Advertisement - Remove

ਕੀਤੀਆਂ - Example Sentences

ਇਹ ਨਮਾਮਿ ਗੰਗੇ ਅਭਿਆਨ ਦੇ ਤਹਿਤ ਕੀਤੀਆਂ ਜਾ ਰਹੀਆਂ ਪਹਿਲਾਂ ਦੇ ਲਈ ਇੱਕ ਮਿਸਾਲੀ ਸਨਮਾਨ ਹੈ।
This is an exemplary recognition for the initiatives being taken up under the Namami Gange Mission.
ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਰਾਜ ਵਿੱਚ ਵੱਡੇ ਪੱਧਰ 'ਤੇ ਲੌਕਡਾਊਨ ਨਹੀਂ ਹੋਵੇਗਾ, ਕਿਉਂਕਿ ਲੋਕਾਂ ਦੇ ਜੀਵਨ ਨੂੰ ਵਾਪਸ ਲੀਹ ‘ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
It has also clarified that there would be no more large-scale lockdown in the state, as efforts are being made to bring back normalcy in peoples lives.
ਕਾਫੀ ਵਿਸਤ੍ਰਿਤ ਖੋਜ ਅਤੇ ਸਲਾਹ ਮਸ਼ਵਰੇ, ਪ੍ਰਤੀਭਾਗੀਆਂ ਤੋਂ ਇਨਪੁੱਟਸ ਲੈਣ ਅਤੇ ਨਿਜੀ ਖੇਤਰ ਨਾਲ ਵਿਸਤ੍ਰਿਤ ਮਸ਼ਵਰੇ ਤੋਂ ਬਾਅਦ ਐੱਚਐੱਲਈਜੀ ਨੇ ਆਪਣੀਆਂ ਸਿਫਾਰਸ਼ਾਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਇਸ ਤਰ੍ਹਾਂ ਹਨ - 1.
After intensive research and consultations and taking inputs from stakeholders and the private sector through intensive consultations, the HLEG has made its recommendations, major among which are : 1.
ਇਹ ਤਰੁਟੀਆਂ ਨੂੰ ਘੱਟ ਕਰਦਾ ਹੈ, ਭੂਗੋਲਿਕ ਖੇਤਰਾਂ ਵਿੱਚ ਕਿਸੇ ਵੀ ਸਰਵਵਿਆਪਕਤਾ ਦਾ ਪਤਾ ਲਗਾਉਂਦਾ ਹੈ ਜੋ ਸਮਾਨ ਵਿਵਹਾਰ ਦਿਖਾਉਂਦੇ ਹਨ ਅਤੇ ਇੱਕ ਮਹੀਨੇ ਲਈ ਕੀਤੀਆਂ ਗਈਆਂ ਭਵਿੱਖਬਾਣੀਆਂ ਦੇ ਨਿਯਮਿਤ ਹਫ਼ਤਾਵਰੀ ਅੱਪਡੇਟ ਦਿੰਦਾ ਹੈ।
This reduces errors, exploiting any universalities across geographies which show similar behavior, and by a regular weekly update of the predictions made for a month.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੀਤੀਆਂ ਗਈਆਂ ਵੱਖ ਵੱਖ ਪਹਿਲਕਦਮੀਆਂ ਦੇ ਨਤੀਜੇ ਵਜੋਂ ਭਾਰਤੀ ਅਰਥ ਵਿਵਸਥਾ ਅਡੋਲ ਅੱਗੇ ਵਧ ਰਹੀ ਹੈ ।
Various initiatives taken by Prime Minister Shri Narendra Modi have resulted in the Indian economy moving forward in a steadfast manner.
Advertisement - Remove
ਸਰਕਾਰ ਵੱਲੋਂ ਦੇਸ਼ ਵਿੱਚ ਇਲੈਕਟ੍ਰਿਕ ਮੋਬਿਲਿਟੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
Various initiatives have been taken by the Government to promote electric mobility in the country.
ਅੱਜ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਅਸੀਂ ਇਸ ਭਾਵਨਾ ਦੇ ਚਿੰਨ੍ਹ ਦੇਖਦੇ ਹਾਂ।
We see traces of this spirit in many of the efforts being undertaken today.
ਪ੍ਰਧਾਨ ਮੰਤਰੀ ਨੇ ਉਨ੍ਹਾਂ ਤਬਦੀਲੀਆਂ ਦਾ ਜ਼ਿਕਰ ਕੀਤਾ ਜੋ ਕਿ ਸਰਕਾਰ ਵੱਲੋਂ ਲਿੰਗਕ ਸੰਤੁਲਨ ਕਾਇਮ ਕਰਨ ਲਈ ਕੀਤੀਆਂ ਗਈਆਂ ਹਨ -ਜਿਵੇਂ ਕਿ ਫੌਜ ਦੀਆਂ ਸੇਵਾਵਾਂ ਵਿੱਚ ਧੀਆਂ ਦੀ ਭਰਤੀ, ਲੜਾਕੂ ਪਾਇਲਟਾਂ ਦੀ ਚੋਣ ਦੇ ਪ੍ਰਕਿਰਿਆ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਅਤੇ ਖਾਣਾਂ ਵਿੱਚ ਰਾਤ ਵੇਲੇ ਔਰਤਾਂ ਨੂੰ ਕੰਮ ਕਰਨ ਦੀ ਖੁੱਲ੍ਹ।
PM listed the changes made by the Government for bringing about gender balance like the recruitment of daughters in military service, changes in the selection process of fighter pilots, and the freedom to work at night in the mines.
ਖੇਤੀ ਲਈ ਢੁਕਵਾਂ ਮਾਹੌਲ ਕਾਇਮ ਕਰਨ ਲਈ ਕਈ ਅਹਿਮ ਵਿਧਾਨਕ ਸੋਧਾਂ ਕੀਤੀਆਂ ਗਈਆਂ ਹਨ।
Significant legislative amendments have been made to create conducive environment for agriculture.
ਸਾਡੇ ਪ੍ਰਧਾਨ ਮੰਤਰੀ ਦੇ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ ਅਣਗਿਣਤ ਪਹਿਲਾਂ ਕੀਤੀਆਂ ਜਾ ਰਹੀਆਂ ਹਨ।
Innumerable initiatives are being taken in line with our Prime Ministers vision of a New India
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading