphasized on the need for water conservation, and spoke about the various initiatives taken by the Union Government for the welfare of the farmers, such as crop insurance.
ਐੱਨਐੱਚਐੱਮ ਅਧੀਨ 2016-17 ਵਿੱਚ ਹੇਠ ਲਿਖੀਆਂ ਪਹਿਲਕਦਮੀਆਂ ਕੀਤੀਆਂ ਗਈਆਂ —
The following initiatives were also rolled out under NHM during 2016-17:-
ਜਾਪਾਨ ਦੇ ਇੱਕ ਕਾਰ ਨਿਰਮਾਤਾ ਵੱਲੋਂ ਭਾਰਤ ‘ਚ ਤਿਆਰ ਕੀਤੀਆਂ ਕਾਰਾਂ ਪਹਿਲਾਂ ਹੀ ਜਾਪਾਨ ਵਿੱਚ ਵਿਕ ਰਹੀਆਂ ਹਨ।
Cars made in India by a Japanese car maker are already selling in Japan.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading