Advertisement - Remove

ਕੀਤੀਆਂ - Example Sentences

ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਆਪਣੀ ਸਰਕਾਰ ਵੱਲੋਂ ਕੀਤੀਆਂ ਗਈਆਂ ਵਿਭਿੰਨ ਨੀਤੀਗਤ ਪਹਿਲਾਂ ਅਤੇ ਵਿਕਾਸ ਸਬੰਧੀ ਵਿਭਿੰਨ ਉਪਰਾਲਿਆਂ ਦਾ ਜ਼ਿਕਰ ਕੀਤਾ।
Prime Minister also spoke about the various policy initiatives and developmental measures undertaken by his Government in the sector.
ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਆਪਣੀ ਸਰਕਾਰ ਵੱਲੋਂ ਕੀਤੀਆਂ ਗਈਆਂ ਵਿਭਿੰਨ ਨੀਤੀਗਤ ਪਹਿਲਾਂ ਅਤੇ ਵਿਕਾਸ ਸਬੰਧੀ ਵਿਭਿੰਨ ਉਪਰਾਲਿਆਂ ਦਾ ਜ਼ਿਕਰ ਕੀਤਾ।
Prime Minister also spoke about the various policy initiatives and developmental measures undertaken by his Government in the sector.
ਵੱਖ-ਵੱਖ ਖੇਤਰਾਂ ਵਿੱਚ ਕਈ ਪਹਿਲਾਂ ਕੀਤੀਆਂ ਗਈਆਂ ਹਨ ਅਤੇ ਹਵਾਬਾਜ਼ੀ ਖੇਤਰ ਉਨ੍ਹਾਂ ਵਿਚੋਂ ਇੱਕ ਹੈ।
Several initiatives have been undertaken in various sectors and aviation sector is among them.
ਦੋਵੇਂ ਪੱਖ ਭਾਰਤੀ ਰੇਲਵੇ ਨੂੰ ਊਰਜਾ ਸਮਰੱਥ ਅਤੇ ਊਰਜਾ ਮਾਮਲੇ ਵਿੱਚ ਆਤਮ ਨਿਰਭਰ ਬਣਾਉਣ ਦੇ ਪ੍ਰਯਤਨ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਸੰਭਾਵਨਾ ’ਤੇ ਸਹਿਮਤ ਹੋਏ ਹਨ ।
The Parties agree on the scope of activities to be undertaken as a part of the endeavor for enabling energy efficiency and energy self-sufficiency for the Indian Railways.
ਸਾਰੀਆਂ ਵਪਾਰਕ ਗਤੀਵਿਧੀਆਂ ਨਿੱਜੀ ਡਿਵੈਲਪਰਸ ਦੁਆਰਾ ਪੀਪੀਪੀ ਮੋਡ ਦੇ ਤਹਿਤ ਕੀਤੀਆਂ ਜਾਣਗੀਆਂ।
All the business activities would be undertaken under PPP mode by private developers.
Advertisement - Remove
ਇਹ ਵੀ ਚਰਚਾ ਕੀਤੀ ਗਈ ਕਿ ਵਿਭਿੰਨ ਮੰਤਰਾਲਿਆਂ ਵੱਲੋਂ ਕੀਤੀਆਂ ਗਈਆਂ ਸੁਧਾਰ ਪਹਿਲਾਂ ਨੂੰ ਬੇਰੋਕ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਅਤੇ ਨਿਵੇਸ਼ ਪ੍ਰਵਾਹ ਅਤੇ ਪੂੰਜੀ ਨਿਰਮਾਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਮਾਂਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
It was also discussed that the reform initiatives undertaken by the various Ministries should continue unabated and action should be taken in a time bound manner to remove any obstacles to investment flows and capital formation.
ਪਿਛਲੇ ਪੰਜ ਸਾਲਾਂ ਦੌਰਾਨ ਡੀਐੱਸਟੀ ਵੱਲੋਂ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ਬਾਰੇ ਗੱਲ ਕਰਦੇ ਹੋਏ ਪ੍ਰੋ.
Talking about the key initiatives undertaken by DST during the last five years Prof.
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਨੂੰ ਹਸਪਤਾਲਾਂ ਵਿੱਚ ਕੀਤੀਆਂ ਗਈਆਂ ਤਿਆਰੀਆਂ, ਲੈਬੋਰਟਰੀ ਦੀਆਂ ਤਿਆਰੀਆਂ, ਰੈਪਿਡ ਰਿਸਪੌਂਸ ਟੀਮਾਂ ਦੇ ਸਮਰੱਥਾ ਨਿਰਮਾਣ ਲਈ ਕੀਤੇ ਗਏ ਉਪਾਵਾਂ ਅਤੇ ਮੰਤਰਾਲੇ ਵੱਲੋਂ ਕੀਤੀਆਂ ਗਈਆਂ ਵਿਆਪਕ ਨਿਗਰਾਨੀ ਗਤੀਵਿਧੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।
Ministry of Health and Family Welfare briefed the Principal Secretary on hospital preparedness, laboratary preparedness, measures taken for the Capacity Building of the Rapid Response teams and the extensive surveillance activities undertaken by the Ministry.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 20 ਅਪ੍ਰੈਲ, 2020 ਨੂੰ ਵੀ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਜੇ ਕਿਸੇ ਗ਼ੈਰਕੋਵਿਡ ਸਿਹਤ ਸੁਵਿਧਾ ਵਿੱਚ ਕੋਵਿਡ19 ਦਾ ਕੋਈ ਸ਼ੱਕੀ ਜਾਂ ਪੁਸ਼ਟੀ ਵਾਲਾ ਕੇਸ ਆ ਜਾਂਦਾ ਹੈ, ਤਾਂ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ।
Ministry of Health and Family Welfare has also issued guidelines on 20th April, 2020 regarding measures to be undertaken if a suspected or confirmed COVID-19 case is detected in a non-COVID health facility.
ਰਾਜ ਵਿੱਚ ਨਿਰਧਾਰਿਤ ਬਿੰਦੂ ’ਤੇ ਸਕ੍ਰੀਨਿੰਗ ਅਤੇ ਅਦਾਇਗੀ ਸੰਸਥਾਗਤ ਕੁਆਰੰਟੀਨ ਸਹੂਲਤਾਂ ਵਰਗੀਆਂ ਸਾਰੀਆਂ ਪ੍ਰਕਿਰਿਆਵਾਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀਆਂ ਗਈਆਂ ਹਨ।
All due procedures like screening at the point of embarkation, and paid institutional quarantine facilities in the States have been undertaken as per the laid down guidelines.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading